Sri Dasam Granth Sahib

Displaying Page 1609 of 2820

ਤਾ ਤੇ ਸੁਤ ਉਪਜ੍ਯੋ ਸਦਨ ਕ੍ਰਿਪਾ ਤਿਹਾਰੀ ਸਾਥ ॥੫॥

Taa Te Suta Aupajaio Sadan Kripaa Tihaaree Saatha ॥5॥

‘A son was born to her through his benevolence.’

ਚਰਿਤ੍ਰ ੪੨ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਯਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੨॥੭੭੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Bayaaleesavo Charitar Samaapatama Satu Subhama Satu ॥42॥774॥aphajooaan॥

Forty-second Parable of Auspicious Chritars Conversation of the Raja and the Minister, Completed with Benediction. (42)(769)


ਦੋਹਰਾ

Doharaa ॥

Dohira


ਕਾਰਜ ਕਛੂ ਖਰੀਦ ਕੇ ਪੂਰਬ ਗਯੋ ਪਠਾਨ

Kaaraja Kachhoo Khreeda Ke Pooraba Gayo Patthaan ॥

After arranging some errand, a Pathan went to the West.

ਚਰਿਤ੍ਰ ੪੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਗੁਲਾਮ ਖਰੀਦ ਕਰਿ ਰਾਖਸਿ ਗ੍ਰਿਹ ਮਹਿ ਆਨਿ ॥੧॥

Eeka Gulaam Khreeda Kari Raakhsi Griha Mahi Aani ॥1॥

There he bought a slave who was as cunning as a devil.(1)

ਚਰਿਤ੍ਰ ੪੩ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਏਕ ਪਠਾਨ ਨਾਰਿ ਤਿਹ ਬਰੀ

Eeka Patthaan Naari Tih Baree ॥

ਚਰਿਤ੍ਰ ੪੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਲੌ ਰਤਿ ਤਾ ਸੌ ਨਹਿ ਕਰੀ

Aba Lou Rati Taa Sou Nahi Karee ॥

The Pathan married a woman, slept with her but did not love her.,

ਚਰਿਤ੍ਰ ੪੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਬਚਨ ਗੁਲਾਮ ਸੁਨਾਏ

Taa Sou Bachan Gulaam Sunaaee ॥

ਚਰਿਤ੍ਰ ੪੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਤੇਰੇ ਪਤਿ ਕੇ ਦਸ ਖਾਏ ॥੨॥

Eih Tere Pati Ke Dasa Khaaee ॥2॥

The slave told her that her husband’s testicles are worthy of chewing.(2)

ਚਰਿਤ੍ਰ ੪੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥

Arril


ਮਿਰਜਾ ਖਾਨ ਪਠਾਨ ਨਾਮ ਤਿਹ ਜਾਨਿਯੈ

Mrijaa Khaan Patthaan Naam Tih Jaaniyai ॥

The name of the pathan was Mirza Khan.

ਚਰਿਤ੍ਰ ੪੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਛੋ ਬੀਬੀ ਸੰਖ੍ਯਾ ਨਾਰਿ ਪਛਾਨਿਯੈ

Aachho Beebee Saankhiaa Naari Pachhaaniyai ॥

His wife was known as Lady Sankhiya.

ਚਰਿਤ੍ਰ ੪੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਜੀਪੁਰ ਕੋ ਮਾਝ ਸੁ ਤੇ ਦੋਊ ਰਹਹਿ

Gaajeepur Ko Maajha Su Te Doaoo Rahahi ॥

They used to live in Ghazipur.

ਚਰਿਤ੍ਰ ੪੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਿਨ ਕੀ ਕਥਾ ਸੁਧਾਰਿ ਤਵਾਗੇ ਹਮ ਕਹਹਿ ॥੩॥

Ho Jin Kee Kathaa Sudhaari Tavaage Hama Kahahi ॥3॥

With due amends I am telling you their story.(3)

ਚਰਿਤ੍ਰ ੪੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira .


ਬਹੁਰੌ ਕਹੀ ਪਠਾਨ ਸੌ ਇਮਿ ਗੁਲਾਮ ਤਿਨ ਬਾਤ

Bahurou Kahee Patthaan Sou Eimi Gulaam Tin Baata ॥

One day the slave said to him like this,

ਚਰਿਤ੍ਰ ੪੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਇਹ ਤ੍ਰਿਯ ਡਾਇਨਿ ਸੁਨੀ ਕ੍ਯੋ ਯਾ ਕੇ ਤਟ ਜਾਤ ॥੪॥

Mai Eih Triya Daaeini Sunee Kaio Yaa Ke Tatta Jaata ॥4॥

‘I have heard that this woman is a witch, why do go near her?’(4)

ਚਰਿਤ੍ਰ ੪੩ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥

Arril


ਤ੍ਰਿਯ ਸੌ ਬਚਨ ਗੁਲਾਮ ਉਚਾਰੇ ਜਾਇ ਕਰਿ

Triya Sou Bachan Gulaam Auchaare Jaaei Kari ॥

The slave went to the women and told

ਚਰਿਤ੍ਰ ੪੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਸੌ ਨੇਹ ਬਢਾਇ ਕਹੀ ਹਮ ਆਇ ਕਰਿ

Tuma Sou Neha Badhaaei Kahee Hama Aaei Kari ॥

‘I am your well wisher, and that is why I have come,

ਚਰਿਤ੍ਰ ੪੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਯਾ ਕੌ ਸੁਖ ਸੋ ਸੋਯੋ ਲਹਿ ਲੀਜਿਯੋ

Jaba Yaa Kou Sukh So Soyo Lahi Leejiyo ॥

‘When your husband is sleeping joyfully,

ਚਰਿਤ੍ਰ ੪੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤਬ ਯਾ ਕੇ ਖਾਇਨ ਪਰ ਦ੍ਰਿਸਟਿ ਸੁ ਕੀਜਿਯੋ ॥੫॥

Ho Taba Yaa Ke Khaaein Par Drisatti Su Keejiyo ॥5॥

You go and try to chew his testicles.’(5)

ਚਰਿਤ੍ਰ ੪੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee