Sri Dasam Granth Sahib

Displaying Page 142 of 2820

ਸੂਰ ਲੈ ਕੈ ਸਿਲਾ ਸਾਜ ਸਜਿਯੰ ॥੧॥

Soora Lai Kai Silaa Saaja Sajiyaan ॥1॥

Then Hussian thundered striking his arms and prepared for attack with all his brave warriors.1.

ਬਚਿਤ੍ਰ ਨਾਟਕ ਅ. ੧੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਯੋ ਜੋਰਿ ਸੈਨੰ ਹੁਸੈਨੀ ਪਯਾਨੰ

Kariyo Jori Sainaan Husinee Payaanaan ॥

ਬਚਿਤ੍ਰ ਨਾਟਕ ਅ. ੧੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਕੂਟਿ ਕੈ ਲੂਟ ਲੀਨੇ ਅਵਾਨੰ

Parthama Kootti Kai Lootta Leene Avaanaan ॥

Hussain assembled all his forces and advanced. At first he plundered the houses of the hill-people.

ਬਚਿਤ੍ਰ ਨਾਟਕ ਅ. ੧੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਰਿ ਡਢਵਾਲੰ ਕੀਯੋ ਜੀਤਿ ਜੇਰੰ

Punari Dadhavaalaan Keeyo Jeeti Jeraan ॥

ਬਚਿਤ੍ਰ ਨਾਟਕ ਅ. ੧੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇ ਬੰਦਿ ਕੈ ਰਾਜ ਪੁਤ੍ਰਾਨ ਚੇਰੰ ॥੨॥

Kare Baandi Kai Raaja Putaraan Cheraan ॥2॥

Then he conquered the Raja of Dadhwal and brought him under submission. The sons of the Raja were made slaves.2.

ਬਚਿਤ੍ਰ ਨਾਟਕ ਅ. ੧੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਰਿ ਦੂਨ ਕੋ ਲੂਟ ਲੀਨੋ ਸੁਧਾਰੰ

Punari Doona Ko Lootta Leeno Sudhaaraan ॥

ਬਚਿਤ੍ਰ ਨਾਟਕ ਅ. ੧੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਈ ਸਾਮੁਹੇ ਹ੍ਵੈ ਸਕਿਯੋ ਗਵਾਰੰ

Koeee Saamuhe Havai Sakiyo Na Gavaaraan ॥

Then he plundered the Doon thoroughly, none could face the barbarian.

ਬਚਿਤ੍ਰ ਨਾਟਕ ਅ. ੧੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੀਯੋ ਛੀਨ ਅੰਨੰ ਦਲੰ ਬਾਟਿ ਦੀਯੰ

Leeyo Chheena Aannaan Dalaan Baatti Deeyaan ॥

ਬਚਿਤ੍ਰ ਨਾਟਕ ਅ. ੧੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਮੂੜਿਯੰ ਕੁਤਸਤੰ ਕਾਜ ਕੀਯੰ ॥੩॥

Mahaa Moorhiyaan Kutasataan Kaaja Keeyaan ॥3॥

He took away forcibly the foodgrains and distributed them (amongst the soldiers), the big fool thus committed a very bad act.3.

ਬਚਿਤ੍ਰ ਨਾਟਕ ਅ. ੧੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਕਿਤਕ ਦਿਵਸ ਬੀਤਤ ਭਏ ਕਰਤ ਉਸੈ ਉਤਪਾਤ

Kitaka Divasa Beetta Bhaee Karta Ausi Autapaata ॥

ਬਚਿਤ੍ਰ ਨਾਟਕ ਅ. ੧੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਆਲੇਰੀਯਨ ਕੀ ਪਰਤ ਭੀ ਆਨਿ ਮਿਲਨ ਕੀ ਬਾਤ ॥੪॥

Guaalereeyan Kee Parta Bhee Aani Milan Kee Baata ॥4॥

Some days passed in such acts, the turn of meeting the Raja of Guler came.4.

ਬਚਿਤ੍ਰ ਨਾਟਕ ਅ. ੧੧ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਦਿਨ ਦੁਇਕ ਵੇ ਮਿਲਤ ਤਬ ਆਵਤ ਅਰਿਰਾਇ

Jou Din Dueika Na Ve Milata Taba Aavata Ariraaei ॥

ਬਚਿਤ੍ਰ ਨਾਟਕ ਅ. ੧੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲਿ ਤਿਨੂ ਕੈ ਘਰ ਬਿਖੈ ਡਾਰੀ ਕਲਹ ਬਨਾਇ ॥੫॥

Kaali Tinoo Kai Ghar Bikhi Daaree Kalaha Banaaei ॥5॥

If he had met (Hussain) for two days more, the enemy would have come here (towards me), but the Providence had thrown a device of discord towards his house.5.

ਬਚਿਤ੍ਰ ਨਾਟਕ ਅ. ੧੧ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਗੁਆਲੇਰੀਯਾ ਮਿਲਨ ਕਹੁ ਆਏ

Guaalereeyaa Milan Kahu Aaee ॥

ਬਚਿਤ੍ਰ ਨਾਟਕ ਅ. ੧੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਸਿੰਘ ਭੀ ਸੰਗਿ ਸਿਧਾਏ

Raam Siaangha Bhee Saangi Sidhaaee ॥

The Raja of Guler came to meet Hussain and with him came Ram Singh.

ਬਚਿਤ੍ਰ ਨਾਟਕ ਅ. ੧੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰਥ ਆਨਿ ਮਿਲਤ ਭਏ ਜਾਮੰ

Chaturtha Aani Milata Bhaee Jaamaan ॥

ਬਚਿਤ੍ਰ ਨਾਟਕ ਅ. ੧੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫੂਟਿ ਗਈ ਲਖਿ ਨਜਰਿ ਗੁਲਾਮੰ ॥੬॥

Phootti Gaeee Lakhi Najari Gulaamaan ॥6॥

They met Hussain after the four quarters of the days had passed. The slave Hussian become blind in vanity.6.

ਬਚਿਤ੍ਰ ਨਾਟਕ ਅ. ੧੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਜੈਸੇ ਰਵਿ ਕੇ ਤੇਜ ਤੇ ਰੇਤ ਅਧਿਕ ਤਪਤਾਇ

Jaise Ravi Ke Teja Te Reta Adhika Tapataaei ॥

ਬਚਿਤ੍ਰ ਨਾਟਕ ਅ. ੧੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਵਿ ਬਲ ਛੁਦ੍ਰ ਜਾਨਈ ਆਪਨ ਹੀ ਗਰਬਾਇ ॥੭॥

Ravi Bala Chhudar Na Jaaneee Aapan Hee Garbaaei ॥7॥

Just as the sand becomes heated by the heat of the sun, the wretched sand doth not know the might of the sun and become proud of itself.7.

ਬਚਿਤ੍ਰ ਨਾਟਕ ਅ. ੧੧ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਤੈਸੇ ਹੀ ਫੂਲ ਗੁਲਾਮ ਜਾਤਿ ਭਯੋ

Taise Hee Phoola Gulaam Jaati Bhayo ॥

ਬਚਿਤ੍ਰ ਨਾਟਕ ਅ. ੧੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ