Sri Dasam Granth Sahib

Displaying Page 1514 of 2820

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਖਸਟਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬॥੧੩੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Khsattamo Charitar Samaapatama Satu Subhama Satu ॥6॥133॥aphajooaan॥

Sixth Parable of Auspicious Chritars Conversation of the Raja and the Minister, Completed with Benediction. (6)(133).


ਦੋਹਰਾ

Doharaa ॥

Dohira


ਸਾਹਜਹਾਨਾਬਾਦ ਮੈ ਏਕ ਤੁਰਕ ਕੀ ਨਾਰਿ

Saahajahaanaabaada Mai Eeka Turka Kee Naari ॥

A Muslim woman used to live in the city of Shahjehanbad.

ਚਰਿਤ੍ਰ ੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਚਰਿਤ੍ਰ ਅਤਿ ਤਿਨ ਕਿਯੋ ਸੋ ਤੁਹਿ ਕਹੋ ਸੁਧਾਰਿ ॥੧॥

Eika Charitar Ati Tin Kiyo So Tuhi Kaho Sudhaari ॥1॥

Now, with due modification, I re-narrate the wonder she performed.(l)

ਚਰਿਤ੍ਰ ੭ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਿਕ ਪੁਰਖ ਤਾ ਸੋ ਸਦਾ ਨਿਸੁ ਦਿਨ ਕੇਲ ਕਮਾਹਿ

Anika Purkh Taa So Sadaa Nisu Din Kela Kamaahi ॥

Day and night numerous persons came to her and frolicked in making love.

ਚਰਿਤ੍ਰ ੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵਾਨ ਹੇਰਿ ਲਾਜਤ ਤਿਨੈ ਇਕ ਆਵਹਿ ਇਕ ਜਾਹਿ ॥੨॥

Savaan Heri Laajata Tini Eika Aavahi Eika Jaahi ॥2॥

Even the dogs were ashamed of her actions.(2)

ਚਰਿਤ੍ਰ ੭ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਸੋ ਇਕ ਰਹੈ ਮੁਗਲ ਕੀ ਬਾਮਾ

So Eika Rahai Mugala Kee Baamaa ॥

She was the daughter of a Mughal and

ਚਰਿਤ੍ਰ ੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਨਾਬਾਦੀ ਤਾ ਕੋ ਨਾਮਾ

Jainaabaadee Taa Ko Naamaa ॥

Her name was Zainabadi.

ਚਰਿਤ੍ਰ ੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਪੁਰਖਨ ਸੋ ਕੇਲ ਕਮਾਵੈ

Bahu Purkhn So Kela Kamaavai ॥

Indulging in lovemaking

ਚਰਿਤ੍ਰ ੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਢੀਠ ਨਹਿ ਹ੍ਰਿਦੈ ਲਜਾਵੈ ॥੩॥

Adhika Dheettha Nahi Hridai Lajaavai ॥3॥

She had become shameless.(3)

ਚਰਿਤ੍ਰ ੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਜਾਹਿਦ ਖਾਂ ਆਗੇ ਹੁਤੋ ਬੇਗ ਯੂਸਫ ਗਯੋ ਆਇ

Jaahida Khaan Aage Huto Bega Yoosapha Gayo Aaei ॥

A person called Zaahid Khan was with her when another person, named Yusaf Khan, came as well.

ਚਰਿਤ੍ਰ ੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਭਰਾਇ ਉਠ ਠਾਢ ਭੀ ਤਾਹਿ ਬੈਦ ਠਹਰਾਇ ॥੪॥

Bharbharaaei Auttha Tthaadha Bhee Taahi Baida Tthaharaaei ॥4॥

She got up abruptly and told Zaahid Khan, ‘I have called in a vaid, the lay-doctor, for you.’(4)

ਚਰਿਤ੍ਰ ੭ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥

Arril


ਟਰਿ ਆਗੇ ਤਿਹ ਲਿਯੋ ਬਚਨ ਯੌ ਭਾਖਿਯੋ

Ttari Aage Tih Liyo Bachan You Bhaakhiyo ॥

She came forward and said that she had called in a vaid,

ਚਰਿਤ੍ਰ ੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੇ ਅਰਥਹਿ ਬੈਦ ਬੋਲਿ ਮੈ ਰਾਖਿਯੋ

Tumare Arthahi Baida Boli Mai Raakhiyo ॥

Just for him (Zaahid Khan).

ਚਰਿਤ੍ਰ ੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਬੇਗਿ ਇਲਾਜ ਬੁਲਾਇ ਕਰਾਇਯੈ

Taa Te Begi Eilaaja Bulaaei Karaaeiyai ॥

She stressed him to come forward, get treated immediately,

ਚਰਿਤ੍ਰ ੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਹ੍ਵੈ ਕਰਿ ਅਬੈ ਅਰੋਗ ਤੁਰਤ ਘਰ ਜਾਇਯੈ ॥੫॥

Ho Havai Kari Abai Aroga Turta Ghar Jaaeiyai ॥5॥

And briskly leave for his home after becoming disease free.(5)

ਚਰਿਤ੍ਰ ੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਦੌਰੇ ਆਵਤ ਹੌਕਨੀ ਸੋਏ ਊਰਧ ਸ੍ਵਾਸ

Doure Aavata Houkanee Soee Aooradha Savaasa ॥

‘Running to this house, you become breathless, in sleep you breath enigmatically and you are always feeling pain in your knees.

ਚਰਿਤ੍ਰ ੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਠਾਢੇ ਜਾਨੂੰ ਦੁਖੈ ਯਹੈ ਤ੍ਰਿਦੋਖ ਪ੍ਰਕਾਸ ॥੬॥

Bahu Tthaadhe Jaanooaan Dukhi Yahai Tridokh Parkaas ॥6॥

‘You are suffering from a triple-disease,(6)

ਚਰਿਤ੍ਰ ੭ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥

Arril


ਗਯੋ ਪ੍ਰਸੰਨ੍ਯ ਮੂਰਖ ਭਯੋ ਤ੍ਰਿਯਾ ਪਤਿਬ੍ਰਤ ਜਾਨਿ ॥੧੩॥

Gayo Parsaanni Moorakh Bhayo Triyaa Patibarta Jaani ॥13॥

Over. And that fool, considering his wife to be beyond reproach, was delighted.( 13)(1)

ਚਰਿਤ੍ਰ ੬ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੋ ਕਰੋ ਇਲਾਜ ਹਾਸੀ ਜਾਨਿਯੋ

Tumaro Karo Eilaaja Na Haasee Jaaniyo ॥

‘I will get you treated there is nothing to laugh at.

ਚਰਿਤ੍ਰ ੭ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ