Sri Dasam Granth Sahib

Displaying Page 1604 of 2820

ਲਾਲ ਬਸਤ੍ਰ ਹਰ ਸਾਹ ਕੇ ਤਿਹ ਗਪਿਯਾ ਕਹ ਮਾਰਿ ॥੧੨॥

Laala Basatar Har Saaha Ke Tih Gapiyaa Kaha Maari ॥12॥

And all this transpired through the murder of the gossiper and the stealing of the clothes.(l2)(1)

ਚਰਿਤ੍ਰ ੩੯ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯॥੭੪੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Aunataaleesavo Charitar Samaapatama Satu Subhama Satu ॥39॥744॥aphajooaan॥

Thirty-ninth Parable of Auspicious Chritars Conversation of the Raja and the Minister, Completed with Benediction. (39)(744)


ਦੋਹਰਾ

Doharaa ॥

Dohira


ਏਕ ਜਾਟ ਜੰਗਲ ਬਸੈ ਧਾਮ ਕਲਹਨੀ ਨਾਰਿ

Eeka Jaatta Jaangala Basai Dhaam Kalahanee Naari ॥

There lived a Jat (peasant) in the jungle along with is quarrelsome wife.

ਚਰਿਤ੍ਰ ੪੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਵਹੁ ਕਹਤ ਸੁ ਕਰਤ ਗਾਰਿਨ ਕਰਤ ਪ੍ਰਹਾਰ ॥੧॥

Jo Vahu Kahata Su Na Karta Gaarin Karta Parhaara ॥1॥

She never did what he told her to do, rather she swore at him.(1)

ਚਰਿਤ੍ਰ ੪੦ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਸ੍ਰੀ ਦਿਲਜਾਨ ਮਤੀ ਤਾ ਕੀ ਤ੍ਰਿਯ

Sree Dilajaan Matee Taa Kee Triya ॥

ਚਰਿਤ੍ਰ ੪੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਚਲ ਦੇਵ ਤਿਹ ਨਾਮ ਰਹਤ ਪ੍ਰਿਯ

Achala Dev Tih Naam Rahata Priya ॥

Sri Diljan Mati was her name and the husband was known as Achal Dev.

ਚਰਿਤ੍ਰ ੪੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਹਤ ਰੈਨਿ ਦਿਨ ਤਾ ਕੇ ਡਾਰਿਯੋ

Rahata Raini Din Taa Ke Daariyo ॥

Sri Diljan Mati was her name and the husband was known as Achal Dev.

ਚਰਿਤ੍ਰ ੪੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਬਹੂੰ ਜਾਤ ਗ੍ਰਹਿ ਤੇ ਮਾਰਿਯੋ ॥੨॥

Kabahooaan Jaata Na Garhi Te Maariyo ॥2॥

He was always scared of her and never tried to beat her.(2)

ਚਰਿਤ੍ਰ ੪੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਜਹਾ ਬਿਪਾਸਾ ਕੇ ਭਏ ਮਿਲਤ ਸਤੁਦ੍ਰਵ ਜਾਇ

Jahaa Bipaasaa Ke Bhaee Milata Satudarva Jaaei ॥

Where there is the confluence of the rivers Beas and Satluj,

ਚਰਿਤ੍ਰ ੪੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਠਾਂ ਤੇ ਦੋਊ ਰਹਹਿ ਚੌਧਰ ਕਰਹਿ ਬਨਾਇ ॥੩॥

Tih Tthaan Te Doaoo Rahahi Choudhar Karhi Banaaei ॥3॥

They used to lived there; he was the headman of the place.(3)

ਚਰਿਤ੍ਰ ੪੦ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਜੋ ਕਾਰਜ ਕਰਨੋ ਵਹ ਜਾਨਤ

Jo Kaaraja Karno Vaha Jaanta ॥

ਚਰਿਤ੍ਰ ੪੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਕਰੈ ਨਹੀ ਐਸ ਬਖਾਨਤ

Taahi Kari Nahee Aaisa Bakhaanta ॥

Whatever the husband wanted to do, the wife would not let him.

ਚਰਿਤ੍ਰ ੪੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਵਹੁ ਕਾਜ ਤਰੁਨਿ ਹਠ ਕਰਈ

Taba Vahu Kaaja Taruni Hattha Kareee ॥

ਚਰਿਤ੍ਰ ੪੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਕੀ ਕਾਨਿ ਕਛੁ ਜਿਯ ਧਰਈ ॥੪॥

Pati Kee Kaani Na Kachhu Jiya Dhareee ॥4॥

What he did not want to do, with due care of his honour, she would do it.(4)

ਚਰਿਤ੍ਰ ੪੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤਰਨ ਪਛ ਪਹੂਚਾ ਆਈ

Pitarn Pachha Pahoochaa Aaeee ॥

What he did not want to do, with due care of his honour, she would do it.(4)

ਚਰਿਤ੍ਰ ੪੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤੁ ਕੀ ਥਿਤਿ ਤਿਨ ਹੂੰ ਸੁਨਿ ਪਾਈ

Pitu Kee Thiti Tin Hooaan Suni Paaeee ॥

The day for commemoration of his dead parents came, and he wanted to solemnize the occasion for his father,

ਚਰਿਤ੍ਰ ੪੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਸੌ ਕਹਾ ਸ੍ਰਾਧ ਨਹਿ ਕੀਜੈ

Triya Sou Kahaa Saraadha Nahi Keejai ॥

The day for commemoration of his dead parents came, and he wanted to solemnize the occasion for his father,

ਚਰਿਤ੍ਰ ੪੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਇਮ ਕਹੀ ਅਬੈ ਕਰਿ ਲੀਜੈ ॥੫॥

Tin Eima Kahee Abai Kari Leejai ॥5॥

He conveyed her his intention negatively, not to observe the day, but she insisted must to adhere (to the ritual).(5)

ਚਰਿਤ੍ਰ ੪੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਸ੍ਰਾਧ ਕੋ ਸਾਜ ਬਨਾਯੋ

Sakala Saraadha Ko Saaja Banaayo ॥

He conveyed her his intention negatively, not to observe the day, but she insisted must to adhere (to the ritual).(5)

ਚਰਿਤ੍ਰ ੪੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਜਨ ਸਮੈ ਦਿਜਨ ਕੋ ਆਯੋ

Bhojan Samai Dijan Ko Aayo ॥

Arrangements were made for the commemoration and the Brahmin priest were called for meals.

ਚਰਿਤ੍ਰ ੪੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ