Sri Dasam Granth Sahib

Displaying Page 163 of 2820

ਸ੍ਵੈਯਾ

Savaiyaa ॥

SWAYYA


ਤ੍ਰਾਸ ਕੁਟੰਬ ਕੇ ਹੁਇ ਕੈ ਉਦਾਸ ਅਵਾਸ ਕੋ ਤਿਆਗਿ ਬਸਿਓ ਬਨਿ ਰਾਈ

Taraasa Kuttaanba Ke Huei Kai Audaasa Avaasa Ko Tiaagi Basiao Bani Raaeee ॥

Dejected on account of the tragic happening in the family, he deserted his home and came to live in the forest.

ਉਕਤਿ ਬਿਲਾਸ ਅ. ੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸੁਰਥ ਮੁਨੀਸਰ ਬੇਖ ਸਮੇਤ ਸਮਾਦਿ ਸਮਾਧਿ ਲਗਾਈ

Naam Surtha Muneesar Bekh Sameta Samaadi Samaadhi Lagaaeee ॥

His name was Surath and adopting the garb of sages, he engaged himself in contemplation.

ਉਕਤਿ ਬਿਲਾਸ ਅ. ੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡ ਅਖੰਡ ਖੰਡੇ ਕਰ ਕੋਪ ਭਈ ਸੁਰ ਰਛਨ ਕੋ ਸਮੁਹਾਈ

Chaanda Akhaanda Khaande Kar Kopa Bhaeee Sur Rachhan Ko Samuhaaeee ॥

The goddess Chandika of perfect brilliance is there before all, She is the destroyer of demons and Protector of gods.

ਉਕਤਿ ਬਿਲਾਸ ਅ. ੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੂਝਹੁ ਜਾਇ ਤਿਨੈ ਤੁਮ ਸਾਧ ਅਗਾਧਿ ਕਥਾ ਕਿਹ ਭਾਤਿ ਸੁਨਾਈ ॥੭॥

Boojhahu Jaaei Tini Tuma Saadha Agaadhi Kathaa Kih Bhaati Sunaaeee ॥7॥

The sage Surath told his companion sage, “O hermit, try to comprehend now, what his marvelous story it is?”7.

ਉਕਤਿ ਬਿਲਾਸ ਅ. ੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੋਟਕ ਛੰਦ

Tottaka Chhaand ॥

TOTAK STANZA


ਮੁਨੀਸੁਰੋਵਾਚ

Muneesurovaacha ॥

The Great Sage said:


ਹਰਿ ਸੋਇ ਰਹੈ ਸਜਿ ਸੈਨ ਤਹਾ

Hari Soei Rahai Saji Sain Tahaa ॥

ਉਕਤਿ ਬਿਲਾਸ ਅ. ੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਜਾਲ ਕਰਾਲ ਬਿਸਾਲ ਜਹਾ

Jala Jaala Karaala Bisaala Jahaa ॥

The Lord was sleeping on an adorned bed, within the terrible and vast expanse of water.

ਉਕਤਿ ਬਿਲਾਸ ਅ. ੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਨਾਭਿ ਸਰੋਜ ਤੇ ਬਿਸੁ ਕਰਤਾ

Bhayo Naabhi Saroja Te Bisu Kartaa ॥

ਉਕਤਿ ਬਿਲਾਸ ਅ. ੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੁਤ ਮੈਲ ਤੇ ਦੈਤ ਰਚੇ ਜੁਗਤਾ ॥੮॥

Saruta Maila Te Daita Rache Jugataa ॥8॥

From His navel-lotus Brahma was born, with some device, the demons were created from the dross of His ear.8.

ਉਕਤਿ ਬਿਲਾਸ ਅ. ੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਧੁ ਕੈਟਭ ਨਾਮ ਧਰੇ ਤਿਨ ਕੇ

Madhu Kaittabha Naam Dhare Tin Ke ॥

ਉਕਤਿ ਬਿਲਾਸ ਅ. ੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਦੀਰਘ ਦੇਹ ਭਏ ਜਿਨ ਕੇ

Ati Deeragha Deha Bhaee Jin Ke ॥

They were named as Madhu and Kaitabh, their bodies were enormously great.

ਉਕਤਿ ਬਿਲਾਸ ਅ. ੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਦੇਖਿ ਲੁਕੇਸ ਡਰਿਓ ਹੀਅ ਮੈ

Tin Dekhi Lukesa Dariao Heea Mai ॥

ਉਕਤਿ ਬਿਲਾਸ ਅ. ੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਮਾਤ ਕੋ ਧਿਆਨੁ ਧਰਿਯੋ ਜੀਅ ਮੈ ॥੯॥

Jaga Maata Ko Dhiaanu Dhariyo Jeea Mai ॥9॥

Seeing them, Brahma became fearful, He contemplated in his mind on the universal mother.9.

ਉਕਤਿ ਬਿਲਾਸ ਅ. ੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਛੁਟੀ ਚੰਡਿ ਜਾਗੈ ਬ੍ਰਹਮ ਕਰਿਓ ਜੁਧ ਕੋ ਸਾਜੁ

Chhuttee Chaandi Jaagai Barhama Kariao Judha Ko Saaju ॥

When the Lord Vishnu awoke from sleep, he made preparations for war.

ਉਕਤਿ ਬਿਲਾਸ ਅ. ੧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤ ਸਭੈ ਘਟਿ ਜਾਹਿ ਜਿਉ ਬਢੈ ਦੇਵਤਨ ਰਾਜ ॥੧੦॥

Daita Sabhai Ghatti Jaahi Jiau Badhai Devatan Raaja ॥10॥

So that the demons may decrease in number and the rule of gods be increased.10.

ਉਕਤਿ ਬਿਲਾਸ ਅ. ੧ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ

Savaiyaa ॥

SWAYYA


ਜੁਧ ਕਰਿਓ ਤਿਨ ਸੋ ਭਗਵੰਤਿ ਮਾਰ ਸਕੈ ਅਤਿ ਦੈਤ ਬਲੀ ਹੈ

Judha Kariao Tin So Bhagavaanti Na Maara Sakai Ati Daita Balee Hai ॥

The Lord waged the war against the demons, but He could not kill them because they were very brave.

ਉਕਤਿ ਬਿਲਾਸ ਅ. ੧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਲ ਭਏ ਤਿਨ ਪੰਚ ਹਜਾਰ ਦੁਹੂੰ ਲਰਤੇ ਨਹਿ ਬਾਹ ਟਲੀ ਹੈ

Saala Bhaee Tin Paancha Hajaara Duhooaan Larte Nahi Baaha Ttalee Hai ॥

It took five thousand years in fighting, but they were not tired.

ਉਕਤਿ ਬਿਲਾਸ ਅ. ੧ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤਨ ਰੀਝ ਕਹਿਓ ਬਰ ਮਾਂਗ ਕਹਿਓ ਹਰਿ ਸੀਸਨ ਦੇਹੁ ਭਲੀ ਹੈ

Daitan Reejha Kahiao Bar Maanga Kahiao Hari Seesan Dehu Bhalee Hai ॥

Having been pleased with the power of the Lord, the demons asked the Lord to request for a boon, the Lord asked them to surrender their bodies.

ਉਕਤਿ ਬਿਲਾਸ ਅ. ੧ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਰਿ ਉਰੂ ਪਰਿ ਚਕ੍ਰ ਸੋ ਕਾਟ ਕੈ ਜੋਤ ਲੈ ਆਪਨੈ ਅੰਗਿ ਮਲੀ ਹੈ ॥੧੧॥

Dhaari Auroo Pari Chakar So Kaatta Kai Jota Lai Aapani Aangi Malee Hai ॥11॥

Putting them in his lap, the Lord cut off their heads and assimilated their strength within Himself.11.

ਉਕਤਿ ਬਿਲਾਸ ਅ. ੧ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰਠਾ

Soratthaa ॥

SORATHA


ਦੇਵਨ ਥਾਪਿਓ ਰਾਜ ਮਧੁ ਕੈਟਭ ਕੋ ਮਾਰ ਕੈ

Devan Thaapiao Raaja Madhu Kaittabha Ko Maara Kai ॥

The Lord established the rule of gods after killing Madhu and Kaitabh.

ਉਕਤਿ ਬਿਲਾਸ ਅ. ੧ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਨੋ ਸਕਲ ਸਮਾਜ ਬੈਕੁੰਠਗਾਮੀ ਹਰਿ ਭਏ ॥੧੨॥

Deeno Sakala Samaaja Baikuaantthagaamee Hari Bhaee ॥12॥

He gave all the paraphernalia to them and Himself went to Heaven.12.

ਉਕਤਿ ਬਿਲਾਸ ਅ. ੧ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਮਾਰਕੰਡੇ ਪੁਰਾਨੇ ਚੰਡੀ ਚਰਿਤ੍ਰ ਉਕਤਿ ਬਿਲਾਸ ਮਧੁ ਕੈਟਭ ਬਧਹਿ ਪ੍ਰਥਮ ਧਯਾਇ ਸਮਾਪਤਮ ਸਤੁ ਸੁਭਮ ਸਤੁ ॥੧॥

Eiti Sree Maarakaande Puraane Chaandi Charitar Aukati Bilaasa Madhu Kaittabha Badhahi Parthama Dhayaaei Samaapatama Satu Subhama Satu ॥1॥

End of the First Chapter of ‘The Killing of Madhu and Kaitabh’ as described in CHANDI CHARITRA UKATI of Markandeya Purana.1.