Sri Dasam Granth Sahib

Displaying Page 1375 of 2820

ਨਾਦਾਨਿਸਨੀ ਆਦਿ ਕਹਿ ਰਿਪੁ ਅਰਿ ਬਹੁਰਿ ਬਖਾਨ

Naadaanisanee Aadi Kahi Ripu Ari Bahuri Bakhaan ॥

ਸਸਤ੍ਰ ਮਾਲਾ - ੫੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਹੋਤ ਹੈ ਕਰੀਅਹੁ ਚਤੁਰ ਪ੍ਰਮਾਨ ॥੫੬੨॥

Naam Tupaka Ke Hota Hai Kareeahu Chatur Parmaan ॥562॥

Saying firstly the word “Naad-Nisani” and then adding “Ripu Ari”, the names of Tupak are formed.562.

ਸਸਤ੍ਰ ਮਾਲਾ - ੫੬੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿਕਨੀ ਪਦ ਆਦਿ ਕਹਿ ਰਿਪੁ ਪਦ ਬਹੁਰਿ ਬਖਾਨ

Aanikanee Pada Aadi Kahi Ripu Pada Bahuri Bakhaan ॥

ਸਸਤ੍ਰ ਮਾਲਾ - ੫੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ ॥੫੬੩॥

Naam Tupaka Ke Hota Hai Leejahu Samajha Sujaan ॥563॥

Saying firstly the word “Anikni” and then adding the word “Ripu Ari”, O wise men ! the names of Tupak are formed.563.

ਸਸਤ੍ਰ ਮਾਲਾ - ੫੬੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਢਾਲਨੀ ਸਬਦ ਕਹਿ ਰਿਪੁ ਅਰਿ ਅੰਤਿ ਉਚਾਰ

Parthama Dhaalanee Sabada Kahi Ripu Ari Aanti Auchaara ॥

ਸਸਤ੍ਰ ਮਾਲਾ - ੫੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਬਿਚਾਰ ॥੫੬੪॥

Naam Tupaka Ke Hota Hai Leejahu Samajha Bichaara ॥564॥

Saying firstly the word “Dhaalani” and then uttering “Ripu Ari” at the end, the names of Tupak are formed, which may be comprehended thoughtfully.564.

ਸਸਤ੍ਰ ਮਾਲਾ - ੫੬੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਢਢਨੀ ਆਦਿ ਉਚਾਰਿ ਕੈ ਰਿਪੁ ਪਦ ਬਹੁਰੋ ਦੇਹੁ

Dhadhanee Aadi Auchaari Kai Ripu Pada Bahuro Dehu ॥

ਸਸਤ੍ਰ ਮਾਲਾ - ੫੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ ॥੫੬੫॥

Naam Tupaka Ke Hota Hai Cheena Chatur Chiti Lehu ॥565॥

Add the word “Ripu” after saying the word “Dhadhni” primarily, and in this way recognize the names of Tupak.565.

ਸਸਤ੍ਰ ਮਾਲਾ - ੫੬੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਖਨਿਸਨੀ ਆਦਿ ਕਹਿ ਰਿਪੁ ਅਰਿ ਬਹੁਰਿ ਉਚਾਰ

Saankhnisanee Aadi Kahi Ripu Ari Bahuri Auchaara ॥

ਸਸਤ੍ਰ ਮਾਲਾ - ੫੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਨਿਰਧਾਰ ॥੫੬੬॥

Naam Tupaka Ke Hota Hai Cheena Chatur Nridhaara ॥566॥

Saying firstly the word “Shankhnishoni” and then uttering “Ripu Ari”, the names of Tupak are formed.566.

ਸਸਤ੍ਰ ਮਾਲਾ - ੫੬੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਖ ਸਬਦਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ

Saankh Sabadanee Aadi Kahi Ripu Ari Aanti Auchaara ॥

ਸਸਤ੍ਰ ਮਾਲਾ - ੫੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਸੁ ਧਾਰ ॥੫੬੭॥

Naam Tupaka Ke Hota Hai Leejahu Chatur Su Dhaara ॥567॥

Saying the word “Shankh-Shabadni” primarily and then uttering “Ripu Ari”, at the end, the names of Tupak are formed.567.

ਸਸਤ੍ਰ ਮਾਲਾ - ੫੬੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਖ ਨਾਦਨੀ ਆਦਿ ਕਹਿ ਰਿਪੁ ਅਰਿ ਅੰਤਿ ਬਖਾਨ

Saankh Naadanee Aadi Kahi Ripu Ari Aanti Bakhaan ॥

ਸਸਤ੍ਰ ਮਾਲਾ - ੫੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ ॥੫੬੮॥

Naam Tupaka Ke Hota Hai Leejahu Samajha Sujaan ॥568॥

Saying the word “Shankh-naadni” in the beginning and then adding “Ripu Ari” at the end, the names of Tupak are formed, which O wise men ! you may comprehend.568.

ਸਸਤ੍ਰ ਮਾਲਾ - ੫੬੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਘ ਨਾਦਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ

Siaangha Naadanee Aadi Kahi Ripu Ari Aanti Auchaara ॥

ਸਸਤ੍ਰ ਮਾਲਾ - ੫੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰ ॥੫੬੯॥

Naam Tupaka Ke Hota Hai Leejahu Sukabi Su Dhaara ॥569॥

Saying the word “Singh-naadani’ in the beginning and then adding “Ripu Ari” at the end, O good poet ! the names of Tupak are formed correctly.569.

ਸਸਤ੍ਰ ਮਾਲਾ - ੫੬੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪਲ ਭਛਿ ਨਾਦਨਿ ਆਦਿ ਕਹਿ ਰਿਪੁ ਅਰਿ ਅੰਤਿ ਬਖਾਨ

Pala Bhachhi Naadani Aadi Kahi Ripu Ari Aanti Bakhaan ॥

ਸਸਤ੍ਰ ਮਾਲਾ - ੫੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਹੋਤ ਹੈ ਚਤੁਰ ਚਿਤ ਪਹਿਚਾਨ ॥੫੭੦॥

Naam Tupaka Ke Hota Hai Chatur Chita Pahichaan ॥570॥

Saying the word “Palbhaksh-naadani” in the beginning and then adding “Ripu Ari” at the end, the names of Tupak are formed.570.

ਸਸਤ੍ਰ ਮਾਲਾ - ੫੭੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਆਘ੍ਰ ਨਾਦਨੀ ਆਦਿ ਕਹਿ ਰਿਪੁ ਅਰਿ ਬਹੁਰਿ ਬਖਾਨ

Biaaghar Naadanee Aadi Kahi Ripu Ari Bahuri Bakhaan ॥

ਸਸਤ੍ਰ ਮਾਲਾ - ੫੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ ॥੫੭੧॥

Naam Tupaka Ke Hota Hai Leejahu Samajha Sujaan ॥571॥

Saying firstly “Vyaghra-Naadni” and then “Ripu Ari” , the names of Tupak are formed.571.

ਸਸਤ੍ਰ ਮਾਲਾ - ੫੭੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਜਛਨਿ ਨਾਦਨਿ ਉਚਰਿ ਕੈ ਰਿਪੁ ਅਰਿ ਅੰਤਿ ਬਖਾਨ

Hari Jachhani Naadani Auchari Kai Ripu Ari Aanti Bakhaan ॥

ਸਸਤ੍ਰ ਮਾਲਾ - ੫੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਪਛਾਨ ॥੫੭੨॥

Naam Tupaka Ke Hota Hai Leejahu Chatur Pachhaan ॥572॥

Saying the word “Haryaksh-naadini” in the beginning and then adding “Ripu Ari” at the end, the names of Tupak are formed.572.

ਸਸਤ੍ਰ ਮਾਲਾ - ੫੭੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪੁੰਡਰੀਕ ਨਾਦਨਿ ਉਚਰਿ ਕੈ ਰਿਪੁ ਪਦ ਅੰਤਿ ਬਖਾਨ

Puaandareeka Naadani Auchari Kai Ripu Pada Aanti Bakhaan ॥

ਸਸਤ੍ਰ ਮਾਲਾ - ੫੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਬੁਧਿਵਾਨ ॥੫੭੩॥

Naam Tupaka Ke Hota Hai Cheena Lehu Budhivaan ॥573॥

Saying firstly the word “Pundreek-naadini” and adding the word “Ripu Ari” at the end, the names of Tupak are formed, which O wise men ! you may comprehend.573.

ਸਸਤ੍ਰ ਮਾਲਾ - ੫੭੩/(੨) - ਸ੍ਰੀ ਦਸਮ ਗ੍ਰੰਥ ਸਾਹਿਬ