Sri Dasam Granth Sahib

Displaying Page 15 of 2820

ਅੰਗ ਹੀਨ ਅਭੰਗ ਅਨਾਤਮ ਏਕ ਪੁਰਖੁ ਅਪਾਰ

Aanga Heena Abhaanga Anaatama Eeka Purkhu Apaara ॥

Thou, the Boundless Purusha, art Limbless, Indestructible and without self.

ਜਾਪੁ - ੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਿਪਾਰ ॥੭॥੮੫॥

Sarba Laaeika Sarab Ghaaeika Sarab Ko Partipaara ॥7॥85॥

Thou art capable of doing everything, Thou Destroyest all and Sustainest all.85.

ਜਾਪੁ - ੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ

Sarba Gaantaa Sarab Haantaa Sarab Te Anbhekh ॥

Thou knowest all, Destroyest all and art beyond all the guises.

ਜਾਪੁ - ੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਸਾਸਤ੍ਰ ਜਾਨਹੀ ਜਿਹ ਰੂਪ ਰੰਗੁ ਅਰੁ ਰੇਖ

Sarba Saastar Na Jaanhee Jih Roop Raangu Aru Rekh ॥

Thy form, colour and marks are not known to all the Scriptures.

ਜਾਪੁ - ੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮ ਬੇਦ ਪੁਰਾਣ ਜਾਕਹਿ ਨੇਤਿ ਭਾਖਤ ਨਿਤ

Parma Beda Puraan Jaakahi Neti Bhaakhta Nita ॥

The Vedas and the Puransa always declare Thee the Supreme and the Greatest.

ਜਾਪੁ - ੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟਿ ਸਿੰਮ੍ਰਿਤਿ ਪੁਰਾਨ ਸਾਸਤ੍ਰ ਆਵਈ ਵਹੁ ਚਿਤਿ ॥੮॥੮੬॥

Kotti Siaanmriti Puraan Saastar Na Aavaeee Vahu Chiti ॥8॥86॥

None can comprehend thee completely through millions of Smritis, Puranas and Shastras.86.

ਜਾਪੁ - ੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਧੁਭਾਰ ਛੰਦ ਤ੍ਵਪ੍ਰਸਾਦਿ

Madhubhaara Chhaand ॥ Tv Prasaadi॥

MADHUBHAR STANZA. BY THY GRACE


ਗੁਨ ਗਨ ਉਦਾਰ

Guna Gan Audaara ॥

The Virtues like Generosity and

ਜਾਪੁ - ੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿਮਾ ਅਪਾਰ

Mahimaa Apaara ॥

Thy Praises are Unbouded.

ਜਾਪੁ - ੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਸਨ ਅਭੰਗ

Aasan Abhaanga ॥

Thy seat is Eternal

ਜਾਪੁ - ੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਪਮਾ ਅਨੰਗ ॥੧॥੮੭॥

Aupamaa Anaanga ॥1॥87॥

Thy Eminence is Perfect.87.

ਜਾਪੁ - ੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭਉ ਪ੍ਰਕਾਸ

Anbhau Parkaas ॥

Thou art Self-luminous

ਜਾਪੁ - ੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸ ਦਿਨ ਅਨਾਸ

Nisa Din Anaasa ॥

And remianest the same during day and night.

ਜਾਪੁ - ੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਜਾਨੁ ਬਾਹੁ

Aajaanu Baahu ॥

They arms stretch upto Thy knees and

ਜਾਪੁ - ੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹਾਨੁ ਸਾਹੁ ॥੨॥੮੮॥

Saahaanu Saahu ॥2॥88॥

Thou art king of kings.88.

ਜਾਪੁ - ੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾਨ ਰਾਜ

Raajaan Raaja ॥

Thou art king of kings.

ਜਾਪੁ - ੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਨਾਨ ਭਾਨੁ

Bhaanaan Bhaanu ॥

Sun of suns.

ਜਾਪੁ - ੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਾਨ ਦੇਵ

Devaan Dev ॥

Thou art God of gods and

ਜਾਪੁ - ੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਪਮਾ ਮਹਾਨ ॥੩॥੮੯॥

Aupamaa Mahaan ॥3॥89॥

Of greatest Eminence.89.

ਜਾਪੁ - ੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰਾਨ ਇੰਦ੍ਰ

Eiaandaraan Eiaandar ॥

Thou art Indra of Indras,

ਜਾਪੁ - ੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਲਾਨ ਬਾਲ

Baalaan Baala ॥

Smallest of the Small.

ਜਾਪੁ - ੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਕਾਨ ਰੰਕ

Raankaan Raanka ॥

Thou art Poorest of the Poor

ਜਾਪੁ - ੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲਾਨ ਕਾਲ ॥੪॥੯੦॥

Kaalaan Kaal ॥4॥90॥

And Death of Deaths.90.

ਜਾਪੁ - ੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭੂਤ ਅੰਗ

Anbhoota Aanga ॥

Thy Limbs are not of five elements,

ਜਾਪੁ - ੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ