Sri Dasam Granth Sahib

Displaying Page 141 of 2820

ਨਦੀਯੰ ਲਖ੍ਯੋ ਕਾਲਰਾਤ੍ਰ ਸਮਾਨੰ

Nadeeyaan Lakhio Kaalraatar Samaanaan ॥

ਬਚਿਤ੍ਰ ਨਾਟਕ ਅ. ੧੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇ ਸੂਰਮਾ ਸੀਤਿ ਪਿੰਗੰ ਪ੍ਰਮਾਨੰ

Kare Sooramaa Seeti Piaangaan Parmaanaan ॥

The river appeared like the night of death the severe chill cramped the soldiers.

ਬਚਿਤ੍ਰ ਨਾਟਕ ਅ. ੧੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਤੇ ਬੀਰ ਗਜੇ ਭਏ ਨਾਦ ਭਾਰੇ

Eite Beera Gaje Bhaee Naada Bhaare ॥

ਬਚਿਤ੍ਰ ਨਾਟਕ ਅ. ੧੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੇ ਖਾਨ ਖੂਨੀ ਬਿਨਾ ਸਸਤ੍ਰ ਝਾਰੇ ॥੬॥

Bhaje Khaan Khoonee Binaa Sasatar Jhaare ॥6॥

The heroes form this (my) side thundred and the bloody Khans fled away without using their weapons.6.

ਬਚਿਤ੍ਰ ਨਾਟਕ ਅ. ੧੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਰਾਜ ਛੰਦ

Naraaja Chhaand ॥

NARAAJ STANZA


ਨਿਲਜ ਖਾਨ ਭਜਿਯੋ

Nilaja Khaan Bhajiyo ॥

ਬਚਿਤ੍ਰ ਨਾਟਕ ਅ. ੧੦ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨੀ ਸਸਤ੍ਰ ਸਜਿਯੋ

Kinee Na Sasatar Sajiyo ॥

The shameless Khans fled away and none of them wore the arms.

ਬਚਿਤ੍ਰ ਨਾਟਕ ਅ. ੧੦ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਤਿਆਗ ਖੇਤ ਕੋ ਚਲੇ

Su Tiaaga Kheta Ko Chale ॥

ਬਚਿਤ੍ਰ ਨਾਟਕ ਅ. ੧੦ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਬੀਰ ਬੀਰਹਾ ਭਲੇ ॥੭॥

Su Beera Beerahaa Bhale ॥7॥

They left the battlefield though they pretended to be the valiant heroes.7.

ਬਚਿਤ੍ਰ ਨਾਟਕ ਅ. ੧੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਤੁਰੇ ਤੁਰਾਇ ਕੈ

Chale Ture Turaaei Kai ॥

ਬਚਿਤ੍ਰ ਨਾਟਕ ਅ. ੧੦ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕੈ ਸਸਤ੍ਰ ਉਠਾਇ ਕੈ

Sakai Na Sasatar Autthaaei Kai ॥

They left on galloping horses and could not use the weapons.

ਬਚਿਤ੍ਰ ਨਾਟਕ ਅ. ੧੦ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਹਥਿਆਰ ਗਜਹੀ

Na Lai Hathiaara Gajahee ॥

ਬਚਿਤ੍ਰ ਨਾਟਕ ਅ. ੧੦ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਹਾਰਿ ਨਾਰਿ ਲਜਹੀ ॥੮॥

Nihaari Naari Lajahee ॥8॥

They did not shout loudly like valiant heroes and felt Ashamed on seeing ladies.8.

ਬਚਿਤ੍ਰ ਨਾਟਕ ਅ. ੧੦ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਬਰਵਾ ਗਾਉ ਉਜਾਰ ਕੈ ਕਰੇ ਮੁਕਾਮ ਭਲਾਨ

Barvaa Gaau Aujaara Kai Kare Mukaam Bhalaan ॥

On the way they plundered the village Barwa and halted at Bhallon.

ਬਚਿਤ੍ਰ ਨਾਟਕ ਅ. ੧੦ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭ ਬਲ ਹਮੈ ਛੁਇ ਸਕੈ ਭਾਜਤ ਭਏ ਨਿਦਾਨ ॥੯॥

Parbha Bala Hamai Na Chhuei Sakai Bhaajata Bhaee Nidaan ॥9॥

They could not touch me because of the Grace of the Lord and fled away ultimately.9.

ਬਚਿਤ੍ਰ ਨਾਟਕ ਅ. ੧੦ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਵ ਬਲਿ ਈਹਾ ਪਰ ਸਕੈ ਬਰਵਾ ਹਨਾ ਰਿਸਾਇ

Tv Bali Eeehaa Na Par Sakai Barvaa Hanaa Risaaei ॥

Because of Thy Favour, O Lord! They could not do any harmahere, but filled with great anger, they destroyed the village Barwa.

ਬਚਿਤ੍ਰ ਨਾਟਕ ਅ. ੧੦ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਲਿਨ ਰਸ ਜਿਮ ਬਾਨੀਯ ਰੋਰਨ ਖਾਤ ਬਨਾਇ ॥੧੦॥

Saalin Rasa Jima Baaneeya Roran Khaata Banaaei ॥10॥

Just as a Vishya (Bania), though desirous of tasting meat, cannot actually have its relish, but instead prepares and eats the salted soup of parched wheat. 10.

ਬਚਿਤ੍ਰ ਨਾਟਕ ਅ. ੧੦ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਖਾਨਜਾਦੇ ਕੋ ਆਗਮਨ ਤ੍ਰਾਸਿਤ ਉਠ ਜੈਬੋ ਬਰਨਨੰ ਨਾਮ ਦਸਮੋ ਧਯਾਇ ਸਮਾਪਤਮ ਸਤੁ ਸੁਭਮ ਸਤੁ ॥੧੦॥੩੫੪॥

Eiti Sree Bachitar Naatak Graanthe Khaanjaade Ko Aagaman Taraasita Auttha Jaibo Barnnaan Naam Dasamo Dhayaaei Samaapatama Satu Subhama Satu ॥10॥354॥

End of the Tenth Chapter of BACHITTAR NATAK entitled ‘Description of the Expedition of Khanzada and his flight out of fear’.10.354.


ਹੁਸੈਨੀ ਜੁਧ ਕਥਨੰ

Husinee Judha Kathanaan ॥

The Description of the Battle with HUSSAINI:


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਗਯੋ ਖਾਨਜਾਦਾ ਪਿਤਾ ਪਾਸ ਭਜੰ

Gayo Khaanjaadaa Pitaa Paasa Bhajaan ॥

ਬਚਿਤ੍ਰ ਨਾਟਕ ਅ. ੧੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕੈ ਜ੍ਵਾਬੁ ਦੈ ਹਨੇ ਸੂਰ ਲਜੰ

Sakai Javaabu Dai Na Hane Soora Lajaan ॥

The Khanzada fled to his father and being ashmed of his conduct, he could not speak.

ਬਚਿਤ੍ਰ ਨਾਟਕ ਅ. ੧੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਠੋਕਿ ਬਾਹਾ ਹੁਸੈਨੀ ਗਰਜਿਯੰ

Tahaa Tthoki Baahaa Husinee Garjiyaan ॥

ਬਚਿਤ੍ਰ ਨਾਟਕ ਅ. ੧੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ