Sri Dasam Granth Sahib

Displaying Page 1606 of 2820

ਬਹੁਰਿ ਜਾਟ ਇਹ ਭਾਂਤਿ ਉਚਾਰੋ

Bahuri Jaatta Eih Bhaanti Auchaaro ॥

But she said that she would definitely go and would go without the rope,

ਚਰਿਤ੍ਰ ੪੦ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੁ ਅਬਲਾ ਤੈ ਬਚਨ ਹਮਾਰੋ ॥੧੨॥

Sunu Abalaa Tai Bachan Hamaaro ॥12॥

Along with the woman, he reached the bank of the stream and the Jat asked her, ‘Listen to me,(12)

ਚਰਿਤ੍ਰ ੪੦ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਖੀ ਚਲਹੁ ਚੜਿ ਨਾਵ ਪਿਯਾਰੀ

Sukhee Chalahu Charhi Naava Piyaaree ॥

Along with the woman, he reached the bank of the stream and the Jat asked her, ‘Listen to me,(12)

ਚਰਿਤ੍ਰ ੪੦ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਿ ਲੇਹੁ ਯਹ ਮੋਰ ਉਚਾਰੀ

Maani Lehu Yaha Mora Auchaaree ॥

‘My beloved, I request you to go across on a boat.’

ਚਰਿਤ੍ਰ ੪੦ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕਹਿਯੋ ਬੈਲ ਪੂਛਿ ਗਹਿ ਜੈਹੌ

Triya Kahiyo Baila Poochhi Gahi Jaihou ॥

ਚਰਿਤ੍ਰ ੪੦ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਹੀ ਪਾਰਿ ਨਦੀ ਕੇ ਹ੍ਵੈਹੌ ॥੧੩॥

Aba Hee Paari Nadee Ke Havaihou ॥13॥

The woman said, ‘No, I will go across by holding the tail of a bull.’(13)

ਚਰਿਤ੍ਰ ੪੦ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਵੈਯਾ

Savaiyaa ॥

Savaiyya


ਭੋਰ ਹੁਤੇ ਗਰਜੈ ਲਰਜੈ ਬਰਜੈ ਸਭ ਲੋਗ ਰਹੈ ਨਹਿ ਠਾਨੀ

Bhora Hute Garjai Larjai Barjai Sabha Loga Rahai Nahi Tthaanee ॥

In the morning, the stream was roaring and the people came there to watch,

ਚਰਿਤ੍ਰ ੪੦ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਸੁ ਕੇ ਤ੍ਰਾਸ ਆਵਤ ਸ੍ਵਾਸ ਦੁਆਰਨ ਤੇ ਫਿਰਿ ਜਾਤ ਜਿਠਾਨੀ

Saasu Ke Taraasa Na Aavata Savaasa Duaaran Te Phiri Jaata Jitthaanee ॥

Dreaded, the mother-in-Laws did not turn up, and the sister-in-laws turned back from the thresholds.

ਚਰਿਤ੍ਰ ੪੦ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਸ ਪਰੋਸਿਨ ਬਾਸ ਗਹਿਯੋ ਬਨ ਲੋਗ ਭਏ ਸਭ ਹੀ ਨਕ ਵਾਨੀ

Paasa Parosin Baasa Gahiyo Ban Loga Bhaee Sabha Hee Naka Vaanee ॥

The neighbours turned away to their houses as all were puzzled, ‘What sort of a woman is she?

ਚਰਿਤ੍ਰ ੪੦ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਨੀ ਕੇ ਮਾਗਤ ਪਾਥਰ ਮਾਰਤ ਨਾਰਿ ਕਿਧੌ ਘਰ ਨਾਹਰ ਆਨੀ ॥੧੪॥

Paanee Ke Maagata Paathar Maarata Naari Kidhou Ghar Naahar Aanee ॥14॥

‘If one asked for a glass of water, she would throw stone on you. Rather than a woman she behaves like wrathful lioness.’(l4)

ਚਰਿਤ੍ਰ ੪੦ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਬੈਲ ਪੂਛਿ ਗਹਿ ਕੈ ਜਬੈ ਗਈ ਨਦੀ ਕੇ ਧਾਰ

Baila Poochhi Gahi Kai Jabai Gaeee Nadee Ke Dhaara ॥

Holding the tail of a bull, when she jumped into the water,

ਚਰਿਤ੍ਰ ੪੦ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿੜ ਕਰਿ ਯਾ ਕਹ ਪਕਰਿਯੈ ਬੋਲ ਸੁ ਕੂਕਿ ਗਵਾਰ ॥੧੫॥

Drirha Kari Yaa Kaha Pakariyai Bola Su Kooki Gavaara ॥15॥

All shouted to hold the tail very tightly.(15)

ਚਰਿਤ੍ਰ ੪੦ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਛੋਰਿ ਪੂਛਿ ਕਰ ਤੇ ਦਈ ਸੁਨੀ ਕੂਕਿ ਜਬ ਕਾਨ

Chhori Poochhi Kar Te Daeee Sunee Kooki Jaba Kaan ॥

But when she heard this she let the tail loose,

ਚਰਿਤ੍ਰ ੪੦ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਰੀ ਭਾਖਤ ਬਹਿ ਗਈ ਜਮ ਪੁਰ ਕਿਯਸਿ ਪਯਾਨ ॥੧੬॥

Gaaree Bhaakhta Bahi Gaeee Jama Pur Kiyasi Payaan ॥16॥

And swearing loudly departed to the domain of angel of the death.(16)

ਚਰਿਤ੍ਰ ੪੦ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਕਲਹਨੀ ਬੋਰਿ ਕਰਿ ਜਾਟ ਅਯੋ ਗ੍ਰਿਹ ਮਾਹਿ

Naari Kalahanee Bori Kari Jaatta Ayo Griha Maahi ॥

Thus getting rid of that quarrelsome woman Jat came back home,

ਚਰਿਤ੍ਰ ੪੦ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਸੁਖੀ ਤੇ ਜਨ ਬਸੈ ਅਸਿਨ ਬ੍ਯਾਹਨ ਜਾਹਿ ॥੧੭॥

Kahaa Sukhee Te Jan Basai Asin Baiaahan Jaahi ॥17॥

How can a man, who is married to such a woman, live peacefully.(17)(1)

ਚਰਿਤ੍ਰ ੪੦ - ੧੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੦॥੭੬੧॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Chaaleesavo Charitar Samaapatama Satu Subhama Satu ॥40॥761॥aphajooaan॥

Fortieth Parable of Auspicious Chritars Conversation of the Raja and the Minister, Completed with Benediction.(40)(598)


ਦੋਹਰਾ

Doharaa ॥

Dohira


ਸਾਹਜਹਾ ਪੁਰ ਮੈ ਹੁਤੀ ਇਕ ਪਟੂਆ ਕੀ ਨਾਰਿ

Saahajahaa Pur Mai Hutee Eika Pattooaa Kee Naari ॥

In the city of Shah Jehanpur there was the wife of a silk-weaver.

ਚਰਿਤ੍ਰ ੪੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਚਰਿਤ੍ਰ ਤਿਨ ਜੋ ਕਰਾ ਸੋ ਤੁਹਿ ਕਹੌ ਸੁਧਾਰਿ ॥੧॥

Ati Charitar Tin Jo Karaa So Tuhi Kahou Sudhaari ॥1॥

What Chntar she showed, I am going to narrate that with due amends.(1)

ਚਰਿਤ੍ਰ ੪੧ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥

Arril


ਪ੍ਰੀਤਿ ਮੰਜਰੀ ਤ੍ਰਿਯ ਕੋ ਨਾਮ ਬਖਾਨਿਯਤ

Pareeti Maanjaree Triya Ko Naam Bakhaaniyata ॥

Preet Manjri was the name of the woman,

ਚਰਿਤ੍ਰ ੪੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ