Sri Dasam Granth Sahib

Displaying Page 140 of 2820

ਭਾਂਤਿ ਅਨੇਕਨ ਕੇ ਕਰੇ ਪੁਰਿ ਅਨੰਦ ਸੁਖ ਆਨਿ ॥੨੪॥

Bhaanti Anekan Ke Kare Puri Anaanda Sukh Aani ॥24॥

And enjoyed in various ways after reaching Anandpur.24.

ਬਚਿਤ੍ਰ ਨਾਟਕ ਅ. ੯ - ੨੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਨਦੌਨ ਜੁਧ ਬਰਨਨੰ ਨਾਮ ਨੌਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੯॥੩੪੪॥

Eiti Sree Bachitar Naatak Graanthe Nadouna Judha Barnnaan Naam Noumo Dhiaaei Samaapatama Satu Subhama Satu ॥9॥344॥

End of Ninth Chapter of BACHITTAR NATAK entitled ‘Description of the battle of Nadaun.9.344.


ਚੌਪਈ

Choupaee ॥

CHAUPAI


ਬਹੁਤ ਬਰਖ ਇਹ ਭਾਂਤਿ ਬਿਤਾਏ

Bahuta Barkh Eih Bhaanti Bitaaee ॥

ਬਚਿਤ੍ਰ ਨਾਟਕ ਅ. ੧੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੁਨਿ ਚੁਨਿ ਚੋਰ ਸਬੈ ਗਹਿ ਘਾਏ

Chuni Chuni Chora Sabai Gahi Ghaaee ॥

Many years elapsed in this way, all the wicked persons (thieves) were spotted, caught and killed.

ਬਚਿਤ੍ਰ ਨਾਟਕ ਅ. ੧੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਕਿ ਭਾਜਿ ਸਹਿਰ ਤੇ ਗਏ

Ketaki Bhaaji Sahri Te Gaee ॥

ਬਚਿਤ੍ਰ ਨਾਟਕ ਅ. ੧੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਖਿ ਮਰਤ ਫਿਰਿ ਆਵਤ ਭਏ ॥੧॥

Bhookhi Marta Phiri Aavata Bhaee ॥1॥

Some of them fled away from the city, but came back on account of saarevation.1.

ਬਚਿਤ੍ਰ ਨਾਟਕ ਅ. ੧੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲੌ ਖਾਨ ਦਿਲਾਵਰ ਆਏ

Taba Lou Khaan Dilaavar Aaee ॥

ਬਚਿਤ੍ਰ ਨਾਟਕ ਅ. ੧੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਤ ਆਪਨ ਹਮ ਓਰਿ ਪਠਾਏ

Poota Aapan Hama Aori Patthaaee ॥

Then Dilwar Khan (Governor of Lahore) sent his son aginst me.

ਬਚਿਤ੍ਰ ਨਾਟਕ ਅ. ੧੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈਕ ਘਰੀ ਬੀਤੀ ਨਿਸਿ ਜਬੈ

Davaika Gharee Beetee Nisi Jabai ॥

ਬਚਿਤ੍ਰ ਨਾਟਕ ਅ. ੧੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੜਤ ਕਰੀ ਖਾਨਨ ਮਿਲਿ ਤਬੈ ॥੨॥

Charhata Karee Khaann Mili Tabai ॥2॥

A few hours after nightfall, the Khans assembled and advanced for attack.2

ਬਚਿਤ੍ਰ ਨਾਟਕ ਅ. ੧੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਦਲ ਪਾਰ ਨਦੀ ਕੇ ਆਯੋ

Jaba Dala Paara Nadee Ke Aayo ॥

ਬਚਿਤ੍ਰ ਨਾਟਕ ਅ. ੧੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਆਲਮੈ ਹਮੈ ਜਗਾਯੋ

Aani Aalamai Hamai Jagaayo ॥

When their forces crossed the river, Alam (Singh) came and woke me up.

ਬਚਿਤ੍ਰ ਨਾਟਕ ਅ. ੧੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰੁ ਪਰਾ ਸਭ ਹੀ ਨਰ ਜਾਗੇ

Soru Paraa Sabha Hee Nar Jaage ॥

ਬਚਿਤ੍ਰ ਨਾਟਕ ਅ. ੧੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਗਹਿ ਸਸਤ੍ਰ ਬੀਰ ਰਿਸ ਪਾਗੇ ॥੩॥

Gahi Gahi Sasatar Beera Risa Paage ॥3॥

There was a great consternation and all the people got up. They took up their arms with valour and zeal.3.

ਬਚਿਤ੍ਰ ਨਾਟਕ ਅ. ੧੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛੂਟਨ ਲਗੀ ਤੁਫੰਗੈ ਤਬਹੀ

Chhoottan Lagee Tuphaangai Tabahee ॥

ਬਚਿਤ੍ਰ ਨਾਟਕ ਅ. ੧੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਗਹਿ ਸਸਤ੍ਰ ਰਿਸਾਨੇ ਸਬਹੀ

Gahi Gahi Sasatar Risaane Sabahee ॥

The discharge of the volleys of shots from guns began immediately. Everyone was in a rage, holding the arms in hand.

ਬਚਿਤ੍ਰ ਨਾਟਕ ਅ. ੧੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰੂਰ ਭਾਂਤਿ ਤਿਨ ਕਰੀ ਪੁਕਾਰਾ

Karoor Bhaanti Tin Karee Pukaaraa ॥

ਬਚਿਤ੍ਰ ਨਾਟਕ ਅ. ੧੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰੁ ਸੁਨਾ ਸਰਤਾ ਕੈ ਪਾਰਾ ॥੪॥

Soru Sunaa Sartaa Kai Paaraa ॥4॥

They raised various dreadful shouts. The noise was heard on the other side of the river.4.

ਬਚਿਤ੍ਰ ਨਾਟਕ ਅ. ੧੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਬਜੀ ਭੈਰ ਭੁੰਕਾਰ ਧੁੰਕੈ ਨਗਾਰੇ

Bajee Bhari Bhuaankaara Dhuaankai Nagaare ॥

ਬਚਿਤ੍ਰ ਨਾਟਕ ਅ. ੧੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਬੀਰ ਬਾਨੈਤ ਬੰਕੇ ਬਕਾਰੇ

Mahaa Beera Baanita Baanke Bakaare ॥

The bugles blew, the trumpets resounded, the great heroes entered the fray, shouting loudly.

ਬਚਿਤ੍ਰ ਨਾਟਕ ਅ. ੧੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਬਾਹੁ ਆਘਾਤ ਨਚੇ ਮਰਾਲੰ

Bhaee Baahu Aaghaata Nache Maraalaan ॥

ਬਚਿਤ੍ਰ ਨਾਟਕ ਅ. ੧੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾ ਸਿੰਧੁ ਕਾਲੀ ਗਰਜੀ ਕਰਾਲੰ ॥੫॥

Kripaa Siaandhu Kaalee Garjee Karaalaan ॥5॥

From both sides, the arms clattered with force and the horses danced, it seemed that the dreadful goddess Kali thundered in the battlefield.5.

ਬਚਿਤ੍ਰ ਨਾਟਕ ਅ. ੧੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ