Sri Dasam Granth Sahib

Displaying Page 1623 of 2820

ਦੋਹਰਾ

Doharaa ॥

Dohira


ਅਧਿਕ ਨਿਹੋਰੌ ਰਾਇ ਕਰਿ ਰਾਨੀ ਲਈ ਮਨਾਇ

Adhika Nihorou Raaei Kari Raanee Laeee Manaaei ॥

With great humility, Raja got Rani to come to good terms.

ਚਰਿਤ੍ਰ ੫੦ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਪ੍ਰੀਤਿ ਤਾ ਸੋ ਕਰੀ ਭੇਦ ਸਕਿਯਾ ਪਾਇ ॥੧੧॥

Adhika Pareeti Taa So Karee Bheda Na Sakiyaa Paaei ॥11॥

He started to love her even more but did not grasp the mystery.(11)

ਚਰਿਤ੍ਰ ੫੦ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਨ੍ਰਿਪ ਚਮਕਾ ਰਹੈ ਤ੍ਰਿਯ ਕਾ ਕਰਤ ਬਿਸ੍ਵਾਸ

Jo Nripa Chamakaa Na Rahai Triya Kaa Karta Bisavaasa ॥

The ruler who is not diligent, and trusts a woman,

ਚਰਿਤ੍ਰ ੫੦ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰ ਪੁਰਖ ਪਰ ਅਟਕਿ ਤ੍ਰਿਯ ਕਰਤ ਤਵਨ ਕੋ ਨਾਸ ॥੧੨॥

Avar Purkh Par Attaki Triya Karta Tavan Ko Naasa ॥12॥

Who is attached to another person, is ruined through her.(l.2)

ਚਰਿਤ੍ਰ ੫੦ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਦੀਜੈ ਆਪਨੋ ਸਭ ਕੋ ਲੇਹੁ ਬਨਾਇ

Chita Na Deejai Aapano Sabha Ko Lehu Banaaei ॥

Win the confidence of others but never divulge your secrets.

ਚਰਿਤ੍ਰ ੫੦ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਸਭ ਕਹ ਜੀਤਤ ਰਹੋ ਰਾਜ ਕਰੋ ਸੁਖ ਪਾਇ ॥੧੩॥

Taba Sabha Kaha Jeetta Raho Raaja Karo Sukh Paaei ॥13॥

Prevailing like this, Raja can rule with bliss.(13)(1)

ਚਰਿਤ੍ਰ ੫੦ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪਚਾਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੦॥੮੬੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Pachaasavo Charitar Samaapatama Satu Subhama Satu ॥50॥863॥aphajooaan॥

Fiftieth Parable of Auspicious Chritars Conversation of the Raja and the Minister, Completed with Benediction. (50)(833)


ਚੌਪਈ

Choupaee ॥

Chaupaee


ਮਾਰਵਾਰ ਇਕ ਸਾਹੁ ਕਹਾਵੈ

Maaravaara Eika Saahu Kahaavai ॥

ਚਰਿਤ੍ਰ ੫੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਿਕ ਦਰਬੁ ਕੌ ਬਨਿਜ ਚਲਾਵੈ

Anika Darbu Kou Banija Chalaavai ॥

In the country of Marwar a Shah used to live. He dealt with a lot of wealth

ਚਰਿਤ੍ਰ ੫੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਦੈ ਕਰਜ ਬ੍ਯਾਜ ਬਹੁ ਲੇਈ

Dai Dai Karja Baiaaja Bahu Leeee ॥

ਚਰਿਤ੍ਰ ੫੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁੰਨ੍ਯ ਦਾਨ ਬਿਪ੍ਰਨ ਕਹ ਦੇਈ ॥੧॥

Puaanni Daan Biparn Kaha Deeee ॥1॥

He used to earn by giving money on interest but he also, considerable donated in charities and alms.(1)

ਚਰਿਤ੍ਰ ੫੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੀਲ ਮਤੀ ਤਾ ਕੀ ਤ੍ਰਿਯ ਭਾਰੀ

Seela Matee Taa Kee Triya Bhaaree ॥

ਚਰਿਤ੍ਰ ੫੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਜ ਲਖੀ ਚੰਦ੍ਰ ਨਿਹਾਰੀ

Sooraja Lakhee Na Chaandar Nihaaree ॥

His wife Sheel Manjari was very cool-hearted, she was the embodiment, the Sun and the Moon.

ਚਰਿਤ੍ਰ ੫੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਰੂਪਿ ਨਿਜੁ ਪਤਿ ਕੋ ਜੀਯੈ

Nrikhi Roopi Niju Pati Ko Jeeyai ॥

ਚਰਿਤ੍ਰ ੫੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਨਿਰਖੇ ਬਿਨੁ ਪਾਨਿ ਪੀਯੈ ॥੨॥

Tih Nrikhe Binu Paani Na Peeyai ॥2॥

But she lived by adoring her husband, and would not sip water even without his sight. (2)

ਚਰਿਤ੍ਰ ੫੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਪਤਿ ਕੋ ਰੂਪਿ ਅਪਾਰਾ

Taa Ke Pati Ko Roopi Apaaraa ॥

ਚਰਿਤ੍ਰ ੫੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝਿ ਦਿਯਾ ਤਾ ਕੋ ਕਰਤਾਰਾ

Reejhi Diyaa Taa Ko Kartaaraa ॥

Because her husband was very handsome; he was as if, God’s special creation.

ਚਰਿਤ੍ਰ ੫੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਦੈ ਕਰਨ ਤਾ ਕੌ ਸੁਭ ਨਾਮਾ

Audai Karn Taa Kou Subha Naamaa ॥

ਚਰਿਤ੍ਰ ੫੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਲ ਮੰਜਰੀ ਤਾ ਕੀ ਬਾਮਾ ॥੩॥

Seela Maanjaree Taa Kee Baamaa ॥3॥

His name was Udhe Karan, whereas wife was known as Sheel Manjari.(3)

ਚਰਿਤ੍ਰ ੫੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਰੂਪ ਅਨੂਪਮ ਸਾਹੁ ਕੋ ਜੋ ਨਿਰਖਤ ਬਰ ਨਾਰਿ

Roop Anoopma Saahu Ko Jo Nrikhta Bar Naari ॥

The Shah’s features were very attractive,

ਚਰਿਤ੍ਰ ੫੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਕ ਲਾਜ ਕਹ ਛੋਰਿ ਕਰਿ ਤਾ ਕਹ ਰਹਤ ਨਿਹਾਰਿ ॥੪॥

Loka Laaja Kaha Chhori Kari Taa Kaha Rahata Nihaari ॥4॥

And without the care of the world, the women would fall for him.(4)

ਚਰਿਤ੍ਰ ੫੧ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ