Sri Dasam Granth Sahib

Displaying Page 155 of 2820

ਜੂਝੇ ਚੰਦ ਨਰਾਇਨ ਨਾਮਾ

Joojhe Chaanda Naraaein Naamaa ॥

In this way, the battle continued on both sides (with great vigour). Chandan Rai was killed.

ਬਚਿਤ੍ਰ ਨਾਟਕ ਅ. ੧੨ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਜੁਝਾਰ ਏਕਲ ਹੀ ਧਯੋ

Taba Jujhaara Eekala Hee Dhayo ॥

ਬਚਿਤ੍ਰ ਨਾਟਕ ਅ. ੧੨ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰਨ ਘੇਰਿ ਦਸੋ ਦਿਸਿ ਲਯੋ ॥੧੦॥

Beeran Gheri Daso Disi Layo ॥10॥

Then Jajhar Singh continued the fight quite alone. He was surrounded from all the sides.10.

ਬਚਿਤ੍ਰ ਨਾਟਕ ਅ. ੧੨ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਧਸ੍ਯੋ ਕਟਕ ਮੈ ਝਟਕ ਦੈ ਕਛੂ ਸੰਕ ਬਿਚਾਰ

Dhasaio Kattaka Mai Jhattaka Dai Kachhoo Na Saanka Bichaara ॥

He rushed into the army of the enemy without any hesitation.

ਬਚਿਤ੍ਰ ਨਾਟਕ ਅ. ੧੨ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਹਤ ਭਯੋ ਸੁਭਟਨ ਬਡਿ ਬਾਹਤਿ ਭਯੋ ਹਥਿਆਰ ॥੧੧॥

Gaahata Bhayo Subhattan Badi Baahati Bhayo Hathiaara ॥11॥

And killed many soldiers, wielding his weapons very skillfully.11.

ਬਚਿਤ੍ਰ ਨਾਟਕ ਅ. ੧੨ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਇਹ ਬਿਧਿ ਘਨੇ ਘਰਨ ਕੋ ਗਾਰਾ

Eih Bidhi Ghane Gharn Ko Gaaraa ॥

ਬਚਿਤ੍ਰ ਨਾਟਕ ਅ. ੧੨ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਕਰੇ ਹਥਿਯਾਰਾ

Bhaanti Bhaanti Ke Kare Hathiyaaraa ॥

In this way, he destroyed many homes, using various kinds of weapons.

ਬਚਿਤ੍ਰ ਨਾਟਕ ਅ. ੧੨ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੁਨਿ ਚੁਨਿ ਬੀਰ ਪਖਰੀਆ ਮਾਰੇ

Chuni Chuni Beera Pakhreeaa Maare ॥

ਬਚਿਤ੍ਰ ਨਾਟਕ ਅ. ੧੨ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਿ ਦੇਵਪੁਰਿ ਆਪ ਪਧਾਰੇ ॥੧੨॥

Aanti Devapuri Aapa Padhaare ॥12॥

He aimed and killed the brave horsemen, but at last he left for the heavenly abode himself.12.

ਬਚਿਤ੍ਰ ਨਾਟਕ ਅ. ੧੨ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਜੁਝਾਰ ਸਿੰਘ ਜੁਧ ਬਰਨਨੰ ਨਾਮ ਦ੍ਵਾਦਸਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੧੨॥੪੩੫॥

Eiti Sree Bachitar Naatak Graanthe Jujhaara Siaangha Judha Barnnaan Naam Davaadasamo Dhiaaei Samaapatama Satu Subhama Satu ॥12॥435॥

End of the Twelfth Chapter of BACHITTAR NATAK entitled Description of the battle with Jujhar Singh.12.435


ਸਹਜਾਦੇ ਕੋ ਆਗਮਨ ਮਦ੍ਰ ਦੇਸ

Sahajaade Ko Aagaman Madar Desa ॥

The arrival of Shahzada (the prince) in Madra Desha (Punjab):


ਚੌਪਈ

Choupaee ॥

CHAUPAI


ਇਹ ਬਿਧਿ ਸੋ ਬਧ ਭਯੋ ਜੁਝਾਰਾ

Eih Bidhi So Badha Bhayo Jujhaaraa ॥

ਬਚਿਤ੍ਰ ਨਾਟਕ ਅ. ੧੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨ ਬਸੇ ਤਬ ਧਾਮਿ ਲੁਝਾਰਾ

Aan Base Taba Dhaami Lujhaaraa ॥

In this way, when Jujhar Singh was killed, the soldiers returned their homes.

ਬਚਿਤ੍ਰ ਨਾਟਕ ਅ. ੧੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਅਉਰੰਗ ਮਨ ਮਾਹਿ ਰਿਸਾਵਾ

Taba Aauraanga Man Maahi Risaavaa ॥

ਬਚਿਤ੍ਰ ਨਾਟਕ ਅ. ੧੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਦ੍ਰ ਦੇਸ ਕੋ ਪੂਤ ਪਠਾਵਾ ॥੧॥

Madar Desa Ko Poota Patthaavaa ॥1॥

Then Aurangzeb became very angry and sent his son to Madr Desha (Punjab).1.

ਬਚਿਤ੍ਰ ਨਾਟਕ ਅ. ੧੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਆਵਤ ਸਭ ਲੋਕ ਡਰਾਨੇ

Tih Aavata Sabha Loka Daraane ॥

ਬਚਿਤ੍ਰ ਨਾਟਕ ਅ. ੧੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੇ ਬਡੇ ਗਿਰਿ ਹੇਰਿ ਲੁਕਾਨੇ

Bade Bade Giri Heri Lukaane ॥

On his arrival, all were frightened and hid themselves in big hills.

ਬਚਿਤ੍ਰ ਨਾਟਕ ਅ. ੧੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਹੂੰ ਲੋਗਨ ਅਧਿਕ ਡਰਾਯੋ

Hama Hooaan Logan Adhika Daraayo ॥

ਬਚਿਤ੍ਰ ਨਾਟਕ ਅ. ੧੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਕਰਮ ਕੋ ਮਰਮ ਪਾਯੋ ॥੨॥

Kaal Karma Ko Marma Na Paayo ॥2॥

The people tried to frighten me also, because they did not understand the ways of Almighty.2.

ਬਚਿਤ੍ਰ ਨਾਟਕ ਅ. ੧੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤਕ ਲੋਕ ਤਜਿ ਸੰਗਿ ਸਿਧਾਰੇ

Kitaka Loka Taji Saangi Sidhaare ॥

ਬਚਿਤ੍ਰ ਨਾਟਕ ਅ. ੧੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਬਸੇ ਗਿਰਿਵਰ ਜਹ ਭਾਰੇ

Jaaei Base Girivar Jaha Bhaare ॥

Some people left us and took refuge in the big hills.

ਬਚਿਤ੍ਰ ਨਾਟਕ ਅ. ੧੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ