Sri Dasam Granth Sahib

Displaying Page 154 of 2820

ਮੰਡਿਯੋ ਬੀਰ ਖੇਤ ਮੋ ਜੁਧਾ

Maandiyo Beera Kheta Mo Judhaa ॥

ਬਚਿਤ੍ਰ ਨਾਟਕ ਅ. ੧੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਪਜਿਯੋ ਸਮਰ ਸੂਰਮਨ ਕ੍ਰੁਧਾ ॥੪॥

Aupajiyo Samar Sooraman Karudhaa ॥4॥

All the warriors were in great rage and the fight began in the battlefield.4.

ਬਚਿਤ੍ਰ ਨਾਟਕ ਅ. ੧੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਭਰੇ ਦੋਊ ਦਿਸ ਭਟ ਭਾਰੇ

Kopa Bhare Doaoo Disa Bhatta Bhaare ॥

ਬਚਿਤ੍ਰ ਨਾਟਕ ਅ. ੧੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਤੈ ਚੰਦੇਲ ਉਤੈ ਜਸਵਾਰੇ

Eitai Chaandela Autai Jasavaare ॥

The brave heroes of both the armies were in great anger, warriors of Chandel on this side and warriors of Jaswar on the other.

ਬਚਿਤ੍ਰ ਨਾਟਕ ਅ. ੧੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਢੋਲ ਨਗਾਰੇ ਬਜੇ ਅਪਾਰਾ

Dhola Nagaare Baje Apaaraa ॥

ਬਚਿਤ੍ਰ ਨਾਟਕ ਅ. ੧੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੀਮ ਰੂਪ ਭੈਰੋ ਭਭਕਾਰਾ ॥੫॥

Bheema Roop Bhairo Bhabhakaaraa ॥5॥

Many drums and trumpets resounded, the terrible Bhairo (the god of war) shouted.5.

ਬਚਿਤ੍ਰ ਨਾਟਕ ਅ. ੧੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਸਾਵਲ ਛੰਦ

Rasaavala Chhaand ॥

RASAAVAL STANZA


ਧੁਣੰ ਢੋਲ ਬਜੇ

Dhunaan Dhola Baje ॥

ਬਚਿਤ੍ਰ ਨਾਟਕ ਅ. ੧੨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸੂਰ ਗਜੇ

Mahaa Soora Gaje ॥

Listening to the resounding voice of the drums, the warriors thunder.

ਬਚਿਤ੍ਰ ਨਾਟਕ ਅ. ੧੨ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇ ਸਸਤ੍ਰ ਘਾਵੰ

Kare Sasatar Ghaavaan ॥

ਬਚਿਤ੍ਰ ਨਾਟਕ ਅ. ੧੨ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੜੇ ਚਿਤ ਚਾਵੰ ॥੬॥

Charhe Chita Chaavaan ॥6॥

They inflict wounds with weapons, their minds filled with great zest.6.

ਬਚਿਤ੍ਰ ਨਾਟਕ ਅ. ੧੨ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਭੈ ਬਾਜ ਡਾਰੈ

Nribhai Baaja Daarai ॥

ਬਚਿਤ੍ਰ ਨਾਟਕ ਅ. ੧੨ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਘੈ ਪ੍ਰਹਾਰੇ

Parghai Parhaare ॥

Fearlessly, they cause their horses to run and strike the blows of axes.

ਬਚਿਤ੍ਰ ਨਾਟਕ ਅ. ੧੨ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇ ਤੇਗ ਘਾਯੰ

Kare Tega Ghaayaan ॥

ਬਚਿਤ੍ਰ ਨਾਟਕ ਅ. ੧੨ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੜੇ ਚਿਤ ਚਾਯੰ ॥੭॥

Charhe Chita Chaayaan ॥7॥

Many inflict wounds with their swords and the minds of all are very enthusiastic.7.

ਬਚਿਤ੍ਰ ਨਾਟਕ ਅ. ੧੨ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਕੈ ਮਾਰ ਮਾਰੰ

Bakai Maara Maaraan ॥

ਬਚਿਤ੍ਰ ਨਾਟਕ ਅ. ੧੨ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਕਾ ਬਿਚਾਰੰ

Na Saankaa Bichaaraan ॥

From their mouths, they shout “kill, kill”, without any doubts.

ਬਚਿਤ੍ਰ ਨਾਟਕ ਅ. ੧੨ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਲੈ ਤਛ ਮੁਛੰ

Rulai Tachha Muchhaan ॥

ਬਚਿਤ੍ਰ ਨਾਟਕ ਅ. ੧੨ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਸੁਰਗ ਇਛੰ ॥੮॥

Kari Surga Eichhaan ॥8॥

The chopped warriors are rolling in dust and wish to go to heaven.8.

ਬਚਿਤ੍ਰ ਨਾਟਕ ਅ. ੧੨ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਨੈਕ ਰਨ ਤੇ ਮੁਰਿ ਚਲੇ ਕਰੈ ਨਿਡਰ ਹ੍ਵੈ ਘਾਇ

Naika Na Ran Te Muri Chale Kari Nidar Havai Ghaaei ॥

They do not retrace their steps from the battlefield and inflict wounds fearlessly.

ਬਚਿਤ੍ਰ ਨਾਟਕ ਅ. ੧੨ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿ ਗਿਰਿ ਪਰੈ ਪਵੰਗ ਤੇ ਬਰੇ ਬਰੰਗਨ ਜਾਇ ॥੯॥

Giri Giri Pari Pavaanga Te Bare Baraangan Jaaei ॥9॥

Those who fall from their horses, the heavenly damsels go to wed them.9.

ਬਚਿਤ੍ਰ ਨਾਟਕ ਅ. ੧੨ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਇਹ ਬਿਧਿ ਹੋਤ ਭਯੋ ਸੰਗ੍ਰਾਮਾ

Eih Bidhi Hota Bhayo Saangaraamaa ॥

ਬਚਿਤ੍ਰ ਨਾਟਕ ਅ. ੧੨ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ