Sri Dasam Granth Sahib

Displaying Page 1465 of 2820

ਹੋ ਯਾ ਕੇ ਭੀਤਰ ਭੇਦ ਨੈਕੁ ਨਹੀ ਮਾਨੀਐ ॥੧੧੪੪॥

Ho Yaa Ke Bheetr Bheda Naiku Nahee Maaneeaai ॥1144॥

Saying firstly the word “Panach-dharnani”, add the word “mathani” at the end and recognize all the names of Tupak.1144.

ਸਸਤ੍ਰ ਮਾਲਾ - ੧੧੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਆਦਿ ਸੁਹ੍ਰਿਦਣੀ ਸਬਦ ਬਖਾਨੋ

Aadi Suhridanee Sabada Bakhaano ॥

ਸਸਤ੍ਰ ਮਾਲਾ - ੧੧੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਥਣੀ ਸਬਦ ਅੰਤਿ ਤਿਹ ਠਾਨੋ

Mathanee Sabada Aanti Tih Tthaano ॥

ਸਸਤ੍ਰ ਮਾਲਾ - ੧੧੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸ੍ਰੀ ਨਾਮ ਤੁਪਕ ਕੇ ਲਹੀਐ

Sabha Sree Naam Tupaka Ke Laheeaai ॥

ਸਸਤ੍ਰ ਮਾਲਾ - ੧੧੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਠਾਂ ਰੁਚੈ ਤਹੀ ਤੇ ਕਹੀਐ ॥੧੧੪੫॥

Jih Tthaan Ruchai Tahee Te Kaheeaai ॥1145॥

Saying firstly the word “Suhirdayani”, add the word “Mathani” at the end and know all the names of Tupak for using them according to your inclination.1145.

ਸਸਤ੍ਰ ਮਾਲਾ - ੧੧੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥

ARIL


ਬਲਭਣੀ ਸਬਦਾਦਿ ਬਖਾਨਨ ਕੀਜੀਐ

Balabhanee Sabadaadi Bakhaann Keejeeaai ॥

ਸਸਤ੍ਰ ਮਾਲਾ - ੧੧੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿਣੀ ਤਾ ਕੇ ਅੰਤਿ ਸਬਦ ਕੋ ਦੀਜੀਐ

Arinee Taa Ke Aanti Sabada Ko Deejeeaai ॥

ਸਸਤ੍ਰ ਮਾਲਾ - ੧੧੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਤੁਪਕ ਕੇ ਨਾਮ ਚਤੁਰ ਚਿਤਿ ਜਾਨੀਐ

Sakala Tupaka Ke Naam Chatur Chiti Jaaneeaai ॥

ਸਸਤ੍ਰ ਮਾਲਾ - ੧੧੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਯਾ ਕੇ ਭੀਤਰ ਭੇਦ ਨੈਕੁ ਪ੍ਰਮਾਨੀਐ ॥੧੧੪੬॥

Ho Yaa Ke Bheetr Bheda Na Naiku Parmaaneeaai ॥1146॥

Saying the word “Vallabhani” and the word “arini” at the end and know all the names of Tupak in your mind.1146.

ਸਸਤ੍ਰ ਮਾਲਾ - ੧੧੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਸਾਖਾਇਨਣੀ ਆਦਿ ਉਚਰੀਐ

Saakhaaeinnee Aadi Auchareeaai ॥

ਸਸਤ੍ਰ ਮਾਲਾ - ੧੧੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿਣੀ ਸਬਦ ਅੰਤਿ ਤਿਹ ਧਰੀਐ

Arinee Sabada Aanti Tih Dhareeaai ॥

ਸਸਤ੍ਰ ਮਾਲਾ - ੧੧੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਸਕਲ ਲਹਿਜੈ

Naam Tupaka Ke Sakala Lahijai ॥

ਸਸਤ੍ਰ ਮਾਲਾ - ੧੧੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਚਹੀਐ ਤਿਹ ਠਵਰ ਭਣਿਜੈ ॥੧੧੪੭॥

Jih Chaheeaai Tih Tthavar Bhanijai ॥1147॥

Saying firstly the wood “Shaakhaainani” and the word “Dharani” at the end and know all the names of Tupak.1147.

ਸਸਤ੍ਰ ਮਾਲਾ - ੧੧੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰੀਤਮਣੀ ਪਦ ਆਦਿ ਬਖਾਨੀਐ

Pareetmanee Pada Aadi Bakhaaneeaai ॥

ਸਸਤ੍ਰ ਮਾਲਾ - ੧੧੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਥਣੀ ਅੰਤਿ ਤਵਨ ਕੇ ਠਾਨੀਐ

Mathanee Aanti Tavan Ke Tthaaneeaai ॥

ਸਸਤ੍ਰ ਮਾਲਾ - ੧੧੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਤੁਪਕ ਕੇ ਨਾਮ ਪਛਾਨੋ

Sakala Tupaka Ke Naam Pachhaano ॥

ਸਸਤ੍ਰ ਮਾਲਾ - ੧੧੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਮੈ ਨੈਕੁ ਮਿਥਿਆ ਜਾਨੋ ॥੧੧੪੮॥

Yaa Mai Naiku Na Mithiaa Jaano ॥1148॥

Saying firstly the word “Priyatamani” add the word “mathani” at the end and know all the names of Tupak there is no falsehood in it.1148.

ਸਸਤ੍ਰ ਮਾਲਾ - ੧੧੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥

ARIL


ਆਦਿ ਸੁਜਨਨੀ ਸਬਦ ਉਚਾਰਨ ਕੀਜੀਐ

Aadi Sujannee Sabada Auchaaran Keejeeaai ॥

ਸਸਤ੍ਰ ਮਾਲਾ - ੧੧੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਥਣੀ ਤਾ ਕੇ ਅੰਤਿ ਸਬਦ ਕੋ ਦੀਜੀਐ

Mathanee Taa Ke Aanti Sabada Ko Deejeeaai ॥

ਸਸਤ੍ਰ ਮਾਲਾ - ੧੧੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਤੁਪਕ ਕੇ ਨਾਮ ਸੁਬੁਧਿ ਜੀਅ ਜਾਨੀਐ

Sakala Tupaka Ke Naam Subudhi Jeea Jaaneeaai ॥

ਸਸਤ੍ਰ ਮਾਲਾ - ੧੧੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ