Sri Dasam Granth Sahib

Displaying Page 1584 of 2820

ਭਵਨ ਚਤੁਰਦਸ ਮਾਝਿ ਉਜਿਯਾਰੀ

Bhavan Chaturdasa Maajhi Aujiyaaree ॥

ਚਰਿਤ੍ਰ ੩੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਛਤ੍ਰਕੇਤੁ ਕੀ ਨਾਰੀ ॥੨॥

Raajaa Chhatarketu Kee Naaree ॥2॥

Raja Chhattar Ket’s wife was so well known that she was famous in all the ten regions.(2)

ਚਰਿਤ੍ਰ ੩੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛਤ੍ਰ ਮੰਜਰੀ ਤਾ ਕੀ ਪ੍ਯਾਰੀ

Chhatar Maanjaree Taa Kee Paiaaree ॥

ਚਰਿਤ੍ਰ ੩੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਗ ਉਤੰਗ ਨ੍ਰਿਪਤਿ ਤੇ ਭਾਰੀ

Aanga Autaanga Nripati Te Bhaaree ॥

Chhattar Manjri was so loveable that her features were much more attractive than the Raja’s.

ਚਰਿਤ੍ਰ ੩੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤ ਜਤਨ ਆਗਮ ਕੋ ਕਰੈ

Bahuta Jatan Aagama Ko Kari ॥

Chhattar Manjri was so loveable that her features were much more attractive than the Raja’s.

ਚਰਿਤ੍ਰ ੩੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੈਸੇ ਰਾਜ ਹਮਾਰੋ ਸਰੈ ॥੩॥

Kaise Raaja Hamaaro Sari ॥3॥

She always pondered over, how their rule could remain dynamic for ever,(3)

ਚਰਿਤ੍ਰ ੩੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੰਨ੍ਯਾ ਹ੍ਵੈ ਤਾ ਕੇ ਮਰਿ ਜਾਹੀ

Kaanniaa Havai Taa Ke Mari Jaahee ॥

She always pondered over, how their rule could remain dynamic for ever,(3)

ਚਰਿਤ੍ਰ ੩੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਤ ਆਨਿ ਪ੍ਰਗਟੈ ਕੋਊ ਨਾਹੀ

Poota Aani Pargattai Koaoo Naahee ॥

Because her female issues would not survive, and had no luck of a son.

ਚਰਿਤ੍ਰ ੩੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕੌ ਸੋਕ ਅਧਿਕ ਜਿਯ ਭਾਰੋ

Triya Kou Soka Adhika Jiya Bhaaro ॥

ਚਰਿਤ੍ਰ ੩੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਰਿਤ ਏਕ ਤਿਯ ਚਿਤ ਬਿਚਾਰੋ ॥੪॥

Charita Eeka Tiya Chita Bichaaro ॥4॥

Her mind was very much inflicted and she thought of performing some unique exploit.(4) .

ਚਰਿਤ੍ਰ ੩੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤ ਬਿਨੁ ਤ੍ਰਿਯ ਚਿਤ ਚਿਤ ਬਿਚਾਰੀ

Suta Binu Triya Chita Chita Bichaaree ॥

Her mind was very much inflicted and she thought of performing some unique exploit.(4) .

ਚਰਿਤ੍ਰ ੩੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਯੋ ਦੈਵ ਗਤਿ ਕਰੀ ਹਮਾਰੀ

Kaio Na Daiva Gati Karee Hamaaree ॥

She contemplated in her mind, ‘Not even God would approve me without a son,

ਚਰਿਤ੍ਰ ੩੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜ ਮੁਰਿ ਹਾਥ ਦਾਨ ਨਹਿ ਲੇਹੀ

Dija Muri Haatha Daan Nahi Lehee ॥

She contemplated in her mind, ‘Not even God would approve me without a son,

ਚਰਿਤ੍ਰ ੩੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਕੇ ਲੋਗ ਉਰਾਂਭੇ ਦੇਹੀ ॥੫॥

Griha Ke Loga Auraanbhe Dehee ॥5॥

‘And Brahmins (priests) would not accept alms through my hands and populace would taunt me.(5)

ਚਰਿਤ੍ਰ ੩੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਦੁਰਾਚਾਰ ਕਛੁ ਕਰਿਯੈ

Taa Te Duraachaara Kachhu Kariyai ॥

‘And Brahmins (priests) would not accept alms through my hands and populace would taunt me.(5)

ਚਰਿਤ੍ਰ ੩੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਤ੍ਰ ਰਾਵ ਕੋ ਬਦਨ ਉਚਰਿਯੈ

Putar Raava Ko Badan Auchariyai ॥

‘I should undertake some unworthy action and provide a son to the Raja.

ਚਰਿਤ੍ਰ ੩੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪੁਤ੍ਰ ਲੀਜੈ ਉਪਜਾਈ

Eeka Putar Leejai Aupajaaeee ॥

ਚਰਿਤ੍ਰ ੩੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੋ ਕਵਨ ਨਿਰਖਿ ਹੈ ਆਈ ॥੬॥

Nripa Ko Kavan Nrikhi Hai Aaeee ॥6॥

‘I must manage to get a boy when the Raja comes to visit me,’(6)

ਚਰਿਤ੍ਰ ੩੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਵਤਿ ਏਕ ਤਿਹ ਨ੍ਰਿਪਤਿ ਬੁਲਾਈ

Savati Eeka Tih Nripati Bulaaeee ॥

ਚਰਿਤ੍ਰ ੩੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬ੍ਯਾਹਹੁ ਇਹ ਜਗਤ ਉਡਾਈ

Eih Baiaahahu Eih Jagata Audaaeee ॥

The Raja, on the other hand, had retained a kept-woman, and spread the rum our of his second marriage.

ਚਰਿਤ੍ਰ ੩੩ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਸੁਨਿ ਨਾਰਿ ਅਧਿਕ ਅਕੁਲਾਈ

You Suni Naari Adhika Akulaaeee ॥

The Raja, on the other hand, had retained a kept-woman, and spread the rum our of his second marriage.

ਚਰਿਤ੍ਰ ੩੩ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਵਕਾਨ ਸੌ ਦਰਬੁ ਲੁਟਾਈ ॥੭॥

Sevakaan Sou Darbu Luttaaeee ॥7॥

The Rani was very much distressed and started to splurge the money out on her maids.(7)

ਚਰਿਤ੍ਰ ੩੩ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਸਵਤਿ ਤ੍ਰਾਸ ਰਾਨੀ ਅਧਿਕ ਲੋਗਨ ਦਰਬੁ ਲੁਟਾਇ

Savati Taraasa Raanee Adhika Logan Darbu Luttaaei ॥

Petrified of the co-wife, she started to squander wealth among people,

ਚਰਿਤ੍ਰ ੩੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ