Sri Dasam Granth Sahib

Displaying Page 1583 of 2820

ਆਪੁ ਮਾਰਿ ਤਾਲੇ ਉਠਿ ਆਈ

Aapu Maari Taale Autthi Aaeee ॥

After sending them up in the pent-house, she came down and locked the door behind

ਚਰਿਤ੍ਰ ੩੨ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠਿ ਤੇਲ ਕੋ ਭੋਜ ਪਕਾਯੋ

Baitthi Tela Ko Bhoja Pakaayo ॥

After sending them up in the pent-house, she came down and locked the door behind

ਚਰਿਤ੍ਰ ੩੨ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਬਿਖੈ ਭੇ ਤਾਹਿ ਮਿਲਾਯੋ ॥੯॥

Adhika Bikhi Bhe Taahi Milaayo ॥9॥

She, then settled down to prepare the meal and put poison in that.(9)

ਚਰਿਤ੍ਰ ੩੨ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਡਾਰਿ ਮਹੁਰਾ ਭੋਜ ਮੈ ਚੋਰਨ ਦਯੋ ਖਵਾਇ

Daari Mahuraa Bhoja Mai Choran Dayo Khvaaei ॥

With poison in she presented meal to the thieves,

ਚਰਿਤ੍ਰ ੩੨ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਸਿ ਆਪਿ ਆਵਤ ਭਈ ਤਾਲੋ ਦ੍ਰਿੜ ਕਰਿ ਲਾਇ ॥੧੦॥

Nikasi Aapi Aavata Bhaeee Taalo Drirha Kari Laaei ॥10॥

And herself locked the door and came down.(10)

ਚਰਿਤ੍ਰ ੩੨ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਹਸਿ ਹਸਿ ਬੈਨ ਚੋਰ ਸੋ ਕਹੈ

Hasi Hasi Bain Chora So Kahai ॥

ਚਰਿਤ੍ਰ ੩੨ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਹਾਥ ਹਾਥ ਸੋ ਗਹੈ

Taa Ko Haatha Haatha So Gahai ॥

(To leader of the thieves who was in the kitchen) She talked to him jovially by giving her hand in his.

ਚਰਿਤ੍ਰ ੩੨ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਤਨ ਸੋ ਤਾ ਕੋ ਬਿਰਮਾਵੈ

Baatan So Taa Ko Brimaavai ॥

(To leader of the thieves who was in the kitchen) She talked to him jovially by giving her hand in his.

ਚਰਿਤ੍ਰ ੩੨ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠੀ ਆਪਿ ਤੇਲ ਅਵਟਾਵੈ ॥੧੧॥

Baitthee Aapi Tela Avattaavai ॥11॥

She gave him pleasure through her talks while she put oil (on fire) to boil.(11)

ਚਰਿਤ੍ਰ ੩੨ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਤੇਲ ਜਬੈ ਤਾਤੋ ਭਯੋ ਤਾ ਕੀ ਦ੍ਰਿਸਟਿ ਬਚਾਇ

Tela Jabai Taato Bhayo Taa Kee Drisatti Bachaaei ॥

When the oil was hot enough, with stealthy looks,

ਚਰਿਤ੍ਰ ੩੨ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰਿ ਸੀਸ ਤਾ ਕੇ ਦਯੋ ਮਾਰਿਯੋ ਚੋਰ ਜਰਾਇ ॥੧੨॥

Daari Seesa Taa Ke Dayo Maariyo Chora Jaraaei ॥12॥

She dumped it on his head and thus killed him.(12)

ਚਰਿਤ੍ਰ ੩੨ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਰਾਜ ਜਰਿ ਕੈ ਮਰਿਯੋ ਚੋਰ ਮਰਿਯੋ ਬਿਖੁ ਖਾਇ

Chora Raaja Jari Kai Mariyo Chora Mariyo Bikhu Khaaei ॥

The leader of the thieves was killed with the boiling oil and others died of eating poison.

ਚਰਿਤ੍ਰ ੩੨ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤ ਭਏ ਕੁਟਵਾਰ ਕੇ ਸਭ ਹੀ ਦਏ ਬੰਧਾਇ ॥੧੩॥

Paraata Bhaee Kuttavaara Ke Sabha Hee Daee Baandhaaei ॥13॥

In the morning she went and related the whole story to (he chief of the police.(l3)(1)

ਚਰਿਤ੍ਰ ੩੨ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਬਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨॥੬੧੮॥ਅਫਜੂੰ॥

Eiti Sree Charitar Pakhiaane Triyaa Charitaro Maantaree Bhoop Saanbaade Bateesavo Charitar Samaapatama Satu Subhama Satu ॥32॥618॥aphajooaan॥

Thirty-second Parable of Auspicious Chritars Conversation of the Raja and the Minister, Completed with Benediction. (32)(618)


ਚੌਪਈ

Choupaee ॥

Chaupaee


ਉਤਰ ਦੇਸ ਰਾਵ ਇਕ ਕਹਿਯੈ

Autar Desa Raava Eika Kahiyai ॥

ਚਰਿਤ੍ਰ ੩੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਰੂਪ ਜਾ ਕੋ ਜਗ ਲਹਿਯੈ

Adhika Roop Jaa Ko Jaga Lahiyai ॥

In. the North of the country, there lived a Raja who was very handsome.

ਚਰਿਤ੍ਰ ੩੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਤ੍ਰ ਕੇਤੁ ਰਾਜਾ ਕੋ ਨਾਮਾ

Chhatar Ketu Raajaa Ko Naamaa ॥

ਚਰਿਤ੍ਰ ੩੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਥਕਿਤ ਰਹਈ ਜਿਹ ਬਾਮਾ ॥੧॥

Nrikhi Thakita Rahaeee Jih Baamaa ॥1॥

His name was Chhattar Ket and, on seeing him, his wife always felt satiated.(1)

ਚਰਿਤ੍ਰ ੩੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛਤ੍ਰ ਮੰਜਰੀ ਨਾਮ ਤਵਨ ਕੋ

Chhatar Maanjaree Naam Tavan Ko ॥

His name was Chhattar Ket and, on seeing him, his wife always felt satiated.(1)

ਚਰਿਤ੍ਰ ੩੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਰੂਪ ਜਗ ਸੁਨਤ ਜਵਨ ਕੋ

Adhika Roop Jaga Sunata Javan Ko ॥

Her name was Chhattar Manjri; she was admired as the most beautiful.

ਚਰਿਤ੍ਰ ੩੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ