Sri Dasam Granth Sahib

Displaying Page 159 of 2820

ਸੀਸ ਈਂਟ ਕੇ ਘਾਇ ਕਰੇਹੀ

Seesa Eeenatta Ke Ghaaei Karehee ॥

ਬਚਿਤ੍ਰ ਨਾਟਕ ਅ. ੧੩ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਤਿਨੁ ਭੇਟ ਪੁਰਾਤਨ ਦੇਹੀ ॥੨੧॥

Janu Tinu Bhetta Puraatan Dehee ॥21॥

The wounds on heads caused by the brick-hittings, appear like the previous offering given to them.21.

ਬਚਿਤ੍ਰ ਨਾਟਕ ਅ. ੧੩ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਕਬਹੂੰ ਰਣ ਜੂਝ੍ਯੋ ਨਹੀ ਕਛੁ ਦੈ ਜਸੁ ਨਹੀ ਲੀਨ

Kabahooaan Ran Joojhaio Nahee Kachhu Dai Jasu Nahee Leena ॥

Those who have never participated in the war in the battlefield and also have not earned approbation by offering bride.

ਬਚਿਤ੍ਰ ਨਾਟਕ ਅ. ੧੩ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਵ ਬਸਤਿ ਜਾਨ੍ਯੋ ਨਹੀ ਜਮ ਸੋ ਕਿਨ ਕਹਿ ਦੀਨ ॥੨੨॥

Gaava Basati Jaanio Nahee Jama So Kin Kahi Deena ॥22॥

Who are not known by anybody as the residents of the village, it is, indeed, wonderful as to who hath given their address to Yama (the god of death)?22.

ਬਚਿਤ੍ਰ ਨਾਟਕ ਅ. ੧੩ - ੨੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAPAI


ਇਹ ਬਿਧਿ ਤਿਨੋ ਭਯੋ ਉਪਹਾਸਾ

Eih Bidhi Tino Bhayo Aupahaasaa ॥

ਬਚਿਤ੍ਰ ਨਾਟਕ ਅ. ੧੩ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੰਤਨ ਮਿਲਿ ਲਖਿਓ ਤਮਾਸਾ

Sabha Saantan Mili Lakhiao Tamaasaa ॥

In this way, the apostates received foul treatment. All the saints saw this spectacle.

ਬਚਿਤ੍ਰ ਨਾਟਕ ਅ. ੧੩ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਤਨ ਕਸਟ ਦੇਖਨ ਪਾਯੋ

Saantan Kasatta Na Dekhn Paayo ॥

ਬਚਿਤ੍ਰ ਨਾਟਕ ਅ. ੧੩ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਹਾਥ ਦੈ ਨਾਥਿ ਬਚਾਯੋ ॥੨੩॥

Aapa Haatha Dai Naathi Bachaayo ॥23॥

No harm was done to them, the Lord saved them Himself.23.

ਬਚਿਤ੍ਰ ਨਾਟਕ ਅ. ੧੩ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰਣੀ ਦੋਹਿਰਾ

Chaaranee Dohiraa ॥

CHAARNI. DOHRA


ਜਿਸ ਨੋ ਸਾਜਨ ਰਾਖਸੀ ਦੁਸਮਨ ਕਵਨ ਬਿਚਾਰ

Jisa No Saajan Raakhsee Dusman Kavan Bichaara ॥

To whomsoever the Lord protects, the enemy can do nothing to him.

ਬਚਿਤ੍ਰ ਨਾਟਕ ਅ. ੧੩ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛ੍ਵੈ ਸਕੈ ਤਿਹ ਛਾਹਿ ਕੌ ਨਿਹਫਲ ਜਾਇ ਗਵਾਰ ॥੨੪॥

Chhavai Na Sakai Tih Chhaahi Kou Nihphala Jaaei Gavaara ॥24॥

None can touch his shadow, the fool makes useless effort.24.

ਬਚਿਤ੍ਰ ਨਾਟਕ ਅ. ੧੩ - ੨੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਸਾਧੂ ਸਰਨੀ ਪਰੇ ਤਿਨ ਕੇ ਕਵਣ ਬਿਚਾਰ

Je Saadhoo Sarnee Pare Tin Ke Kavan Bichaara ॥

Those who have taken refuge with the saints, what can be said about them?

ਬਚਿਤ੍ਰ ਨਾਟਕ ਅ. ੧੩ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੰਤਿ ਜੀਭ ਜਿਮ ਰਾਖਿ ਹੈ ਦੁਸਟ ਅਰਿਸਟ ਸੰਘਾਰਿ ॥੨੫॥

Daanti Jeebha Jima Raakhi Hai Dustta Arisatta Saanghaari ॥25॥

God saves from the inimical and wicked persons by destroying them, just as the tongue is protected within the teeth.25.

ਬਚਿਤ੍ਰ ਨਾਟਕ ਅ. ੧੩ - ੨੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸਾਹਜਾਦੇ ਅਹਦੀ ਆਗਮਨ ਬਰਨਨੰ ਨਾਮ ਤ੍ਰੋਦਸਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੧੩॥੪੬੦॥

Eiti Sree Bachitar Naatak Graanthe Saahajaade Va Ahadee Aagaman Barnnaan Naam Tarodasamo Dhiaaei Samaapatama Satu Subhama Satu ॥13॥460॥

End of the Thirteenth Chapter of BACHITTAR NATAK entitled ‘Description of the Arrival of Shahzada (the Prince) and the Officers’.13.460


ਚੌਪਈ

Choupaee ॥

CHAUPAI


ਸਰਬ ਕਾਲ ਸਭ ਸਾਧ ਉਬਾਰੇ

Sarba Kaal Sabha Saadha Aubaare ॥

ਬਚਿਤ੍ਰ ਨਾਟਕ ਅ. ੧੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਖੁ ਦੈ ਕੈ ਦੋਖੀ ਸਭ ਮਾਰੇ

Dukhu Dai Kai Dokhee Sabha Maare ॥

At all times, the Lord protected all the saints and hath killed all the malicious persons, subjecting them to great agony.

ਬਚਿਤ੍ਰ ਨਾਟਕ ਅ. ੧੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਦਭੁਤਿ ਗਤਿ ਭਗਤਨ ਦਿਖਰਾਈ

Adabhuti Gati Bhagatan Dikhraaeee ॥

ਬਚਿਤ੍ਰ ਨਾਟਕ ਅ. ੧੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੰਕਟ ਤੇ ਲਏ ਬਚਾਈ ॥੧॥

Sabha Saankatta Te Laee Bachaaeee ॥1॥

He hath exhibited His marvelous State to saints and hath saved them from all sufferings.1.

ਬਚਿਤ੍ਰ ਨਾਟਕ ਅ. ੧੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੰਕਟ ਤੇ ਸੰਤ ਬਚਾਏ

Sabha Saankatta Te Saanta Bachaaee ॥

ਬਚਿਤ੍ਰ ਨਾਟਕ ਅ. ੧੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੰਕਟ ਕੰਟਕ ਜਿਮ ਘਾਏ

Sabha Saankatta Kaanttaka Jima Ghaaee ॥

He hath saved His saints from all sufferings. He hath destroyed all the malevolent persons like the thorns.

ਬਚਿਤ੍ਰ ਨਾਟਕ ਅ. ੧੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਸ ਜਾਨ ਮੁਰਿ ਕਰੀ ਸਹਾਇ

Daasa Jaan Muri Karee Sahaaei ॥

ਬਚਿਤ੍ਰ ਨਾਟਕ ਅ. ੧੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ