Sri Dasam Granth Sahib

Displaying Page 164 of 2820

ਪੁਨਹਾ

Punahaa ॥

PUNHA


ਬਹੁਰਿ ਭਇਓ ਮਹਖਾਸੁਰ ਤਿਨ ਤੋ ਕਿਆ ਕੀਆ

Bahuri Bhaeiao Mahakhaasur Tin To Kiaa Keeaa ॥

Then there appeared Mahishasura and whatever he did is as follows:

ਉਕਤਿ ਬਿਲਾਸ ਅ. ੨ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜਾ ਜੋਰਿ ਕਰਿ ਜੁਧੁ ਜੀਤ ਸਭ ਜਗੁ ਲੀਆ

Bhujaa Jori Kari Judhu Jeet Sabha Jagu Leeaa ॥

With his armed strength, he conquered the whole world.

ਉਕਤਿ ਬਿਲਾਸ ਅ. ੨ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰ ਸਮੂਹ ਸੰਘਾਰੇ ਰਣਹਿ ਪਚਾਰ ਕੈ

Soora Samooha Saanghaare Ranhi Pachaara Kai ॥

He challenged all the gods in the battlefield.

ਉਕਤਿ ਬਿਲਾਸ ਅ. ੨ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਟੂਕਿ ਟੂਕਿ ਕਰਿ ਡਾਰੇ ਆਯੁਧ ਧਾਰ ਕੈ ॥੧੩॥

Ttooki Ttooki Kari Daare Aayudha Dhaara Kai ॥13॥

And with his weapons he chopped them all.13.

ਉਕਤਿ ਬਿਲਾਸ ਅ. ੨ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ

Savaiyaa ॥

SWAYYA


ਜੁਧ ਕਰਿਯੋ ਮਹਿਖਾਸੁਰ ਦਾਨਵ ਮਾਰਿ ਸਭੈ ਸੁਰ ਸੈਨ ਗਿਰਾਇਓ

Judha Kariyo Mahikhaasur Daanva Maari Sabhai Sur Sain Giraaeiao ॥

The demons-king Mahishasura waged the war and killed all the forces of gods.

ਉਕਤਿ ਬਿਲਾਸ ਅ. ੨ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਕੈ ਦੁ ਟੂਕ ਦਏ ਅਰਿ ਖੇਤਿ ਮਹਾ ਬਰਬੰਡ ਮਹਾ ਰਨ ਪਾਇਓ

Kai Kai Du Ttooka Daee Ari Kheti Mahaa Barbaanda Mahaa Ran Paaeiao ॥

He cut the mighty warriors into halves and threw them in the field, he waged such a terrible and fierce war.

ਉਕਤਿ ਬਿਲਾਸ ਅ. ੨ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਉਣਤ ਰੰਗ ਸਨਿਓ ਨਿਸਰਿਓ ਜਸੁ ਇਆ ਛਬਿ ਕੋ ਮਨ ਮੈ ਇਹਿ ਆਇਓ

Sarunata Raanga Saniao Nisariao Jasu Eiaa Chhabi Ko Man Mai Eihi Aaeiao ॥

Seeing him besmeared with the blood, it seems thus in the mind of the poet:

ਉਕਤਿ ਬਿਲਾਸ ਅ. ੨ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਕੈ ਛਤ੍ਰਨਿ ਕੁੰਡ ਕੈ ਛੇਤ੍ਰ ਮੈ ਮਾਨਹੁ ਪੈਠਿ ਕੈ ਰਾਮ ਜੂ ਨਾਇਓ ॥੧੪॥

Maari Kai Chhatarni Kuaanda Kai Chhetar Mai Maanhu Paitthi Kai Raam Joo Naaeiao ॥14॥

As if killing the Kashatriyas, Parshuram has bathed himself in their blood.14.

ਉਕਤਿ ਬਿਲਾਸ ਅ. ੨ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਮਹਖਾਸੁਰ ਅਸਤ੍ਰ ਸੁ ਸਸਤ੍ਰ ਸਬੈ ਕਲਵਤ੍ਰ ਜਿਉ ਚੀਰ ਕੈ ਡਾਰੈ

Lai Mahakhaasur Asatar Su Sasatar Sabai Kalavatar Jiau Cheera Kai Daarai ॥

With his arms and weapons, Mahishasura sawed and threw the warriors as in a saw.

ਉਕਤਿ ਬਿਲਾਸ ਅ. ੨ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੁਥ ਪੈ ਲੁਥ ਰਹੀ ਗੁਥਿ ਜੁਥਿ ਗਿਰੇ ਗਿਰ ਸੇ ਰਥ ਸੇਂਧਵ ਭਾਰੇ

Lutha Pai Lutha Rahee Guthi Juthi Gire Gri Se Ratha Senadhava Bhaare ॥

The corpse fell of the corpse and the big horses have fallen in flocks like mountains.

ਉਕਤਿ ਬਿਲਾਸ ਅ. ੨ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੂਦ ਸਨੇ ਸਿਤ ਲੋਹੂ ਮੈ ਲਾਲ ਕਰਾਲ ਪਰੇ ਰਨ ਮੈ ਗਜ ਕਾਰੇ

Gooda Sane Sita Lohoo Mai Laala Karaala Pare Ran Mai Gaja Kaare ॥

The black elephants have fallen in the field alongwith white fat and red blood.

ਉਕਤਿ ਬਿਲਾਸ ਅ. ੨ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਉ ਦਰਜੀ ਜਮ ਮ੍ਰਿਤ ਕੇ ਸੀਤ ਮੈ ਬਾਗੇ ਅਨੇਕ ਕਤਾ ਕਰਿ ਡਾਰੇ ॥੧੫॥

Jiau Darjee Jama Mrita Ke Seet Mai Baage Aneka Kataa Kari Daare ॥15॥

They all are lying dead as if the tailor, cutting the clothes makes their heaps.15.

ਉਕਤਿ ਬਿਲਾਸ ਅ. ੨ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਸੁਰ ਸੰਗ ਸਬੈ ਸੁਰਪਾਲ ਸੁ ਕੋਪ ਕੇ ਸਤ੍ਰੁ ਕੀ ਸੈਨ ਪੈ ਧਾਏ

Lai Sur Saanga Sabai Surpaala Su Kopa Ke Sataru Kee Sain Pai Dhaaee ॥

Indra taking all gods with him, invaded the forces of the enemy.

ਉਕਤਿ ਬਿਲਾਸ ਅ. ੨ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਮੁਖ ਢਾਰ ਲੀਏ ਕਰਵਾਰ ਹਕਾਰ ਪਚਾਰ ਪ੍ਰਹਾਰ ਲਗਾਏ

Dai Mukh Dhaara Leeee Karvaara Hakaara Pachaara Parhaara Lagaaee ॥

Covering the face with shield and holding the sword in hand, they attacked with loud shouts.

ਉਕਤਿ ਬਿਲਾਸ ਅ. ੨ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਉਨ ਮੈ ਦੈਤ ਸੁਰੰਗ ਭਏ ਕਬਿ ਨੇ ਮਨ ਭਾਉ ਇਹੈ ਛਬਿ ਪਾਏ

Saruna Mai Daita Suraanga Bhaee Kabi Ne Man Bhaau Eihi Chhabi Paaee ॥

The demons are dyed with blood and it seems to the poet

ਉਕਤਿ ਬਿਲਾਸ ਅ. ੨ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਮਨੋ ਰਨ ਜੀਤ ਕੈ ਭਾਲਕ ਦੈ ਸਿਰਪਾਉ ਸਬੈ ਪਹਰਾਏ ॥੧੬॥

Raam Mano Ran Jeet Kai Bhaalaka Dai Sripaau Sabai Paharaaee ॥16॥

As if Rama after conquering the war is bestowing (the redcoloured) robes of honour to all bears.16.

ਉਕਤਿ ਬਿਲਾਸ ਅ. ੨ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘਾਇਲ ਘੂਮਤ ਹੈ ਰਨ ਮੈ ਇਕ ਲੋਟਤ ਹੈ ਧਰਨੀ ਬਿਲਲਾਤੇ

Ghaaeila Ghoomata Hai Ran Mai Eika Lottata Hai Dharnee Bilalaate ॥

Many wounded warriors are rolling in the battlefield and many of them are writhing and crying on the ground.

ਉਕਤਿ ਬਿਲਾਸ ਅ. ੨ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਉਰਤ ਬੀਚ ਕਬੰਧ ਫਿਰੈ ਜਿਹ ਦੇਖਤ ਕਾਇਰ ਹੈ ਡਰ ਪਾਤੇ

Daurta Beecha Kabaandha Phrii Jih Dekhta Kaaeri Hai Dar Paate ॥

The trunks are also twirling there, seeing which the cowards are frightened.

ਉਕਤਿ ਬਿਲਾਸ ਅ. ੨ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਯੋ ਮਹਿਖਾਸੁਰ ਜੁਧੁ ਕੀਯੋ ਤਬ ਜੰਬੁਕ ਗਿਰਝ ਭਏ ਰੰਗ ਰਾਤੇ

Eiyo Mahikhaasur Judhu Keeyo Taba Jaanbuka Grijha Bhaee Raanga Raate ॥

Mahishasura waged such a war that the jackals and vultures are highly pleased.

ਉਕਤਿ ਬਿਲਾਸ ਅ. ੨ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੌਨ ਪ੍ਰਵਾਹ ਮੈ ਪਾਇ ਪਸਾਰ ਕੈ ਸੋਏ ਹੈ ਸੂਰ ਮਨੋ ਮਦ ਮਾਤੇ ॥੧੭॥

Sarouna Parvaaha Mai Paaei Pasaara Kai Soee Hai Soora Mano Mada Maate ॥17॥

And the heroes, being intoxicated, are lying prostrate in the stream of blood.17.

ਉਕਤਿ ਬਿਲਾਸ ਅ. ੨ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੁਧੁ ਕੀਓ ਮਹਖਾਸੁਰ ਦਾਨਵ ਦੇਖਤ ਭਾਨੁ ਚਲੇ ਨਹੀ ਪੰਥਾ

Judhu Keeao Mahakhaasur Daanva Dekhta Bhaanu Chale Nahee Paanthaa ॥

Seeing the fighting in the war of the demon Mahishasura, the sun is not moving on its orbit.

ਉਕਤਿ ਬਿਲਾਸ ਅ. ੨ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੌਨ ਸਮੂਹ ਚਲਿਓ ਲਖਿ ਕੈ ਚਤੁਰਾਨਨ ਭੂਲਿ ਗਏ ਸਭ ਗ੍ਰੰਥਾ

Sarouna Samooha Chaliao Lakhi Kai Chaturaann Bhooli Gaee Sabha Garaanthaa ॥

Brahma has also forgotten his texts on beholding the stream of blood.

ਉਕਤਿ ਬਿਲਾਸ ਅ. ੨ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਸ ਨਿਹਾਰ ਕੈ ਗ੍ਰਿਝ ਰੜੈ ਚਟਸਾਰ ਪੜੈ ਜਿਮੁ ਬਾਰਕ ਸੰਥਾ

Maasa Nihaara Kai Grijha Rarhai Chattasaara Parhai Jimu Baaraka Saanthaa ॥

Seeing the flesh, the vultures are seated in such a way, as if the children are learning their lessons in school.

ਉਕਤਿ ਬਿਲਾਸ ਅ. ੨ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਰਸੁਤੀ ਤਟਿ ਲੈ ਭਟ ਲੋਥ ਸ੍ਰਿੰਗਾਲ ਕਿ ਸਿਧ ਬਨਾਵ ਕੰਥਾ ॥੧੮॥

Saarasutee Tatti Lai Bhatta Lotha Sringaala Ki Sidha Banaava Kaanthaa ॥18॥

The jackals are pulling the corpses in the field in such a way as if the Yogis, sitting on the banks of Sarswati are mending their patched quilts.18.

ਉਕਤਿ ਬਿਲਾਸ ਅ. ੨ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ