Sri Dasam Granth Sahib

Displaying Page 1548 of 2820

ਕਿਯੋ ਸਿਰਾਨੋ ਭੂਪ ਕੋ ਸੋਇ ਰਹੇ ਸੁਖ ਪਾਇ ॥੧੨॥

Kiyo Siraano Bhoop Ko Soei Rahe Sukh Paaei ॥12॥

Using Raja as their pillow they went into peaceful slumber.(12)

ਚਰਿਤ੍ਰ ੨੦ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭੋਰ ਭਏ ਉਠਿ ਪਿਯ ਗਯੋ ਨ੍ਰਿਪ ਸੋ ਭੋਗ ਕਮਾਇ

Bhora Bhaee Autthi Piya Gayo Nripa So Bhoga Kamaaei ॥

In the morning when the husband had gone she enabled the Raja out

ਚਰਿਤ੍ਰ ੨੦ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢਿ ਸਿਰਾਨਾ ਤੇ ਤੁਰਤ ਸਦਨ ਦਿਯੋ ਪਹੁਚਾਇ ॥੧੩॥

Kaadhi Siraanaa Te Turta Sadan Diyo Pahuchaaei ॥13॥

Of the pillow, and after carnal affair let him go home.(13)

ਚਰਿਤ੍ਰ ੨੦ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਜੇ ਸ੍ਯਾਨੇ ਹ੍ਵੈ ਜਗਤ ਮੈ ਤ੍ਰਿਯ ਸੋ ਕਰਤ ਪ੍ਯਾਰ

Je Je Saiaane Havai Jagata Mai Triya So Karta Paiaara ॥

ਚਰਿਤ੍ਰ ੨੦ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਮਹਾ ਜੜ ਸਮੁਝਿਯੈ ਚਿਤ ਭੀਤਰ ਨਿਰਧਾਰ ॥੧੪॥

Taahi Mahaa Jarha Samujhiyai Chita Bheetr Nridhaara ॥14॥

The wise ones who love women, they should be considered absurd.(14)(1)

ਚਰਿਤ੍ਰ ੨੦ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦॥੩੭੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Beesavo Charitar Samaapatama Satu Subhama Satu ॥20॥379॥aphajooaan॥

Twentieth Parable of Auspicious Chritars Conversation of the Raja and the Minister, Completed with Benediction. (20)(379)


ਦੋਹਰਾ

Doharaa ॥

Dohira


ਭੂਪ ਬੰਦ ਗ੍ਰਿਹ ਨਿਜੁ ਸੁਤਹਿ ਗਹਿ ਕਰਿ ਦਿਯੋ ਪਠਾਇ

Bhoop Baanda Griha Niju Sutahi Gahi Kari Diyo Patthaaei ॥

The Monarch caught hold of his son and sent him to the prison, And

ਚਰਿਤ੍ਰ ੨੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤ ਸਮੈ ਮੰਤ੍ਰੀ ਸਹਿਤ ਬਹੁਰੋ ਲਿਯੋ ਬੁਲਾਇ ॥੧॥

Paraata Samai Maantaree Sahita Bahuro Liyo Bulaaei ॥1॥

In the morning, through the Minister, called him back.(1)

ਚਰਿਤ੍ਰ ੨੧ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝ ਰਾਇ ਐਸੇ ਕਹ੍ਯੋ ਬਚਨ ਮੰਤ੍ਰਿਯਨ ਸੰਗ

Reejha Raaei Aaise Kahaio Bachan Maantriyan Saanga ॥

Then he asked the Minster to narrate the Chritars

ਚਰਿਤ੍ਰ ੨੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰਖ ਤ੍ਰਿਯਨ ਚਤੁਰਨ ਚਰਿਤ ਮੋ ਸੋ ਕਰਹੁ ਪ੍ਰਸੰਗ ॥੨॥

Purkh Triyan Chaturn Charita Mo So Karhu Parsaanga ॥2॥

Of the wise men and the women -2

ਚਰਿਤ੍ਰ ੨੧ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤੀਰ ਸਤੁਦ੍ਰਵ ਕੇ ਹੁਤੋ ਪੁਰ ਅਨੰਦ ਇਕ ਗਾਉ

Teera Satudarva Ke Huto Pur Anaanda Eika Gaau ॥

On the banks of the river Sutlaj, there was a village by the name of Anadpur.

ਚਰਿਤ੍ਰ ੨੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨੇਤ੍ਰ ਤੁੰਗ ਕੇ ਢਿਗ ਬਸਤ ਕਾਹਲੂਰ ਕੇ ਠਾਉ ॥੩॥

Netar Tuaanga Ke Dhiga Basata Kaahaloora Ke Tthaau ॥3॥

It was situated near Naina Devi which situated was in the state of Kahloor.(3)

ਚਰਿਤ੍ਰ ੨੧ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਸਿਖ ਸਾਖਾ ਬਹੁਤ ਆਵਤ ਮੋਦ ਬਢਾਇ

Tahaa Sikh Saakhaa Bahuta Aavata Moda Badhaaei ॥

There used to come several Sikhs with great pleasure,

ਚਰਿਤ੍ਰ ੨੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਬਾਛਤ ਮੁਖਿ ਮਾਂਗ ਬਰ ਜਾਤ ਗ੍ਰਿਹਨ ਸੁਖ ਪਾਇ ॥੪॥

Man Baachhata Mukhi Maanga Bar Jaata Grihan Sukh Paaei ॥4॥

And after getting their ambitions fulfilled, they used to go back to their homes.(4)

ਚਰਿਤ੍ਰ ੨੧ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਤ੍ਰਿਯਾ ਧਨਵੰਤ ਕੀ ਤੌਨ ਨਗਰ ਮੈ ਆਨਿ

Eeka Triyaa Dhanvaanta Kee Touna Nagar Mai Aani ॥

The wife of a rich-man came to that town.

ਚਰਿਤ੍ਰ ੨੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੇਰਿ ਰਾਇ ਪੀੜਤ ਭਈ ਬਿਧੀ ਬਿਰਹ ਕੇ ਬਾਨ ॥੫॥

Heri Raaei Peerhata Bhaeee Bidhee Briha Ke Baan ॥5॥

She fell for the Raja and was pierced with his love arrows.(5)

ਚਰਿਤ੍ਰ ੨੧ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮਗਨ ਦਾਸ ਤਾ ਕੋ ਹੁਤੋ ਸੋ ਤਿਨ ਲਿਯੋ ਬੁਲਾਇ

Magan Daasa Taa Ko Huto So Tin Liyo Bulaaei ॥

She had a servant, Magan Das whom she called,

ਚਰਿਤ੍ਰ ੨੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੁਕ ਦਰਬ ਤਾ ਕੋ ਦਿਯੋ ਐਸੇ ਕਹਿਯੋ ਬਨਾਇ ॥੬॥

Kachhuka Darba Taa Ko Diyo Aaise Kahiyo Banaaei ॥6॥

And gave him some money and made him to understand like this.( 6)

ਚਰਿਤ੍ਰ ੨੧ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨਗਰ ਰਾਇ ਤੁਮਰੋ ਬਸਤ ਤਾਹਿ ਮਿਲਾਵਹੁ ਮੋਹਿ

Nagar Raaei Tumaro Basata Taahi Milaavahu Mohi ॥

‘You get me to meet the Raja,

ਚਰਿਤ੍ਰ ੨੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਮਿਲੇ ਦੈਹੋ ਤੁਝੈ ਅਮਿਤ ਦਰਬ ਲੈ ਤੋਹਿ ॥੭॥

Taahi Mile Daiho Tujhai Amita Darba Lai Tohi ॥7॥

‘And after encountering him 1 will give you lot of wealth.’(7)

ਚਰਿਤ੍ਰ ੨੧ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮਗਨ ਲੋਭ ਧਨ ਕੇ ਲਗੇ ਆਨਿ ਰਾਵ ਕੇ ਪਾਸ

Magan Lobha Dhan Ke Lage Aani Raava Ke Paasa ॥

Becoming greedy for money, Magan came to the Raja,

ਚਰਿਤ੍ਰ ੨੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਿ ਪਾਇਨ ਕਰ ਜੋਰਿ ਕਰਿ ਇਹ ਬਿਧਿ ਕਿਯ ਅਰਦਾਸਿ ॥੮॥

Pari Paaein Kar Jori Kari Eih Bidhi Kiya Ardaasi ॥8॥

Fell on his feet and requested thus,(8)

ਚਰਿਤ੍ਰ ੨੧ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਿਖ੍ਯੋ ਚਹਤ ਜੋ ਮੰਤ੍ਰ ਤੁਮ ਸੋ ਆਯੋ ਮੁਰ ਹਾਥ

Sikhio Chahata Jo Maantar Tuma So Aayo Mur Haatha ॥

‘The incantation you wanted to learn, has come in my possession.

ਚਰਿਤ੍ਰ ੨੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ