Sri Dasam Granth Sahib

Displaying Page 1477 of 2820

ਚੌਪਈ

Choupaee ॥

CHAUPAI


ਸਚੀਪਤਿਸਣੀ ਇਸਣੀ ਭਾਖੋ

Sacheepatisanee Eisanee Bhaakho ॥

ਸਸਤ੍ਰ ਮਾਲਾ - ੧੨੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਥਣੀ ਸਬਦ ਅੰਤ ਕੋ ਰਾਖੋ

Mathanee Sabada Aanta Ko Raakho ॥

ਸਸਤ੍ਰ ਮਾਲਾ - ੧੨੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਤੁਪਕ ਕੇ ਨਾਮ ਲਹੀਜੈ

Sakala Tupaka Ke Naam Laheejai ॥

ਸਸਤ੍ਰ ਮਾਲਾ - ੧੨੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਦੇਸ ਕਰਿ ਪ੍ਰਗਟ ਭਨੀਜੈ ॥੧੨੧੧॥

Desa Desa Kari Pargatta Bhaneejai ॥1211॥

Saying firstly the words “Shachi Pateeshani Ishani”, add the word “mathani” at end and know all the names of Tupak.1211.

ਸਸਤ੍ਰ ਮਾਲਾ - ੧੨੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥

ARIL


ਸਕੰਦ੍ਰਨ ਤਾਤਣੀ ਏਸਣੀ ਭਾਖੀਐ

Sakaandarn Taatanee Eesanee Bhaakheeaai ॥

ਸਸਤ੍ਰ ਮਾਲਾ - ੧੨੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਥਣੀ ਤਾ ਕੇ ਅੰਤਿ ਸਬਦ ਕੋ ਰਾਖੀਐ

Mathanee Taa Ke Aanti Sabada Ko Raakheeaai ॥

ਸਸਤ੍ਰ ਮਾਲਾ - ੧੨੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਚਿਤ ਮੈ ਚਤਰ ਪਛਾਨੀਐ

Naam Tupaka Ke Chita Mai Chatar Pachhaaneeaai ॥

ਸਸਤ੍ਰ ਮਾਲਾ - ੧੨੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਿਨਾ ਕਪਟ ਤਿਨ ਲਖੋ ਕਪਟ ਪ੍ਰਮਾਨੀਐ ॥੧੨੧੨॥

Ho Binaa Kapatta Tin Lakho Na Kapatta Parmaaneeaai ॥1212॥

Saying the words “Sakrandan-taatani Ishani”, add the word “mathani” at the end and recognize the names of Tupak cleverly and guilessly.1212.

ਸਸਤ੍ਰ ਮਾਲਾ - ੧੨੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਊਸਕੇਸਣੀ ਇਸਣੀ ਪ੍ਰਿਥਮ ਬਖਾਨਿ ਕੈ

Kaoosakesanee Eisanee Prithama Bakhaani Kai ॥

ਸਸਤ੍ਰ ਮਾਲਾ - ੧੨੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਥਣੀ ਤਾ ਕੇ ਅੰਤ ਸਬਦ ਕੋ ਠਾਨਿ ਕੈ

Mathanee Taa Ke Aanta Sabada Ko Tthaani Kai ॥

ਸਸਤ੍ਰ ਮਾਲਾ - ੧੨੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਤੁਪਕ ਕੇ ਨਾਮ ਚਤੁਰ ਪਹਿਚਾਨੀਐ

Sakala Tupaka Ke Naam Chatur Pahichaaneeaai ॥

ਸਸਤ੍ਰ ਮਾਲਾ - ੧੨੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਕਹੇ ਹਮਾਰੇ ਬਚਨ ਸਤਿ ਕਰਿ ਮਾਨੀਐ ॥੧੨੧੩॥

Ho Kahe Hamaare Bachan Sati Kari Maaneeaai ॥1213॥

Saying the word “Kauskeshani Ishani”, add the word “mathani” at the end and know all the names of Tupak considering them as true.1213.

ਸਸਤ੍ਰ ਮਾਲਾ - ੧੨੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਬਾਸਵੇਸਣੀ ਆਦਿ ਭਣਿਜੈ

Baasavesanee Aadi Bhanijai ॥

ਸਸਤ੍ਰ ਮਾਲਾ - ੧੨੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਿ ਸਬਦ ਅਰਿਣੀ ਤਿਹ ਦਿਜੈ

Aanti Sabada Arinee Tih Dijai ॥

ਸਸਤ੍ਰ ਮਾਲਾ - ੧੨੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਸਭ ਜੀਯ ਜਾਨੋ

Naam Tupaka Ke Sabha Jeeya Jaano ॥

ਸਸਤ੍ਰ ਮਾਲਾ - ੧੨੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਕ ਤਿਆਗ ਨਿਰਸੰਕ ਬਖਾਨੋ ॥੧੨੧੪॥

Saanka Tiaaga Nrisaanka Bakhaano ॥1214॥

Saying the words “Vaasav-Ishani”, add the word “arini” at the end and know the names of Tupak unhesitatingly.1214.

ਸਸਤ੍ਰ ਮਾਲਾ - ੧੨੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥

ARIL


ਬਰਹਾ ਇਸਣੀ ਅਰਿਣੀ ਆਦਿ ਬਖਾਨੀਐ

Barhaa Eisanee Arinee Aadi Bakhaaneeaai ॥

ਸਸਤ੍ਰ ਮਾਲਾ - ੧੨੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਤੁਪਕ ਕੇ ਨਾਮ ਸੁ ਚਿਤ ਮੈ ਜਾਨੀਐ

Sakala Tupaka Ke Naam Su Chita Mai Jaaneeaai ॥

ਸਸਤ੍ਰ ਮਾਲਾ - ੧੨੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਕ ਤਿਆਗਿ ਨਿਰਸੰਕ ਉਚਾਰਨ ਕੀਜੀਐ

Saanka Tiaagi Nrisaanka Auchaaran Keejeeaai ॥

ਸਸਤ੍ਰ ਮਾਲਾ - ੧੨੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸਤਿ ਸੁ ਬਚਨ ਹਮਾਰੇ ਮਾਨੇ ਲੀਜੀਐ ॥੧੨੧੫॥

Ho Sati Su Bachan Hamaare Maane Leejeeaai ॥1215॥

Saying the word “Varhaaishani arini”, speak all the nnames of Tupak inn your mind and I say truly, use these names unhesitatingly.1215.

ਸਸਤ੍ਰ ਮਾਲਾ - ੧੨੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ