Sri Dasam Granth Sahib

Displaying Page 1519 of 2820

ਦੋਹਰਾ

Doharaa ॥

Dohira


ਮੇਵਾ ਸਾਹੁਨਿ ਸਾਹੁ ਲੈ ਤਿਹ ਸਫ ਭੀਤਰਿ ਡਾਰਿ

Mevaa Saahuni Saahu Lai Tih Sapha Bheetri Daari ॥

Taking the fruit, the trader threw it to the sack and the woman said,

ਚਰਿਤ੍ਰ ੯ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਹਿ ਨ੍ਰਿਪਤਿ ਤੂ ਭਛ ਸੁਭ ਐਸੇ ਕਹਿਯੋ ਸੁਧਾਰਿ ॥੧੨॥

Khaahi Nripati Too Bhachha Subha Aaise Kahiyo Sudhaari ॥12॥

‘O my Raja eat it to your satisfaction.’(12)

ਚਰਿਤ੍ਰ ੯ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਸਾਹੁ ਚਮਕ੍ਯੋ ਬਚਨ ਤ੍ਰਿਯ ਕੌ ਕਹਿਯੋ ਰਿਸਾਇ

Sunata Saahu Chamakaio Bachan Triya Kou Kahiyo Risaaei ॥

The trader flew into rage and asked the lady, ‘Why have you called me a Raja?

ਚਰਿਤ੍ਰ ੯ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੈ ਮੁਹਿ ਕ੍ਯੋ ਰਾਜਾ ਕਹਿਯੋ ਮੋ ਕਹੁ ਬਾਤ ਬਤਾਇ ॥੧੩॥

Tai Muhi Kaio Raajaa Kahiyo Mo Kahu Baata Bataaei ॥13॥

‘Disclose the reason behind this.’(13)

ਚਰਿਤ੍ਰ ੯ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਧਾਮ ਰਹਤ ਤੋਰੇ ਸੁਖੀ ਤੋ ਸੌ ਨੇਹੁ ਬਢਾਇ

Dhaam Rahata Tore Sukhee To Sou Nehu Badhaaei ॥

The woman said, ‘I live in your house. I love you and that is why

ਚਰਿਤ੍ਰ ੯ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਮੈ ਰਾਜਾ ਕਹਿਯੋ ਮੇਰੇ ਤੁਮ ਹੀ ਰਾਇ ॥੧੪॥

Taa Te Mai Raajaa Kahiyo Mere Tuma Hee Raaei ॥14॥

I called you a Raja. You are my Raja.’(14)

ਚਰਿਤ੍ਰ ੯ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝ ਗਯੋ ਜੜ ਬਾਤ ਸੁਨਿ ਭੇਦ ਸਕਿਯੋ ਪਛਾਨਿ

Reejha Gayo Jarha Baata Suni Bheda Na Sakiyo Pachhaani ॥

The fool was satisfied without knowing the reason, became the

ਚਰਿਤ੍ਰ ੯ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰਤਿ ਗਯੋ ਹਾਟੈ ਸੁ ਉਠਿ ਅਧਿਕ ਪ੍ਰੀਤਿ ਮਨ ਮਾਨਿ ॥੧੫॥

Turti Gayo Haattai Su Autthi Adhika Pareeti Man Maani ॥15॥

Embodiment of love and left for his business.(15)

ਚਰਿਤ੍ਰ ੯ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਗਏ ਤ੍ਰਿਯ ਸਾਹ ਕੀ ਨ੍ਰਿਪ ਕੋ ਦਯੋ ਨਿਕਾਰਿ

Saahu Gaee Triya Saaha Kee Nripa Ko Dayo Nikaari ॥

Soon after, she facilitated the Raja to come out.

ਚਰਿਤ੍ਰ ੯ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬਾਤ ਅਤਿ ਕੋਪ ਕੈ ਅਧਿਕ ਲੌਡਿਯਹਿ ਮਾਰਿ ॥੧੬॥

Sunata Baata Ati Kopa Kai Adhika Loudiyahi Maari ॥16॥

Learning about the full interaction, the Raja beat her up and left the place.(16)(1)

ਚਰਿਤ੍ਰ ੯ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਨੌਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯॥੧੭੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Noumo Charitar Samaapatama Satu Subhama Satu ॥9॥171॥aphajooaan॥

Ninth Parable of Auspicious Chritars Conversation of the Raja and the Minister, Completed with Benediction. (9)(171)


ਦੋਹਰਾ

Doharaa ॥

Dohira


ਤਵਨ ਲੌਡਿਯਹਿ ਸਾਹੁ ਤ੍ਰਿਯ ਮਾਰੀ ਜੌ ਰਿਸਿ ਖਾਇ

Tvn Loudiyahi Saahu Triya Maaree Jou Risi Khaaei ॥

The Minister narrated to the Raja.

ਚਰਿਤ੍ਰ ੧੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਯ ਚਰਿਤ੍ਰ ਤਿਨ ਮੰਤ੍ਰਿਯਨ ਨ੍ਰਿਪ ਸੋ ਕਹਿਯੋ ਸੁਨਾਇ ॥੧॥

Kiya Charitar Tin Maantriyan Nripa So Kahiyo Sunaaei ॥1॥

The maid of the trader’s wife, who was beaten up in a temper, had displayed a few wonders as well:(1)

ਚਰਿਤ੍ਰ ੧੦ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਚੋਟਨ ਲਗੇ ਰੋਹ ਮਨ ਆਨੋ

Chottan Lage Roha Man Aano ॥

She (the maid) was infuriated after getting severe beating.

ਚਰਿਤ੍ਰ ੧੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਸੈਯਦ ਸੋ ਕਰਿਯੋ ਯਰਾਨੋ

Jaaei Saiyada So Kariyo Yaraano ॥

She got involved herself with a Sayeed.

ਚਰਿਤ੍ਰ ੧੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤ ਤਿਹ ਅਪਨੇ ਸਦਨ ਬੁਲਾਵੈ

Nita Tih Apane Sadan Bulaavai ॥

She invited him to her house every day and

ਚਰਿਤ੍ਰ ੧੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਤ੍ਰਿਯਾ ਕੋ ਦਰਬੁ ਲੁਟਾਵੈ ॥੨॥

Saahu Triyaa Ko Darbu Luttaavai ॥2॥

Started to plunder the wealth of the trader’ wife.(2)

ਚਰਿਤ੍ਰ ੧੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਸਾਹੁ ਤ੍ਰਿਯਾ ਕੀ ਖਾਟ ਪਰ ਇਕ ਦਿਨ ਤਾਹਿ ਸਵਾਇ

Saahu Triyaa Kee Khaatta Par Eika Din Taahi Savaaei ॥

ਚਰਿਤ੍ਰ ੧੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਤ੍ਰਿਯਾ ਸੋ ਅਗਮਨੈ ਕਹਿਯੋ ਬਚਨ ਸੌ ਜਾਇ ॥੩॥

Saahu Triyaa So Agamani Kahiyo Bachan Sou Jaaei ॥3॥

Before she put Sayeed in the bed belonging to the trader’s wife, the maid had gone to the trader’s wife and told,

ਚਰਿਤ੍ਰ ੧੦ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਵਨੈ ਨ੍ਰਿਪ ਤੁਅ ਹਿਤ ਪਰਿਯੋ ਬੇਗਿ ਬੁਲਾਵਤ ਤੋਹਿ

Tvni Nripa Tua Hita Pariyo Begi Bulaavata Tohi ॥

ਚਰਿਤ੍ਰ ੧੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ