Sri Dasam Granth Sahib

Displaying Page 1626 of 2820

ਉਤਰ ਦੇਸ ਨ੍ਰਿਪਤਿ ਇਕ ਭਾਰੋ

Autar Desa Nripati Eika Bhaaro ॥

ਚਰਿਤ੍ਰ ੫੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਜ ਬੰਸ ਬਿਖੈ ਉਜਿਯਾਰੋ

Sooraja Baansa Bikhi Aujiyaaro ॥

In Northern Province, there lived a great Raja who belonged to the Sun Clan.

ਚਰਿਤ੍ਰ ੫੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਪ੍ਰਭਾ ਤਾ ਕੀ ਪਟਰਾਨੀ

Eiaandar Parbhaa Taa Kee Pattaraanee ॥

ਚਰਿਤ੍ਰ ੫੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਜੈ ਸਿੰਘ ਰਾਜਾ ਬਰ ਆਨੀ ॥੧॥

Bijai Siaangha Raajaa Bar Aanee ॥1॥

Indra Prabha was his senior Rani and his own name was Raja Vijay Singh.(2)

ਚਰਿਤ੍ਰ ੫੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਏਕ ਸੁਤਾ ਤਾ ਕੇ ਭਵਨ ਅਮਿਤ ਰੂਪ ਕੀ ਖਾਨਿ

Eeka Sutaa Taa Ke Bhavan Amita Roop Kee Khaani ॥

They had an extremely beautiful daughter

ਚਰਿਤ੍ਰ ੫੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਦੇਵ ਠਟਕੇ ਰਹਤ ਰਤਿ ਸਮ ਤਾਹਿ ਪਛਾਨਿ ॥੨॥

Kaam Dev Tthattake Rahata Rati Sama Taahi Pachhaani ॥2॥

who was adjudged as exquisite as the Cupid.(2)

ਚਰਿਤ੍ਰ ੫੨ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਜੋਬਨ ਅਧਿਕ ਤਾਹਿ ਜਬ ਭਯੋ

Joban Adhika Taahi Jaba Bhayo ॥

ਚਰਿਤ੍ਰ ੫੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਤਾ ਕੋ ਗੰਗਾ ਪਿਤੁ ਗਯੋ

Lai Taa Ko Gaangaa Pitu Gayo ॥

When she attained full maturity, her father though of taking her to (River) Ganga (for pilgrimage),

ਚਰਿਤ੍ਰ ੫੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੇ ਬਡੇ ਰਾਜਾ ਤਹ ਐਹੈ

Bade Bade Raajaa Taha Aaihi ॥

ਚਰਿਤ੍ਰ ੫੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਮੈ ਭਲੋ ਹੇਰਿ ਤਹ ਦੈਹੈ ॥੩॥

Tin Mai Bhalo Heri Taha Daihi ॥3॥

Where all the big Rajas used- to come, and, perhaps, they would come across a suitable match for her.(3)

ਚਰਿਤ੍ਰ ੫੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਚਲੇ ਗੰਗਾ ਪਹਿ ਆਏ

Chale Chale Gaangaa Pahi Aaee ॥

ਚਰਿਤ੍ਰ ੫੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੰਧੁ ਸੁਤਾ ਇਸਤ੍ਰਿਨ ਸੰਗ ਲ੍ਯਾਏ

Baandhu Sutaa Eisatrin Saanga Laiaaee ॥

Walking and walking they reached Ganga, along with a number of ladies.

ਚਰਿਤ੍ਰ ੫੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਜਾਨ੍ਹਵਿ ਕੋ ਦਰਸਨ ਕੀਨੋ

Sree Jaanhavi Ko Darsan Keeno ॥

ਚਰਿਤ੍ਰ ੫੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਬ ਪਾਪ ਬਿਦਾ ਕਰਿ ਦੀਨੋ ॥੪॥

Pooraba Paapa Bidaa Kari Deeno ॥4॥

They paid their respects to the Ganga to cast off their profanities of the life theretofore.( 4)

ਚਰਿਤ੍ਰ ੫੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਡੇ ਬਡੇ ਭੂਪਤਿ ਤਹ ਆਏ

Bade Bade Bhoopti Taha Aaee ॥

ਚਰਿਤ੍ਰ ੫੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਵਨਿ ਕੁਅਰਿ ਕੋ ਸਕਲ ਦਿਖਾਏ

Tvni Kuari Ko Sakala Dikhaaee ॥

There had come many a magnanimous Rajas who were presented to the princess.

ਚਰਿਤ੍ਰ ੫੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਪਰ ਦ੍ਰਿਸਟਿ ਸਭਨ ਪਰ ਕਰਿਯੈ

Ein Par Drisatti Sabhan Par Kariyai ॥

ਚਰਿਤ੍ਰ ੫੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਜਿਯ ਰੁਚੈ ਤਿਸੀ ਕੌ ਬਰਿਯੈ ॥੫॥

Jo Jiya Ruchai Tisee Kou Bariyai ॥5॥

She was told to have a look on them; whomsoever she liked, she would be betrothed to.(5)

ਚਰਿਤ੍ਰ ੫੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਹੇਰਿ ਨ੍ਰਿਪਤਿ ਸੁਤ ਨ੍ਰਿਪਨ ਕੇ ਕੰਨ੍ਯਾ ਕਹੀ ਬਿਚਾਰ

Heri Nripati Suta Nripan Ke Kaanniaa Kahee Bichaara ॥

She observed most of the princes, deliberated sincerely,

ਚਰਿਤ੍ਰ ੫੨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭਟ ਸਿੰਘ ਸੁੰਦਰ ਸੁਘਰ ਬਰਹੋ ਵਹੈ ਕੁਮਾਰ ॥੬॥

Subhatta Siaangha Suaandar Sughar Barho Vahai Kumaara ॥6॥

And said that she would get married with Subhat Singh.(6)

ਚਰਿਤ੍ਰ ੫੨ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਰੂਪ ਤਾ ਕੋ ਨਿਰਖਿ ਸਭ ਰਾਜਾ ਰਿਸਿ ਖਾਹਿ

Adhika Roop Taa Ko Nrikhi Sabha Raajaa Risi Khaahi ॥

All the other princes were filled with jealousy,

ਚਰਿਤ੍ਰ ੫੨ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ