Sri Dasam Granth Sahib

Displaying Page 1603 of 2820

ਦੋਹਰਾ

Doharaa ॥

Dohira


ਦਿਨ ਤਸਕਰ ਤਾ ਸੌ ਰਮਤ ਦਰਬ ਠਗਨ ਠਗ ਜਾਇ

Din Tasakar Taa Sou Ramata Darba Tthagan Tthaga Jaaei ॥

‘During the day, the thief made love with her whereas the swindler Went out to defraud.

ਚਰਿਤ੍ਰ ੩੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਚੋਰ ਚੋਰਤ ਗ੍ਰਿਹਨ ਤਾਹਿ ਮਿਲਤ ਠਗ ਆਇ ॥੬॥

Raini Chora Chorata Grihan Taahi Milata Tthaga Aaei ॥6॥

‘At night the thief would go to steal and the swindler would come to meet her.(6)

ਚਰਿਤ੍ਰ ੩੯ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਹੋਡ ਰੁਮਾਲ ਹੇਤ ਤਿਨ ਪਰੀ

Hoda Rumaala Heta Tin Paree ॥

‘A row erupted on account of a handkerchief and the swindler

ਚਰਿਤ੍ਰ ੩੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਰ ਸਾਤ ਸੈ ਠਗਹੂੰ ਹਰੀ

Muhar Saata Sai Tthagahooaan Haree ॥

Managed to get seven hundred gold-coins.

ਚਰਿਤ੍ਰ ੩੯ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨ ਬਾਰੀ ਤਸਕਰ ਕੀ ਆਈ

Puna Baaree Tasakar Kee Aaeee ॥

‘Then came the turn of the thief and

ਚਰਿਤ੍ਰ ੩੯ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮੈ ਕਥਾ ਸੋ ਕਹੌ ਸੁਨਾਈ ॥੭॥

Tumai Kathaa So Kahou Sunaaeee ॥7॥

I am going to tell you his story,(7)

ਚਰਿਤ੍ਰ ੩੯ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਜਰਤਿ ਤੇ ਤਸਕਰ ਗ੍ਰਿਹ ਆਯੋ

Hajarti Te Tasakar Griha Aayo ॥

‘That thief, then, came to the honourable’s house and

ਚਰਿਤ੍ਰ ੩੯ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਪਿਯਾ ਕਹ ਜਮ ਲੋਕ ਪਠਾਯੋ

Gapiyaa Kaha Jama Loka Patthaayo ॥

Despatched the gossiper to the angel of death.

ਚਰਿਤ੍ਰ ੩੯ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਸਤ੍ਰ ਲਾਲ ਪਗਿਯਾ ਜੁਤ ਹਰੀ

Basatar Laala Pagiyaa Juta Haree ॥

‘He took with him the red turban and

ਚਰਿਤ੍ਰ ੩੯ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੋਸਟਿ ਬੈਠਿ ਸਾਹ ਸੋ ਕਰੀ ॥੮॥

Gosatti Baitthi Saaha So Karee ॥8॥

Other clothes and talked to the Shah.(8)

ਚਰਿਤ੍ਰ ੩੯ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਲਾਲ ਬਤ੍ਰ ਪਗਿਯਾ ਹਰੀ ਲਈ ਇਜਾਰ ਉਤਾਰ

Laala Batar Pagiyaa Haree Laeee Eijaara Autaara ॥

‘One who took the red turban, made the trousers to be taken off,

ਚਰਿਤ੍ਰ ੩੯ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਨ ਉਬਾਰਾ ਸਾਹ ਕਾ ਹੋਇ ਕਵਨ ਕੀ ਨਾਰਿ ॥੯॥

Paraan Aubaaraa Saaha Kaa Hoei Kavan Kee Naari ॥9॥

‘And saved the life of the Shah, the woman should go to him.(9)

ਚਰਿਤ੍ਰ ੩੯ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਲਾਲ ਬਸਤ੍ਰ ਹਰ ਪਹੁਚਿਯਾ ਜਹਾ ਪਹੁਚਤ ਕੋਇ

Laala Basatar Har Pahuchiyaa Jahaa Na Pahuchata Koei ॥

‘The one who, with red clothes, reached the place where no one else could go,

ਚਰਿਤ੍ਰ ੩੯ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਨ ਉਬਾਰਿਯੋ ਸਾਹ ਕੋ ਤ੍ਰਿਯਾ ਕਵਨ ਕੀ ਹੋਇ ॥੧੦॥

Paraan Aubaariyo Saaha Ko Triyaa Kavan Kee Hoei ॥10॥

‘And the one who saved the life of the Shah, the woman should be given to him.’(10)

ਚਰਿਤ੍ਰ ੩੯ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਦਿਨ ਕੇ ਚੜੇ ਅਦਾਲਤਿ ਭਈ

Din Ke Charhe Adaalati Bhaeee ॥

ਚਰਿਤ੍ਰ ੩੯ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੁ ਤ੍ਰਿਯਾ ਸਾਹ ਚੋਰ ਕਹ ਦਈ

Vahu Triyaa Saaha Chora Kaha Daeee ॥

Next day the court settled and the Shah assigned that woman to the thief.

ਚਰਿਤ੍ਰ ੩੯ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਕਰੀ ਸਿਫਤਿ ਬਹੁ ਭਾਰਾ

Taa Kee Karee Siphati Bahu Bhaaraa ॥

Next day the court settled and the Shah assigned that woman to the thief.

ਚਰਿਤ੍ਰ ੩੯ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਦਿਯਸਿ ਧਨ ਛੋਰਿ ਭੰਡਾਰਾ ॥੧੧॥

Adhika Diyasi Dhan Chhori Bhaandaaraa ॥11॥

(People) praised this very much and gave lot of wealth to them.(11)

ਚਰਿਤ੍ਰ ੩੯ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਏਦਿਲ ਰਾਜ ਮਤੀ ਲਈ ਠਗ ਕਹਿ ਦਿਯਸਿ ਨਿਕਾਰਿ

Eedila Raaja Matee Laeee Tthaga Kahi Diyasi Nikaari ॥

The justice brought back Raj Mati, and the swindler was banished,

ਚਰਿਤ੍ਰ ੩੯ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ