Sri Dasam Granth Sahib

Displaying Page 1620 of 2820

ਤਿਹ ਆਗੇ ਕ੍ਯਾ ਮਨੁਖ ਬਿਚਾਰਾ ॥੨੪॥

Tih Aage Kaiaa Manukh Bichaaraa ॥24॥

‘One who kills the lion instantly, how can a man encounter her,’ (he thought).(24)

ਚਰਿਤ੍ਰ ੪੮ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਅਤਿ ਬਚਿਤ੍ਰ ਗਤਿ ਤ੍ਰਿਯਨ ਕੀ ਜਿਨੈ ਜਾਨੈ ਕੋਇ

Ati Bachitar Gati Triyan Kee Jini Na Jaani Koei ॥

‘Plenty of Chritars are there in females; no one can perceive them.

ਚਰਿਤ੍ਰ ੪੮ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਬਾਛੈ ਸੋਈ ਕਰੈ ਜੋ ਚਾਹੈ ਸੋ ਹੋਇ ॥੨੫॥

Jo Baachhai Soeee Kari Jo Chaahai So Hoei ॥25॥

‘They do whatever they like; all transpires the way they wish.(25)

ਚਰਿਤ੍ਰ ੪੮ - ੨੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪਿਯਹਿ ਉਬਾਰਾ ਹਰਿ ਹਨਾ ਏਕ ਤੁਪਕ ਕੇ ਠੌਰ

Piyahi Aubaaraa Hari Hanaa Eeka Tupaka Ke Tthour ॥

‘She saved her favourite by killing the lion with one stroke.

ਚਰਿਤ੍ਰ ੪੮ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਛਲਿ ਪਲ ਮੈ ਗਈ ਭਈ ਔਰ ਕੀ ਔਰ ॥੨੬॥

Taa Kou Chhali Pala Mai Gaeee Bhaeee Aour Kee Aour ॥26॥

‘The ladies attain variable characteristic within a few moments.’(26)

ਚਰਿਤ੍ਰ ੪੮ - ੨੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾਂਗੀਰ ਪਤਿਸਾਹ ਤਬ ਮਨ ਮੈ ਭਯਾ ਉਦਾਸ

Jahaangeera Patisaaha Taba Man Mai Bhayaa Audaasa ॥

Emperor Jehangir became gloomy in his mind,

ਚਰਿਤ੍ਰ ੪੮ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੰਗ ਸੋ ਬਾਤੈਂ ਸਦਾ ਡਰ ਤੇ ਭਯਾ ਨਿਰਾਸ ॥੨੭॥

Taa Saanga So Baataina Sadaa Dar Te Bhayaa Niraasa ॥27॥

And, then on, always remained cautious of women.(27)(1)

ਚਰਿਤ੍ਰ ੪੮ - ੨੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੮॥੮੪੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Atthataaleesavo Charitar Samaapatama Satu Subhama Satu ॥48॥845॥aphajooaan॥

Forty-eighth Parable of Auspicious Chritars Conversation of the Raja and the Minister, Completed with Benediction. (48)(843)


ਚੌਪਈ

Choupaee ॥

Chaupaee


ਆਨੰਦ ਪੁਰ ਨਾਇਨ ਇਕ ਰਹਈ

Aanaanda Pur Naaein Eika Rahaeee ॥

ਚਰਿਤ੍ਰ ੪੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨੰਦ ਮਤੀ ਤਾ ਕੋ ਜਗ ਕਹਈ

Naanda Matee Taa Ko Jaga Kahaeee ॥

A female barber lived in Anandpur, she was known in the world as Nand Mati.

ਚਰਿਤ੍ਰ ੪੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਨਾਥ ਤਵਨ ਕੋ ਰਹੈ

Moorakh Naatha Tavan Ko Rahai ॥

A female barber lived in Anandpur, she was known in the world as Nand Mati.

ਚਰਿਤ੍ਰ ੪੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕਹ ਕਛੂ ਮੁਖ ਤੇ ਕਹੈ ॥੧॥

Triya Kaha Kachhoo Na Mukh Te Kahai ॥1॥

Her husband was a simpleton and he never constrained his wife.(1)

ਚਰਿਤ੍ਰ ੪੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਧਾਮ ਬਹੁਤ ਜਨ ਆਵੈ

Taa Ke Dhaam Bahuta Jan Aavai ॥

ਚਰਿਤ੍ਰ ੪੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸ ਦਿਨ ਤਾ ਸੋ ਭੋਗ ਕਮਾਵੈ

Nisa Din Taa So Bhoga Kamaavai ॥

Lot of people used to come to her house, and every day she made love with them.

ਚਰਿਤ੍ਰ ੪੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਜੜ ਪਰਾ ਹਮਾਰੇ ਰਹਈ

So Jarha Paraa Hamaare Rahaeee ॥

Lot of people used to come to her house, and every day she made love with them.

ਚਰਿਤ੍ਰ ੪੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਕਛੂ ਮੁਖ ਤੇ ਕਹਈ ॥੨॥

Taa Ko Kachhoo Na Mukh Te Kahaeee ॥2॥

That fool always remained with us whole day and never checked his wife off.(2)

ਚਰਿਤ੍ਰ ੪੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਕਬਹੂੰ ਵਹੁ ਧਾਮ ਸਿਧਾਵੈ

Jaba Kabahooaan Vahu Dhaam Sidhaavai ॥

That fool always remained with us whole day and never checked his wife off.(2)

ਚਰਿਤ੍ਰ ੪੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਤਾ ਸੋ ਤ੍ਰਿਯ ਬਚਨ ਸੁਨਾਵੈ

You Taa So Triya Bachan Sunaavai ॥

Whenever he came back home, his wife would pronounce,

ਚਰਿਤ੍ਰ ੪੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕਹ ਕਲਿ ਕੀ ਬਾਤ ਲਾਗੀ

Yaa Kaha Kali Kee Baata Na Laagee ॥

ਚਰਿਤ੍ਰ ੪੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੋ ਪਿਯਾ ਬਡੋ ਬਡਭਾਗੀ ॥੩॥

Mero Piyaa Bado Badabhaagee ॥3॥

‘He is not induced by the modern-day influences, as he has been endowed with noble destiny.’(3)

ਚਰਿਤ੍ਰ ੪੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਨਿਸੁ ਦਿਨ ਸਬਦਨ ਗਾਵਹੀ ਸਭ ਸਾਧਨ ਕੋ ਰਾਉ

Nisu Din Sabadan Gaavahee Sabha Saadhan Ko Raau ॥

Every day she chanted same words that he was a saintly figure.

ਚਰਿਤ੍ਰ ੪੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ