Sri Dasam Granth Sahib

Displaying Page 144 of 2820

ਤਬ ਕ੍ਰਿਪਾਲ ਚਿਤ ਮੋ ਇਹ ਗਨੀ

Taba Kripaala Chita Mo Eih Ganee ॥

But he could not reconcile with them then Kirpal thought within his mind:

ਬਚਿਤ੍ਰ ਨਾਟਕ ਅ. ੧੧ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸਿ ਘਾਤਿ ਫਿਰਿ ਹਾਥ ਹੈ

Aaisi Ghaati Phiri Haatha Na Aai Hai ॥

ਬਚਿਤ੍ਰ ਨਾਟਕ ਅ. ੧੧ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਬਹੂੰ ਫੇਰਿ ਸਮੋ ਛਲਿ ਜੈ ਹੈ ॥੧੪॥

Sabahooaan Pheri Samo Chhali Jai Hai ॥14॥

That such an opportunity will not be available again, because the circle of time deceives everybody.14.

ਬਚਿਤ੍ਰ ਨਾਟਕ ਅ. ੧੧ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗੋਪਾਲੇ ਸੁ ਅਬੈ ਗਹਿ ਲੀਜੈ

Gopaale Su Abai Gahi Leejai ॥

ਬਚਿਤ੍ਰ ਨਾਟਕ ਅ. ੧੧ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੈਦ ਕੀਜੀਐ ਕੈ ਬਧ ਕੀਜੈ

Kaida Keejeeaai Kai Badha Keejai ॥

He decided to catch hold of Gopal immediately, either to imprision him or kill him.

ਬਚਿਤ੍ਰ ਨਾਟਕ ਅ. ੧੧ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਨਿਕ ਭਨਕ ਜਬ ਤਿਨ ਸੁਨਿ ਪਾਈ

Tanika Bhanka Jaba Tin Suni Paaeee ॥

ਬਚਿਤ੍ਰ ਨਾਟਕ ਅ. ੧੧ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜ ਦਲ ਜਾਤ ਭਯੋ ਭਟ ਰਾਈ ॥੧੫॥

Nija Dala Jaata Bhayo Bhatta Raaeee ॥15॥

When Gopal got scent of the conspiracy, he escaped to his people (forces).15.

ਬਚਿਤ੍ਰ ਨਾਟਕ ਅ. ੧੧ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਧੁਭਾਰ ਛੰਦ

Madhubhaara Chhaand ॥

MADHUBHAAR STANZA


ਜਬ ਗਯੋ ਗੁਪਾਲ

Jaba Gayo Gupaala ॥

ਬਚਿਤ੍ਰ ਨਾਟਕ ਅ. ੧੧ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਪਿਯੋ ਕ੍ਰਿਪਾਲ

Kupiyo Kripaala ॥

When Gopal was gone, Kirpal was filled with anger.

ਬਚਿਤ੍ਰ ਨਾਟਕ ਅ. ੧੧ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਿੰਮਤ ਹੁਸੈਨ

Hiaanmata Husin ॥

ਬਚਿਤ੍ਰ ਨਾਟਕ ਅ. ੧੧ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੁੰਮੈ ਲੁਝੈਨ ॥੧੬॥

Juaanmai Lujhain ॥16॥

Himmat and Hussain rushed for fighting in the field.16.

ਬਚਿਤ੍ਰ ਨਾਟਕ ਅ. ੧੧ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਕੈ ਗੁਮਾਨ

Kari Kai Gumaan ॥

ਬਚਿਤ੍ਰ ਨਾਟਕ ਅ. ੧੧ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੁੰਮੈ ਜੁਆਨ

Juaanmai Juaan ॥

With great pride, more warriors followed.

ਬਚਿਤ੍ਰ ਨਾਟਕ ਅ. ੧੧ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਤਬਲ

Baje Tabala ॥

ਬਚਿਤ੍ਰ ਨਾਟਕ ਅ. ੧੧ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁੰਦਭ ਦਬਲ ॥੧੭॥

Duaandabha Dabala ॥17॥

The drums and trumpets resounded.17.

ਬਚਿਤ੍ਰ ਨਾਟਕ ਅ. ੧੧ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਨਿਸਾਣ

Baje Nisaan ॥

ਬਚਿਤ੍ਰ ਨਾਟਕ ਅ. ੧੧ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਚੇ ਕਿਕਾਣ

Nache Kikaan ॥

On the other side, the trumpets also resounded and the horses danced in the battlefield.

ਬਚਿਤ੍ਰ ਨਾਟਕ ਅ. ੧੧ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਹੈ ਤੜਾਕ

Baahai Tarhaaka ॥

ਬਚਿਤ੍ਰ ਨਾਟਕ ਅ. ੧੧ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੈ ਕੜਾਕ ॥੧੮॥

Autthai Karhaaka ॥18॥

The warriors enthusiastically strike their weapons, creating clattering sound.18.

ਬਚਿਤ੍ਰ ਨਾਟਕ ਅ. ੧੧ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਨਿਸੰਗ

Baje Nisaanga ॥

ਬਚਿਤ੍ਰ ਨਾਟਕ ਅ. ੧੧ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਜੇ ਨਿਹੰਗ

Gaje Nihaanga ॥

The fearless warriors blow their horns and shout loudly.

ਬਚਿਤ੍ਰ ਨਾਟਕ ਅ. ੧੧ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਟੈ ਕ੍ਰਿਪਾਨ

Chhuttai Kripaan ॥

ਬਚਿਤ੍ਰ ਨਾਟਕ ਅ. ੧੧ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਟੈ ਜੁਆਨ ॥੧੯॥

Littai Juaan ॥19॥

The swords are struck and the warriors are lying on the ground.19.

ਬਚਿਤ੍ਰ ਨਾਟਕ ਅ. ੧੧ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ