Sri Dasam Granth Sahib

Displaying Page 149 of 2820

ਪਾਧੜੀ ਛੰਦ

Paadharhee Chhaand ॥

PAADHARI STANZA


ਤਹ ਹੜ ਹੜਾਇ ਹਸੇ ਮਸਾਣ

Taha Harha Harhaaei Hase Masaan ॥

ਬਚਿਤ੍ਰ ਨਾਟਕ ਅ. ੧੧ - ੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਟੇ ਗਜਿੰਦ੍ਰ ਛੁਟੇ ਕਿਕਰਾਣ

Litte Gajiaandar Chhutte Kikaraan ॥

The ghosts are laughing loudly in the battlefield, the elephants are soiling in dust and the horses are roaming without riders.

ਬਚਿਤ੍ਰ ਨਾਟਕ ਅ. ੧੧ - ੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਟੇ ਸੁ ਬੀਰ ਤਹ ਕੜਕ ਜੰਗ

Jutte Su Beera Taha Karhaka Jaanga ॥

ਬਚਿਤ੍ਰ ਨਾਟਕ ਅ. ੧੧ - ੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਟੀ ਕ੍ਰਿਪਾਣ ਬੁਠੇ ਖਤੰਗ ॥੪੩॥

Chhuttee Kripaan Butthe Khtaanga ॥43॥

The warriors are fighting with one another and their weapons are creating are creating knocking sounds. The swords are being struck and the arrows are being showered.43.

ਬਚਿਤ੍ਰ ਨਾਟਕ ਅ. ੧੧ - ੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਡਾਕਨ ਡਹਕਿ ਚਾਵਡ ਚਿਕਾਰ

Daakan Dahaki Chaavada Chikaara ॥

ਬਚਿਤ੍ਰ ਨਾਟਕ ਅ. ੧੧ - ੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਕੰ ਕਹਕਿ ਬਜੈ ਦੁਧਾਰ

Kaakaan Kahaki Bajai Dudhaara ॥

The vampires are shouting and the hagh are shrieking. The crows are cawing loudly and the double-edged swords are clattering.

ਬਚਿਤ੍ਰ ਨਾਟਕ ਅ. ੧੧ - ੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੋਲੰ ਖੜਕਿ ਤੁਪਕਿ ਤੜਾਕਿ

Kholaan Khrhaki Tupaki Tarhaaki ॥

ਬਚਿਤ੍ਰ ਨਾਟਕ ਅ. ੧੧ - ੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੈਥੰ ਸੜਕ ਧਕੰ ਧਹਾਕਿ ॥੪੪॥

Saithaan Sarhaka Dhakaan Dhahaaki ॥44॥

The helmets are being knocked at and the guns are booming. The daggers are clattering and there is violent pushing. 44.

ਬਚਿਤ੍ਰ ਨਾਟਕ ਅ. ੧੧ - ੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG STANZA


ਤਹਾ ਆਪ ਕੀਨੋ ਹੁਸੈਨੀ ਉਤਾਰੰ

Tahaa Aapa Keeno Husinee Autaaraan ॥

ਬਚਿਤ੍ਰ ਨਾਟਕ ਅ. ੧੧ - ੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੁ ਹਾਥਿ ਬਾਣੰ ਕਮਾਣੰ ਸੰਭਾਰੰ

Sabhu Haathi Baanaan Kamaanaan Saanbhaaraan ॥

Then Hussain himself entered the fray, all the warriors took up bows and arrows.

ਬਚਿਤ੍ਰ ਨਾਟਕ ਅ. ੧੧ - ੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਪੇ ਖਾਨ ਖੂਨੀ ਕਰੈ ਲਾਗ ਜੁਧੰ

Rupe Khaan Khoonee Kari Laaga Judhaan ॥

ਬਚਿਤ੍ਰ ਨਾਟਕ ਅ. ੧੧ - ੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖੰ ਰਕਤ ਨੈਣੰ ਭਰੇ ਸੂਰ ਕ੍ਰੁਧੰ ॥੪੫॥

Mukhaan Rakata Nainaan Bhare Soora Karudhaan ॥45॥

The bloody Khans stood firmly and began to fight with faces and eyes red with ire.45.

ਬਚਿਤ੍ਰ ਨਾਟਕ ਅ. ੧੧ - ੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਗਿਯੋ ਜੰਗ ਜਾਲਮ ਸੁ ਜੋਧੰ ਜੁਝਾਰੰ

Jagiyo Jaanga Jaalama Su Jodhaan Jujhaaraan ॥

ਬਚਿਤ੍ਰ ਨਾਟਕ ਅ. ੧੧ - ੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੇ ਬਾਣ ਬਾਂਕੇ ਬਰਛੀ ਦੁਧਾਰੰ

Bahe Baan Baanke Barchhee Dudhaaraan ॥

The terrible battle of valiant warriors began. The arrows, spears and double-edged swords were used by the heroes.

ਬਚਿਤ੍ਰ ਨਾਟਕ ਅ. ੧੧ - ੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲੇ ਬੀਰ ਬੀਰੰ ਮਹਾ ਧੀਰ ਬੰਕੇ

Mile Beera Beeraan Mahaa Dheera Baanke ॥

ਬਚਿਤ੍ਰ ਨਾਟਕ ਅ. ੧੧ - ੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਕਾ ਧਕਿ ਸੈਥੰ ਕ੍ਰਿਪਾਣੰ ਝਨੰਕੇ ॥੪੬॥

Dhakaa Dhaki Saithaan Kripaanaan Jhanaanke ॥46॥

The warriors met being pushed forward and the swords are jingling.46.

ਬਚਿਤ੍ਰ ਨਾਟਕ ਅ. ੧੧ - ੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਢੋਲ ਢੰਕਾਰ ਨਦੰ ਨਫੀਰੰ

Bhaee Dhola Dhaankaara Nadaan Napheeraan ॥

ਬਚਿਤ੍ਰ ਨਾਟਕ ਅ. ੧੧ - ੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੇ ਬਾਹੁ ਆਘਾਤ ਗਜੈ ਸੁਬੀਰੰ

Autthe Baahu Aaghaata Gajai Subeeraan ॥

The drums and the fifes are resounding, the arms rise to strike blows and the brave fighters are roaring.

ਬਚਿਤ੍ਰ ਨਾਟਕ ਅ. ੧੧ - ੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਵੰ ਨਦ ਨੀਸਾਨ ਬਜੇ ਅਪਾਰੰ

Navaan Nada Neesaan Baje Apaaraan ॥

ਬਚਿਤ੍ਰ ਨਾਟਕ ਅ. ੧੧ - ੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਲੇ ਤਛ ਮੁਛੰ ਉਠੀ ਸਸਤ੍ਰ ਝਾਰੰ ॥੪੭॥

Rule Tachha Muchhaan Autthee Sasatar Jhaaraan ॥47॥

The new trumpets resound in great numbers. The chopped heroes are rolling in dust and the sparks arise with the collision of weapons.47.

ਬਚਿਤ੍ਰ ਨਾਟਕ ਅ. ੧੧ - ੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਟਕਾ ਟੁਕ ਟੋਪੰ ਢਕਾ ਢੁਕ ਢਾਲੰ

Ttakaa Ttuka Ttopaan Dhakaa Dhuka Dhaalaan ॥

ਬਚਿਤ੍ਰ ਨਾਟਕ ਅ. ੧੧ - ੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਬੀਰ ਬਾਨੈਤ ਬਕੈ ਬਿਕ੍ਰਾਲੰ

Mahaa Beera Baanita Bakai Bikaraalaan ॥

The helmets and shield have been broken into bits and the great heroes shooting arrows look terrible and not elegant.

ਬਚਿਤ੍ਰ ਨਾਟਕ ਅ. ੧੧ - ੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਚੇ ਬੀਰ ਬੈਤਾਲਯੰ ਭੂਤ ਪ੍ਰੇਤੰ

Nache Beera Baitaalayaan Bhoota Paretaan ॥

ਬਚਿਤ੍ਰ ਨਾਟਕ ਅ. ੧੧ - ੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ