Sri Dasam Granth Sahib

Displaying Page 16 of 2820

ਆਭਾ ਅਭੰਗ

Aabhaa Abhaanga ॥

Thy glow is Eternal.

ਜਾਪੁ - ੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਤਿ ਮਿਤਿ ਅਪਾਰ

Gati Miti Apaara ॥

Thou art Immeasurable and

ਜਾਪੁ - ੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਨ ਗਨ ਉਦਾਰ ॥੫॥੯੧॥

Guna Gan Audaara ॥5॥91॥

Thy Virtues like Generosity are countless.91

ਜਾਪੁ - ੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨਿ ਗਨ ਪ੍ਰਨਾਮ

Muni Gan Parnaam ॥

Thou art Fearless and Desireless and

ਜਾਪੁ - ੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਭੈ ਨ੍ਰਿਕਾਮ

Nribhai Nrikaam ॥

All the Sages bow before Thee.

ਜਾਪੁ - ੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਦੁਤਿ ਪ੍ਰਚੰਡ

Ati Duti Parchaanda ॥

Thou, of the brightest effulgence,

ਜਾਪੁ - ੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤਿ ਗਤਿ ਅਖੰਡ ॥੬॥੯੨॥

Miti Gati Akhaanda ॥6॥92॥

Art perfect in Thy Doings.92.

ਜਾਪੁ - ੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਲਿਸ੍ਯ ਕਰਮ

Aalisai Karma ॥

Thy works are spontaneous

ਜਾਪੁ - ੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਦ੍ਰਿਸ੍ਯ ਧਰਮ

Aadrisai Dharma ॥

And Thy laws are ideal.

ਜਾਪੁ - ੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬਾ ਭਰਣਾਢ੍ਯ

Sarbaa Bharnaadhai ॥

Thou Thyself art wholly ornamented

ਜਾਪੁ - ੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਡੰਡ ਬਾਢ੍ਯ ॥੭॥੯੩॥

Andaanda Baadhai ॥7॥93॥

And none can chastise Thee.93.

ਜਾਪੁ - ੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਚਰੀ ਛੰਦ ਤ੍ਵਪ੍ਰਸਾਦਿ

Chaacharee Chhaand ॥ Tv Prasaadi॥

CHACHARI STANZA BY THY GRACE


ਗੁਬਿੰਦੇ

Gubiaande ॥

O the Preserver Lord !

ਜਾਪੁ - ੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਕੰਦੇ

Mukaande ॥

O Salvation-Giver Lord !

ਜਾਪੁ - ੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਦਾਰੇ

Audaare ॥

O Most Genereous Lord !

ਜਾਪੁ - ੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਾਰੇ ॥੧॥੯੪॥

Apaare ॥1॥94॥

O Boundless Lord ! 94.

ਜਾਪੁ - ੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਰੀਅੰ

Hareeaan ॥

O Destroyer Lord !

ਜਾਪੁ - ੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀਅੰ

Kareeaan ॥

O the Creator Lord !

ਜਾਪੁ - ੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਨਾਮੇ

Nrinaame ॥

O the Nameless Lord !

ਜਾਪੁ - ੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਕਾਮੇ ॥੨॥੯੫॥

Akaame ॥2॥95॥

O the Desireless Lord ! 95.

ਜਾਪੁ - ੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRYAAT STANZA


ਚਤ੍ਰ ਚਕ੍ਰ ਕਰਤਾ

Chatar Chakar Kartaa ॥

O the Creator Lord of all the four directions!

ਜਾਪੁ - ੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਤ੍ਰ ਚਕ੍ਰ ਹਰਤਾ

Chatar Chakar Hartaa ॥

O the Destroyer Lord of the four directions!

ਜਾਪੁ - ੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਤ੍ਰ ਚਕ੍ਰ ਦਾਨੇ

Chatar Chakar Daane ॥

O the Donor Lord of all the four directions!

ਜਾਪੁ - ੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ