Sri Dasam Granth Sahib

Displaying Page 1574 of 2820

ਕਹਾ ਕਰਤ ਹੋ ਗ੍ਵਾਰਨੀ ਬ੍ਰਿਥਾ ਗਵਾਵਤ ਛੀਰ ॥੧੧॥

Kahaa Karta Ho Gavaaranee Brithaa Gavaavata Chheera ॥11॥

‘What are you doing, you the milkmaid, wasting the milk for nothing.’(11)

ਚਰਿਤ੍ਰ ੨੮ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਅਹੀਰ ਮੈ ਕ੍ਯਾ ਕਰੋ ਕਟਿਯਾ ਮੁਹਿ ਦੁਖ ਦੇਤ

Ho Aheera Mai Kaiaa Karo Kattiyaa Muhi Dukh Deta ॥

‘What can I do, the calf is giving me lot of trouble.

ਚਰਿਤ੍ਰ ੨੮ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕਹ ਚੂੰਘਨ ਦੀਜਿਯੈ ਦੁਗਧ ਜਿਯਨ ਕੇ ਹੇਤ ॥੧੨॥

Yaa Kaha Chooaanghan Deejiyai Dugadha Jiyan Ke Heta ॥12॥

‘Let him suck. After all milk is created for them.’(l2)

ਚਰਿਤ੍ਰ ੨੮ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਮਾਨਿ ਸੁਖ ਘਰ ਗਯੋ ਰਾਵ ਅਹੀਰ ਨਿਸੰਗ

Adhika Maani Sukh Ghar Gayo Raava Aheera Nisaanga ॥

‘This way Raja and the milkman, both left for their abodes, satisfied,’

ਚਰਿਤ੍ਰ ੨੮ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਮੰਤ੍ਰੀ ਨ੍ਰਿਪਤਿ ਪਤਿ ਪੂਰਨ ਕੀਯੋ ਪ੍ਰਸੰਗ ॥੧੩॥

You Kahi Maantaree Nripati Pati Pooran Keeyo Parsaanga ॥13॥

Concluding the story, the Minster had told the Raja.(13)

ਚਰਿਤ੍ਰ ੨੮ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਹੀਰ ਕਛੁ ਲਹਿਯੋ ਆਯੋ ਅਪਨੇ ਗ੍ਰੇਹ

Bheda Aheera Na Kachhu Lahiyo Aayo Apane Gareha ॥

Without understanding the secret, milkman returned to his home,

ਚਰਿਤ੍ਰ ੨੮ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਭਨੈ ਤਿਨ ਤ੍ਰਿਯ ਭਏ ਅਧਿਕ ਬਢਾਯੋ ਨੇਹ ॥੧੪॥

Raam Bhani Tin Triya Bhaee Adhika Badhaayo Neha ॥14॥

And the poet Ram says, the lady thus enjoyed the love to great extent (14)(1)

ਚਰਿਤ੍ਰ ੨੮ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਅਠਾਈਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮॥੫੫੪॥ਅਫਜੂੰ॥

Eiti Sree Charitar Pakhiaane Triyaa Charitaro Maantaree Bhoop Saanbaade Atthaaeeesamo Charitar Samaapatama Satu Subhama Satu ॥28॥554॥aphajooaan॥

Twenty-eighth Parable of Auspicious Chritars Conversation of the Raja and the Minister, Completed with Benediction.(28)(554)


ਸੋਰਠਾ

Soratthaa ॥

Sortha


ਬੰਦਸਾਲ ਕੇ ਮਾਹ ਨ੍ਰਿਪ ਬਰ ਦਿਯਾ ਉਠਾਇ ਸੁਤ

Baandasaala Ke Maaha Nripa Bar Diyaa Autthaaei Suta ॥

The Raja had sent his son to the jail,

ਚਰਿਤ੍ਰ ੨੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੋ ਲਿਯਾ ਬੁਲਾਇ ਭੋਰ ਹੋਤ ਅਪਨੇ ਨਿਕਟਿ ॥੧॥

Bahuro Liyaa Bulaaei Bhora Hota Apane Nikatti ॥1॥

And called him back in the morning again.(1)

ਚਰਿਤ੍ਰ ੨੯ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਦੁਤਿਯਾ ਮੰਤ੍ਰੀ ਬੁਧਿ ਬਰ ਰਾਜ ਰੀਤਿ ਕੀ ਖਾਨਿ

Dutiyaa Maantaree Budhi Bar Raaja Reeti Kee Khaani ॥

The learned Minister, who was adept in statesmanship,

ਚਰਿਤ੍ਰ ੨੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ੍ਰ ਸਿੰਘ ਰਾਜਾ ਨਿਕਟ ਕਥਾ ਬਖਾਨੀ ਆਨਿ ॥੨॥

Chitar Siaangha Raajaa Nikatta Kathaa Bakhaanee Aani ॥2॥

Narrated, once again, the story to Raja Chiter Singh.(2)

ਚਰਿਤ੍ਰ ੨੯ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਸਰਿਤਾ ਨਿਕਟਿ ਰਾਵ ਇਕ ਰਹੈ

Saritaa Nikatti Raava Eika Rahai ॥

ਚਰਿਤ੍ਰ ੨੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਨ ਕੇਤੁ ਨਾਮਾ ਜਗ ਕਹੈ

Madan Ketu Naamaa Jaga Kahai ॥

There lived a Raja at the banks of a river whose name was Madan Ket.

ਚਰਿਤ੍ਰ ੨੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਨ ਮਤੀ ਤਿਯ ਤਹ ਇਕ ਬਸੀ

Madan Matee Tiya Taha Eika Basee ॥

ਚਰਿਤ੍ਰ ੨੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਸੁ ਤਵਨ ਰਾਇ ਕੇ ਰਸੀ ॥੩॥

Saanga Su Tavan Raaei Ke Rasee ॥3॥

Also there lived a lady named Madan Mati who had fallen in love with the Raja.(3)

ਚਰਿਤ੍ਰ ੨੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਪੈਰਿ ਨਦੀ ਕੋ ਪਾਰ ਕੋ ਉਠਿ ਨ੍ਰਿਪ ਤਿਹ ਪ੍ਰਤਿ ਜਾਇ

Pairi Nadee Ko Paara Ko Autthi Nripa Tih Parti Jaaei ॥

Swimming across the river, the Raja used to go to see her, And used

ਚਰਿਤ੍ਰ ੨੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਿਹ ਨਾਰਿ ਕੋ ਭਜਤ ਅਧਿਕ ਸੁਖ ਪਾਇ ॥੪॥

Bhaanti Bhaanti Tih Naari Ko Bhajata Adhika Sukh Paaei ॥4॥

To revel with that woman in various ways.(4)

ਚਰਿਤ੍ਰ ੨੯ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਕਬਹੂੰ ਪੈਰਿ ਨਦੀ ਨ੍ਰਿਪ ਜਾਵੈ

Kabahooaan Pairi Nadee Nripa Jaavai ॥

ਚਰਿਤ੍ਰ ੨੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ