Sri Dasam Granth Sahib

Displaying Page 1592 of 2820

ਵਾ ਚੇਲਾ ਕਹ ਲਯੋ ਛਪਾਈ

Vaa Chelaa Kaha Layo Chhapaaeee ॥

‘I persuaded the ascetic to spare him and hid away the disciple.

ਚਰਿਤ੍ਰ ੩੪ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਲਹੁ ਨਾਥ ਉਠਿ ਤੁਮੈ ਦਿਖਾਊ

Chalahu Naatha Autthi Tumai Dikhaaoo ॥

ਚਰਿਤ੍ਰ ੩੪ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤੁਮਰੋ ਹ੍ਰਿਦੈ ਸਿਰਾਊ ॥੯॥

Taa Te Tumaro Hridai Siraaoo ॥9॥

‘Now, come and I will show you to eliminate your doubt.(9)

ਚਰਿਤ੍ਰ ੩੪ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਭਲਾ ਕਿਯਾ ਤੈ ਰਾਖ੍ਯਾ ਸੁਖਿਤ ਕਿਯਾ ਮੁਰ ਚੀਤਿ

Bhalaa Kiyaa Tai Raakhiaa Sukhita Kiyaa Mur Cheeti ॥

‘You have acted very wisely and have pleased my heart.’ (he said).

ਚਰਿਤ੍ਰ ੩੪ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਨਾਗਤ ਦੀਜਤ ਨਹੀ ਇਹੈ ਬਡਨ ਕੀ ਰੀਤਿ ॥੧੦॥

Sarnaagata Deejata Nahee Eihi Badan Kee Reeti ॥10॥

‘Benevolent people never let one succumb, when one has come to seek the protection,’ (she added).(10)

ਚਰਿਤ੍ਰ ੩੪ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਮਨੋਹਰ ਬਾਤ ਜੜ ਰੀਝਿ ਗਯੋ ਮਨ ਮਾਹਿ

Sunata Manohar Baata Jarha Reejhi Gayo Man Maahi ॥

Listening to such talk he was very much delighted,

ਚਰਿਤ੍ਰ ੩੪ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਪ੍ਰੀਤਿ ਤਾ ਸੋ ਕਰੀ ਭੇਦ ਪਛਾਨਾ ਨਾਹਿ ॥੧੧॥

Adhika Pareeti Taa So Karee Bheda Pachhaanaa Naahi ॥11॥

And without understanding the realty, love the wife even more.(11)(1)

ਚਰਿਤ੍ਰ ੩੪ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਚੌਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪॥੬੭੧॥ਅਫਜੂੰ॥

Eiti Sree Charitar Pakhiaane Triyaa Charitaro Maantaree Bhoop Saanbaade Chouteesavo Charitar Samaapatama Satu Subhama Satu ॥34॥671॥aphajooaan॥

Thirty-fourth Parable of Auspicious Chritars Conversation of the Raja and the Minister, Completed with Benediction.(34)(671)


ਚੌਪਈ

Choupaee ॥

Chaupaee


ਨਰ ਚਰਿਤ੍ਰ ਨ੍ਰਿਪ ਨਿਕਟਿ ਉਚਾਰੋ

Nar Charitar Nripa Nikatti Auchaaro ॥

ਚਰਿਤ੍ਰ ੩੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਨਾਥ ਸੁਨੁ ਬਚਨ ਹਮਾਰੋ

Kahiyo Naatha Sunu Bachan Hamaaro ॥

Thus narrating the Chritars, the Raja was requested to listen to another tale:

ਚਰਿਤ੍ਰ ੩੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਛਿਨ ਦੇਸ ਰਾਇ ਇਕ ਰਹੈ

Dachhin Desa Raaei Eika Rahai ॥

Thus narrating the Chritars, the Raja was requested to listen to another tale:

ਚਰਿਤ੍ਰ ੩੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਸੁੰਦਰ ਜਾ ਕੋ ਜਗ ਕਹੈ ॥੧॥

Ati Suaandar Jaa Ko Jaga Kahai ॥1॥

In a country in the south, a Raja used to live, who was very handsome.(1)

ਚਰਿਤ੍ਰ ੩੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥

Arril


ਤਾ ਕੋ ਰੂਪ ਅਨੂਪ ਲਹਨ ਤ੍ਰਿਯ ਆਵਹੀ

Taa Ko Roop Anoop Lahan Triya Aavahee ॥

To relish his looks, woman used to come,

ਚਰਿਤ੍ਰ ੩੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਪ੍ਰਭਾ ਬਲਿ ਜਾਹਿ ਸਭੈ ਸੁਖ ਪਾਵਹੀ

Nrikhi Parbhaa Bali Jaahi Sabhai Sukh Paavahee ॥

They were blessed by gazing at his handsomeness.

ਚਰਿਤ੍ਰ ੩੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਯ ਪਿਯ ਤਾ ਕਹ ਬੈਨ ਸਦਾ ਮੁਖ ਭਾਖਹੀ

Piya Piya Taa Kaha Bain Sadaa Mukh Bhaakhhee ॥

They always yearned for him,

ਚਰਿਤ੍ਰ ੩੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਅਧਿਕ ਪ੍ਰੀਤਿ ਰਾਜਾ ਸੋ ਨਿਤਿਪ੍ਰਤਿ ਰਾਖਹੀ ॥੨॥

Ho Adhika Pareeti Raajaa So Nitiparti Raakhhee ॥2॥

And they ever loved him intensively.(2)

ਚਰਿਤ੍ਰ ੩੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਦ੍ਵੈ ਇਸਤ੍ਰੀ ਤਾ ਕੇ ਰਹੈ ਅਮਿਤ ਰੂਪ ਕੀ ਖਾਨਿ

Davai Eisataree Taa Ke Rahai Amita Roop Kee Khaani ॥

Two women used to live with him,

ਚਰਿਤ੍ਰ ੩੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸੰਗ ਰਾਜਾ ਰਮੈ ਅਧਿਕ ਪ੍ਰੀਤਿ ਜੀਯ ਜਾਨਿ ॥੩॥

Eeka Saanga Raajaa Ramai Adhika Pareeti Jeeya Jaani ॥3॥

And the Raja used to make love intensively with one.(3)

ਚਰਿਤ੍ਰ ੩੫ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਦੋਊ ਤ੍ਰਿਯਾ ਨ੍ਰਿਪ ਬਰ ਲਈ ਬੁਲਾਇ

Eeka Divasa Doaoo Triyaa Nripa Bar Laeee Bulaaei ॥

Once the Raja called in both of them,

ਚਰਿਤ੍ਰ ੩੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਖਿ ਮੀਚਨ ਖੇਲਤ ਭਯੋ ਅਧਿਕ ਨੇਹ ਉਪਜਾਇ ॥੪॥

Aakhi Meechan Khelta Bhayo Adhika Neha Aupajaaei ॥4॥

And indulged in the play of hide-and-seek.(4)

ਚਰਿਤ੍ਰ ੩੫ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ