Sri Dasam Granth Sahib

Displaying Page 1601 of 2820

ਜੋ ਮੁਹਰਨ ਕੇ ਸਨਹਿ ਬਤਾਵੈ

Jo Muharn Ke Sanhi Bataavai ॥

ਚਰਿਤ੍ਰ ੩੮ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਸਭ ਆਜੁ ਅਸਰਫੀ ਪਾਵੈ ॥੨੩॥

So Sabha Aaju Asarphee Paavai ॥23॥

‘The person who tells the date of minting will take over the coins.’(23)

ਚਰਿਤ੍ਰ ੩੮ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਨ ਮੁਹਰਨ ਕੋ ਬਨਿਕ ਜਾਨੋ

San Muharn Ko Banika Na Jaano ॥

ਚਰਿਤ੍ਰ ੩੮ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੰਦਿ ਰਹਾ ਮੁਖ ਕਛੁ ਬਖਾਨੋ

Mooaandi Rahaa Mukh Kachhu Na Bakhaano ॥

As the Shah did not know the date of min ting, he closed his eye and kept his mouth shut.

ਚਰਿਤ੍ਰ ੩੮ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਇ ਪੀਟ ਕਰਿ ਕਰਤ ਪੁਕਾਰਾ

Roei Peetta Kari Karta Pukaaraa ॥

As the Shah did not know the date of min ting, he closed his eye and kept his mouth shut.

ਚਰਿਤ੍ਰ ੩੮ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਹਾ ਕਿਯਸਿ ਕਹਾ ਕਰਤਾਰਾ ॥੨੪॥

Haahaa Kiyasi Kahaa Kartaaraa ॥24॥

Then he cried incessantly and complained ‘Oh God why have you done this to me?’(24)

ਚਰਿਤ੍ਰ ੩੮ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਮੁਹਰ ਅਕਬਰੀ ਏਕ ਸਤ ਜਹਾਂਗੀਰੀ ਸੈ ਦੋਇ

Muhar Akabaree Eeka Sata Jahaangeeree Sai Doei ॥

(Swindler,) ‘There are one hundred Akbari coins and two hundred Jehangiri,

ਚਰਿਤ੍ਰ ੩੮ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹਿ ਜਹਾਨੀ ਚਾਰਿ ਸੈ ਦੇਖ ਲੇਹੁ ਸਭ ਕੋਇ ॥੨੫॥

Saahi Jahaanee Chaari Sai Dekh Lehu Sabha Koei ॥25॥

And four hundred are there of Shahjehani which any person can come and confirm.(25)

ਚਰਿਤ੍ਰ ੩੮ - ੨੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਸਭਾ ਬੀਚ ਜਬ ਮੁਹਰ ਉਘਾਰੀ

Sabhaa Beecha Jaba Muhar Aughaaree ॥

ਚਰਿਤ੍ਰ ੩੮ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਨਿਕਰੀ ਜੋ ਠਗਹਿ ਉਚਾਰੀ

So Nikaree Jo Tthagahi Auchaaree ॥

When the coins were checked in the assembly, they were found as the swindler had predicted.

ਚਰਿਤ੍ਰ ੩੮ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਜੀ ਛੀਨਿ ਸਾਹੁ ਤੇ ਲੀਨੀ

Kaajee Chheeni Saahu Te Leenee ॥

When the coins were checked in the assembly, they were found as the swindler had predicted.

ਚਰਿਤ੍ਰ ੩੮ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਤਸਕਰ ਕੇ ਕਰ ਮੈ ਦੀਨੀ ॥੨੬॥

Lai Tasakar Ke Kar Mai Deenee ॥26॥

Therefore the Quazi confiscate all those and gave them to the swindler.(26)

ਚਰਿਤ੍ਰ ੩੮ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਜਸ ਕਾਜੀ ਕੋ ਪਸਰਿਯੋ ਠਗ ਭਾਖ੍ਯੋ ਸਭ ਗਾਉ

Jasa Kaajee Ko Pasariyo Tthaga Bhaakhio Sabha Gaau ॥

The swindler praised the Quazi all over the town and said,

ਚਰਿਤ੍ਰ ੩੮ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਨੋ ਉਮਰ ਖਿਤਾਬ ਜਿਮਿ ਆਜੁ ਹਮਾਰੋ ਨ੍ਯਾਉ ॥੨੭॥

Keeno Aumar Khitaaba Jimi Aaju Hamaaro Naiaau ॥27॥

‘To day he has done the justice according the Holy Book.(27)

ਚਰਿਤ੍ਰ ੩੮ - ੨੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਠਗ ਲੈ ਕੈ ਮੁਹਰੈ ਘਰ ਆਯੋ

Tthaga Lai Kai Muhari Ghar Aayo ॥

ਚਰਿਤ੍ਰ ੩੮ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕਾਜੀ ਕਛੁ ਨ੍ਯਾਇ ਪਾਯੋ

Tin Kaajee Kachhu Naiaaei Na Paayo ॥

‘The swindler took the coins to his house and, even, the Quazi could not acquiesce the hidden truth.

ਚਰਿਤ੍ਰ ੩੮ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਨਿਯਾ ਕਾਢਿ ਸਦਨ ਤੇ ਦੀਨਾ

Baniyaa Kaadhi Sadan Te Deenaa ॥

‘The swindler took the coins to his house and, even, the Quazi could not acquiesce the hidden truth.

ਚਰਿਤ੍ਰ ੩੮ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਝੂਠੇ ਤੇ ਸਾਚਾ ਠਗ ਕੀਨਾ ॥੨੮॥

Jhootthe Te Saachaa Tthaga Keenaa ॥28॥

She banished the thief from the house as the swindler had turned falsehood into truth.(28)

ਚਰਿਤ੍ਰ ੩੮ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਠਗਹਿ ਅਸਰਫੀ ਸਾਤ ਸੈ ਕਰ ਦੀਨੀ ਨਰਨਾਹਿ

Tthagahi Asarphee Saata Sai Kar Deenee Narnaahi ॥

The Quazi had got him seven hundred coins which,

ਚਰਿਤ੍ਰ ੩੮ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ