Sri Dasam Granth Sahib

Displaying Page 165 of 2820

ਦੋਹਰਾ

Doharaa ॥

DOHRA


ਅਗਨਤ ਮਾਰੇ ਗਨੈ ਕੋ ਭਜੈ ਜੁ ਸੁਰ ਕਰਿ ਤ੍ਰਾਸ

Aganta Maare Gani Ko Bhajai Ju Sur Kari Taraasa ॥

Innumerable gods were killed and innumerable ran away in fear.

ਉਕਤਿ ਬਿਲਾਸ ਅ. ੨ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਰਿ ਧਿਆਨ ਮਨ ਸਿਵਾ ਕੋ ਤਕੀ ਪੁਰੀ ਕੈਲਾਸ ॥੧੯॥

Dhaari Dhiaan Man Sivaa Ko Takee Puree Kailaasa ॥19॥

All (the remaining) gods, meditating on Shiva, went towards Kailash mountain.19.

ਉਕਤਿ ਬਿਲਾਸ ਅ. ੨ - ੧੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਨ ਕੋ ਧਨੁ ਧਾਮ ਸਭ ਦੈਤਨ ਲੀਓ ਛਿਨਾਇ

Devan Ko Dhanu Dhaam Sabha Daitan Leeao Chhinaaei ॥

The demons seized all the abodes and wealth of gods.

ਉਕਤਿ ਬਿਲਾਸ ਅ. ੨ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਏ ਕਾਢਿ ਸੁਰ ਧਾਮ ਤੇ ਬਸੇ ਸਿਵ ਪੁਰੀ ਜਾਇ ॥੨੦॥

Daee Kaadhi Sur Dhaam Te Base Siva Puree Jaaei ॥20॥

They drove them out of the city of gods, the gods then came to live in the city of Shiva.20.

ਉਕਤਿ ਬਿਲਾਸ ਅ. ੨ - ੨੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤਕਿ ਦਿਵਸ ਬੀਤੇ ਤਹਾ ਨ੍ਹਾਵਨ ਨਿਕਸੀ ਦੇਵਿ

Kitaki Divasa Beete Tahaa Nahaavan Nikasee Devi ॥

After several days goddess came to take a bath there.

ਉਕਤਿ ਬਿਲਾਸ ਅ. ੨ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਧਿ ਪੂਰਬ ਸਭ ਦੇਵਤਨ ਕਰੀ ਦੇਵਿ ਕੀ ਸੇਵ ॥੨੧॥

Bidhi Pooraba Sabha Devatan Karee Devi Kee Seva ॥21॥

All the gods, according to the prescribed method, made obeisance to her.21.

ਉਕਤਿ ਬਿਲਾਸ ਅ. ੨ - ੨੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰੇਖਤਾ

Rekhtaa ॥

REKHTA


ਕਰੀ ਹੈ ਹਕੀਕਤਿ ਮਾਲੂਮ ਖੁਦ ਦੇਵੀ ਸੇਤੀ ਲੀਆ ਮਹਖਾਸੁਰ ਹਮਾਰਾ ਛੀਨ ਧਾਮ ਹੈ

Karee Hai Hakeekati Maalooma Khuda Devee Setee Leeaa Mahakhaasur Hamaaraa Chheena Dhaam Hai ॥

The gods told the goddess all their occurrences sating that the demon-king Mahishaura had seized all their abodes.

ਉਕਤਿ ਬਿਲਾਸ ਅ. ੨ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਜੈ ਸੋਈ ਬਾਤ ਮਾਤ ਤੁਮ ਕਉ ਸੁਹਾਤ ਸਭ ਸੇਵਕਿ ਕਦੀਮ ਤਕਿ ਆਏ ਤੇਰੀ ਸਾਮ ਹੈ

Keejai Soeee Baata Maata Tuma Kau Suhaata Sabha Sevaki Kadeema Taki Aaee Teree Saam Hai ॥

They said, “O mother, Thou mayest do whatever pleasest Thee, we have all come to seek Thy refuge.

ਉਕਤਿ ਬਿਲਾਸ ਅ. ੨ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਜੈ ਬਾਜਿ ਦੇਸ ਹਮੈ ਮੇਟੀਐ ਕਲੇਸ ਲੇਸ ਕੀਜੀਏ ਅਭੇਸ ਉਨੈ ਬਡੋ ਯਹ ਕਾਮ ਹੈ

Deejai Baaji Desa Hamai Metteeaai Kalesa Lesa Keejeeee Abhesa Aunai Bado Yaha Kaam Hai ॥

“Please get us back our abodes, remove our suffering and make those demons garbles and wealthless. This is a very great task which can only be accomplished by Thee.

ਉਕਤਿ ਬਿਲਾਸ ਅ. ੨ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੂਕਰ ਕੋ ਮਾਰਤ ਕੋਊ ਨਾਮ ਲੈ ਕੇ ਤਾਹਿ ਮਾਰਤ ਹੈ ਤਾ ਕੋ ਲੈ ਕੇ ਖਾਵੰਦ ਕੋ ਨਾਮ ਹੈ ॥੨੨॥

Kookar Ko Maarata Na Koaoo Naam Lai Ke Taahi Maarata Hai Taa Ko Lai Ke Khaavaanda Ko Naam Hai ॥22॥

“No one beats or talks ill to the dog, only his master is rebuked and censured.”22.

ਉਕਤਿ ਬਿਲਾਸ ਅ. ੨ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਸੁਨਤ ਬਚਨ ਚੰਡਿਕਾ ਮਨ ਮੈ ਉਠੀ ਰਿਸਾਇ

Sunata Bachan Ee Chaandikaa Man Mai Autthee Risaaei ॥

Hearing These words, Chandika was filled with great rage in her mind.

ਉਕਤਿ ਬਿਲਾਸ ਅ. ੨ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਦੈਤਨ ਕੋ ਛੈ ਕਰਉ ਬਸਉ ਸਿਵਪੁਰੀ ਜਾਇ ॥੨੩॥

Sabha Daitan Ko Chhai Karu Basau Sivapuree Jaaei ॥23॥

She said, “I shall destroy all the demons, go and abide in the city of Shiva.23.

ਉਕਤਿ ਬਿਲਾਸ ਅ. ੨ - ੨੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤਨ ਕੇ ਬਧ ਕੋ ਜਬੈ ਚੰਡੀ ਕੀਓ ਪ੍ਰਕਾਸ

Daitan Ke Badha Ko Jabai Chaandi Keeao Parkaas ॥

When the idea of destroying the demons was given by Chandi

ਉਕਤਿ ਬਿਲਾਸ ਅ. ੨ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਘ ਸੰਖ ਅਉ ਅਸਤ੍ਰ ਸਭ ਸਸਤ੍ਰ ਆਇਗੇ ਪਾਸਿ ॥੨੪॥

Siaangha Saankh Aau Asatar Sabha Sasatar Aaeige Paasi ॥24॥

The lion, conch and all other weapons and arms came themselves to her.24.

ਉਕਤਿ ਬਿਲਾਸ ਅ. ੨ - ੨੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤ ਸੰਘਾਰਨ ਕੇ ਨਮਿਤ ਕਾਲ ਜਨਮੁ ਇਹ ਲੀਨ

Daita Saanghaaran Ke Namita Kaal Janmu Eih Leena ॥

It seemed that Death itself had taken the birth to destroy the demons.

ਉਕਤਿ ਬਿਲਾਸ ਅ. ੨ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਘ ਚੰਡਿ ਬਾਹਨ ਭਇਓ ਸਤ੍ਰਨ ਕਉ ਦੁਖੁ ਦੀਨ ॥੨੫॥

Siaangha Chaandi Baahan Bhaeiao Satarn Kau Dukhu Deena ॥25॥

The lion, who causes great suffering to the enemies, became the vehicle of the goddess Chandi.25.

ਉਕਤਿ ਬਿਲਾਸ ਅ. ੨ - ੨੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ

Savaiyaa ॥

SWAYYA


ਦਾਰੁਨ ਦੀਰਘੁ ਦਿਗਜ ਸੇ ਬਲਿ ਸਿੰਘਹਿ ਕੇ ਬਲ ਸਿੰਘ ਧਰੇ ਹੈ

Daaruna Deeraghu Digaja Se Bali Siaanghahi Ke Bala Siaangha Dhare Hai ॥

The terrible form of the lion is like an elephant, he is mighty like a big lion.

ਉਕਤਿ ਬਿਲਾਸ ਅ. ੨ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਮ ਮਨੋ ਸਰ ਕਾਲਹਿ ਕੇ ਜਨ ਪਾਹਨ ਪੀਤ ਪੈ ਬ੍ਰਿਛ ਹਰੇ ਹੈ

Roma Mano Sar Kaalhi Ke Jan Paahan Peet Pai Brichha Hare Hai ॥

The hair of the lion are like arrows and appear as trees growing on a yellow mountain.

ਉਕਤਿ ਬਿਲਾਸ ਅ. ੨ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰ ਕੇ ਮਧਿ ਮਨੋ ਜਮਨਾ ਲਰਿ ਕੇਤਕੀ ਪੁੰਜ ਪੈ ਭ੍ਰਿੰਗ ਢਰੇ ਹੈ

Mera Ke Madhi Mano Jamanaa Lari Ketakee Puaanja Pai Bhringa Dhare Hai ॥

The back-line of the lion looks like the current of Yamuna on the mountain, and the black hair on his body appear like the black bees on the flower of Ketki.

ਉਕਤਿ ਬਿਲਾਸ ਅ. ੨ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨੋ ਮਹਾ ਪ੍ਰਿਥ ਲੈ ਕੇ ਕਮਾਨ ਸੁ ਭੂਧਰ ਭੂਮ ਤੇ ਨਿਆਰੇ ਕਰੇ ਹੈ ॥੨੬॥

Maano Mahaa Pritha Lai Ke Kamaan Su Bhoodhar Bhooma Te Niaare Kare Hai ॥26॥

Various sinewy limbs seem like the action of king Prithy of segregating the mountains from the earth by raising his bow and shootin with all his might.26.

ਉਕਤਿ ਬਿਲਾਸ ਅ. ੨ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA