Sri Dasam Granth Sahib

Displaying Page 151 of 2820

ਚੁਨਿ ਚੁਨਿ ਹਨੇ ਪਖਰੀਯਾ ਜੁਆਨਾ ॥੫੪॥

Chuni Chuni Hane Pakhreeyaa Juaanaa ॥54॥

Then Hari Singh, who came forward, killed many brave horsemen.54

ਬਚਿਤ੍ਰ ਨਾਟਕ ਅ. ੧੧ - ੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਰਾਜ ਛੰਦ

Naraaja Chhaand ॥

NARAAJ STANZA


ਤਬੈ ਕਟੋਚ ਕੋਪੀਯੰ

Tabai Kattocha Kopeeyaan ॥

ਬਚਿਤ੍ਰ ਨਾਟਕ ਅ. ੧੧ - ੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਭਾਰ ਪਾਵ ਰੋਪੀਯੰ

Saanbhaara Paava Ropeeyaan ॥

Then the Raja of Katoch became furious and stood firmly in the field.

ਬਚਿਤ੍ਰ ਨਾਟਕ ਅ. ੧੧ - ੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਕ ਸਸਤ੍ਰ ਝਾਰ ਹੀ

Sarka Sasatar Jhaara Hee ॥

ਬਚਿਤ੍ਰ ਨਾਟਕ ਅ. ੧੧ - ੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਮਾਰਿ ਮਾਰਿ ਉਚਾਰ ਹੀ ॥੫੫॥

Su Maari Maari Auchaara Hee ॥55॥

He used his weapons unerringly shouting death (for the enemy).55.

ਬਚਿਤ੍ਰ ਨਾਟਕ ਅ. ੧੧ - ੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦੇਲ ਚੌਪੀਯੰ ਤਬੈ

Chaandela Choupeeyaan Tabai ॥

ਬਚਿਤ੍ਰ ਨਾਟਕ ਅ. ੧੧ - ੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਸਾਤ ਧਾਤ ਭੇ ਸਬੈ

Risaata Dhaata Bhe Sabai ॥

(From the other side) the Raja of Chandel got enraged and attacked all in a body with indignation.

ਬਚਿਤ੍ਰ ਨਾਟਕ ਅ. ੧੧ - ੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇ ਗਏ ਸੁ ਮਾਰੀਯੰ

Jite Gaee Su Maareeyaan ॥

ਬਚਿਤ੍ਰ ਨਾਟਕ ਅ. ੧੧ - ੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਚੇ ਤਿਤੇ ਸਿਧਾਰੀਯੰ ॥੫੬॥

Bache Tite Sidhaareeyaan ॥56॥

Those who faced him were killed and those who remained behind, ran away.56.

ਬਚਿਤ੍ਰ ਨਾਟਕ ਅ. ੧੧ - ੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਸਾਤ ਸਵਾਰਨ ਕੈ ਸਹਿਤ ਜੂਝੇ ਸੰਗਤ ਰਾਇ

Saata Savaaran Kai Sahita Joojhe Saangata Raaei ॥

(Sangita Singh) died with his seven companions.

ਬਚਿਤ੍ਰ ਨਾਟਕ ਅ. ੧੧ - ੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਰਸੋ ਸੁਨਿ ਜੁਝੈ ਤਿਨੈ ਬਹੁਰਿ ਜੁਝਤ ਭਯੋ ਆਇ ॥੫੭॥

Darso Suni Jujhai Tini Bahuri Jujhata Bhayo Aaei ॥57॥

When Darsho came to know of it, he also came in the field and died. 57.

ਬਚਿਤ੍ਰ ਨਾਟਕ ਅ. ੧੧ - ੫੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਹਿੰਮਤ ਹੂੰ ਉਤਰਿਯੋ ਤਹਾ ਬੀਰ ਖੇਤ ਮਝਾਰ

Hiaanmata Hooaan Autariyo Tahaa Beera Kheta Majhaara ॥

Then Himmat came in the battlefield.

ਬਚਿਤ੍ਰ ਨਾਟਕ ਅ. ੧੧ - ੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਨ ਕੇ ਤਨਿ ਘਾਇ ਸਹਿ ਕੇਤਨਿ ਕੇ ਤਨਿ ਝਾਰਿ ॥੫੮॥

Ketan Ke Tani Ghaaei Sahi Ketani Ke Tani Jhaari ॥58॥

He received several wounds and struck his weapons on several others.58.

ਬਚਿਤ੍ਰ ਨਾਟਕ ਅ. ੧੧ - ੫੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜ ਤਹਾ ਜੂਝਤ ਭਯੋ ਹਿੰਮਤ ਗਯੋ ਪਰਾਇ

Baaja Tahaa Joojhata Bhayo Hiaanmata Gayo Paraaei ॥

His horse was killed there, but Himmat fled.

ਬਚਿਤ੍ਰ ਨਾਟਕ ਅ. ੧੧ - ੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਥ ਕ੍ਰਿਪਾਲਹਿ ਕੀ ਨਮਿਤ ਕੋਪਿ ਪਰੇ ਅਰਿ ਰਾਇ ॥੫੯॥

Lotha Kripaalahi Kee Namita Kopi Pare Ari Raaei ॥59॥

The warriors of Katoch came with great rage in order ot take away the dead body of their Raja Kirpal.59.

ਬਚਿਤ੍ਰ ਨਾਟਕ ਅ. ੧੧ - ੫੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਸਾਵਲ ਛੰਦ

Rasaavala Chhaand ॥

RASAAVAL STANZA


ਬਲੀ ਬੈਰ ਰੁਝੈ

Balee Bari Rujhai ॥

ਬਚਿਤ੍ਰ ਨਾਟਕ ਅ. ੧੧ - ੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਮੁਹਿ ਸਾਰ ਜੁਝੈ

Samuhi Saara Jujhai ॥

The warriors are busy in wreaking vengeance, they become martyrs facing the sword.

ਬਚਿਤ੍ਰ ਨਾਟਕ ਅ. ੧੧ - ੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾ ਰਾਮ ਗਾਜੀ

Kripaa Raam Gaajee ॥

ਬਚਿਤ੍ਰ ਨਾਟਕ ਅ. ੧੧ - ੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਰਿਯੋ ਸੈਨ ਭਾਜੀ ॥੬੦॥

Lariyo Sain Bhaajee ॥60॥

The warrior Kirpa Ram fought so severely that all the army seems running away. 60.

ਬਚਿਤ੍ਰ ਨਾਟਕ ਅ. ੧੧ - ੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸੈਨ ਗਾਹੈ

Mahaa Sain Gaahai ॥

ਬਚਿਤ੍ਰ ਨਾਟਕ ਅ. ੧੧ - ੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਭੈ ਸਸਤ੍ਰ ਬਾਹੈ

Nribhai Sasatar Baahai ॥

He tramples the big army and strikes his weapon fearlessly.

ਬਚਿਤ੍ਰ ਨਾਟਕ ਅ. ੧੧ - ੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ