Sri Dasam Granth Sahib

Displaying Page 1472 of 2820

ਯਾ ਮੈ ਭੇਦ ਰਤੀਕੁ ਜਾਨੋ ॥੧੧੮੨॥

Yaa Mai Bheda Rateeku Na Jaano ॥1182॥

Saying the word “Neeraalayani”, add the word “Naasik-arini” and know all the names of Tupak without any discrimination.1182.

ਸਸਤ੍ਰ ਮਾਲਾ - ੧੧੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਜਲਾਲਯਣੀ ਪਦ ਦਿਜੈ

Aadi Jalaalayanee Pada Dijai ॥

ਸਸਤ੍ਰ ਮਾਲਾ - ੧੧੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਅਰਿਣੀ ਪਦ ਬਹੁਰਿ ਭਣਿਜੈ

Pati Arinee Pada Bahuri Bhanijai ॥

ਸਸਤ੍ਰ ਮਾਲਾ - ੧੧੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਤੁਪਕ ਕੇ ਨਾਮ ਪਛਾਨਹੁ

Sakala Tupaka Ke Naam Pachhaanhu ॥

ਸਸਤ੍ਰ ਮਾਲਾ - ੧੧੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਸੁਜਨ ਜਨ ਸੁਨਤ ਬਖਾਨਹੁ ॥੧੧੮੩॥

Sakala Sujan Jan Sunata Bakhaanhu ॥1183॥

Saying firstly the word “Jaalayani” utter the words “Patiarini” and recognize all the names of Tupak.1183.

ਸਸਤ੍ਰ ਮਾਲਾ - ੧੧੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰਿਧਣੀ ਸਬਦਾਦਿ ਉਚਰੀਐ

Baaridhanee Sabadaadi Auchareeaai ॥

ਸਸਤ੍ਰ ਮਾਲਾ - ੧੧੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਅਰਿ ਅੰਤਿ ਸਬਦ ਕੋ ਧਰੀਐ

Pati Ari Aanti Sabada Ko Dhareeaai ॥

ਸਸਤ੍ਰ ਮਾਲਾ - ੧੧੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਤੁਪਕ ਕੇ ਨਾਮ ਕਹੀਜੈ

Sakala Tupaka Ke Naam Kaheejai ॥

ਸਸਤ੍ਰ ਮਾਲਾ - ੧੧੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਗੁਨਿਜਨਨ ਸੁਨਤ ਭਨੀਜੈ ॥੧੧੮੪॥

Sakala Gunijanna Sunata Bhaneejai ॥1184॥

Saying firstly the word “Vaaridhini”, add the word “Pati ari” and speak the names of Tupak for the talented people.1184.

ਸਸਤ੍ਰ ਮਾਲਾ - ੧੧੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਰਾਏਸਣੀ ਆਦਿ ਸਬਦ ਕਹਿ

Dharaaeesanee Aadi Sabada Kahi ॥

ਸਸਤ੍ਰ ਮਾਲਾ - ੧੧੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਥਣੀ ਅੰਤਿ ਤਵਨ ਕੇ ਪਦ ਗਹਿ

Mathanee Aanti Tavan Ke Pada Gahi ॥

ਸਸਤ੍ਰ ਮਾਲਾ - ੧੧੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਤੁਪਕ ਕੇ ਨਾਮ ਲਹਿਜੈ

Sakala Tupaka Ke Naam Lahijai ॥

ਸਸਤ੍ਰ ਮਾਲਾ - ੧੧੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਕ ਛੋਰਿ ਬਿਨ ਸੰਕ ਭਣਿਜੈ ॥੧੧੮੫॥

Saanka Chhori Bin Saanka Bhanijai ॥1185॥

Saying the word “Dhareshani” add the word “Mathani” at the end and know all the names of Tupak without any doubt.1185.

ਸਸਤ੍ਰ ਮਾਲਾ - ੧੧੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੋਰਭਰੇਸਣੀ ਆਦਿ ਉਚਰੀਐ

Lorabharesanee Aadi Auchareeaai ॥

ਸਸਤ੍ਰ ਮਾਲਾ - ੧੧੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਿ ਸਬਦ ਮਥਣੀ ਕਹੁ ਧਰੀਐ

Aanti Sabada Mathanee Kahu Dhareeaai ॥

ਸਸਤ੍ਰ ਮਾਲਾ - ੧੧੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਤੁਪਕ ਕੇ ਨਾਮ ਪਛਾਨਹੁ

Sakala Tupaka Ke Naam Pachhaanhu ॥

ਸਸਤ੍ਰ ਮਾਲਾ - ੧੧੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਕ ਛੋਰਿ ਬਿਨੁ ਸੰਕ ਬਖਾਨਹੁ ॥੧੧੮੬॥

Saanka Chhori Binu Saanka Bakhaanhu ॥1186॥

Saying the word “Lorbhareshani”, add the word “mathani” and recognize all the names of Tupak.1186.

ਸਸਤ੍ਰ ਮਾਲਾ - ੧੧੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗੋਰਾ ਆਦਿ ਉਚਾਰਨ ਕੀਜੈ

Goraa Aadi Auchaaran Keejai ॥

ਸਸਤ੍ਰ ਮਾਲਾ - ੧੧੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਸ ਅੰਤਕਣੀ ਅੰਤਿ ਭਣੀਜੈ

Eesa Aantakanee Aanti Bhaneejai ॥

ਸਸਤ੍ਰ ਮਾਲਾ - ੧੧੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਸਕਲ ਪਛਾਨੋ

Naam Tupaka Ke Sakala Pachhaano ॥

ਸਸਤ੍ਰ ਮਾਲਾ - ੧੧੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾ ਰੁਚੈ ਤਿਹ ਠਵਰ ਪ੍ਰਮਾਨੋ ॥੧੧੮੭॥

Jahaa Ruchai Tih Tthavar Parmaano ॥1187॥

Uttering the word “Goraa”, add the words “Ish-antakni” at the end and recognize all the names of Tupak.1187.

ਸਸਤ੍ਰ ਮਾਲਾ - ੧੧੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਵਨੇਸਣੀ ਪਦਾਦਿ ਕਹੀਜੈ

Avanesanee Padaadi Kaheejai ॥

ਸਸਤ੍ਰ ਮਾਲਾ - ੧੧੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਥਣੀ ਸਬਦ ਅੰਤਿ ਤਿਹ ਦੀਜੈ

Mathanee Sabada Aanti Tih Deejai ॥

ਸਸਤ੍ਰ ਮਾਲਾ - ੧੧੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸ੍ਰੀ ਨਾਮ ਤੁਪਕ ਕੇ ਲਹੀਐ

Sabha Sree Naam Tupaka Ke Laheeaai ॥

ਸਸਤ੍ਰ ਮਾਲਾ - ੧੧੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ