Sri Dasam Granth Sahib

Displaying Page 1658 of 2820

ਦੁਤਿਯ ਤ੍ਰਿਯਾ ਕੇ ਘਰ ਕੌ ਧਾਯੋ ॥੪॥

Dutiya Triyaa Ke Ghar Kou Dhaayo ॥4॥

When he found the lady still awake, he went to the house of the other.(4)

ਚਰਿਤ੍ਰ ੫੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਜਾਨ੍ਯੋ ਮੇਰੇ ਪਤਿ ਆਏ

Triya Jaanio Mere Pati Aaee ॥

ਚਰਿਤ੍ਰ ੫੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਮ ਘਰ ਤੇ ਹਟਿ ਯਾ ਕੇ ਧਾਏ

Mama Ghar Te Hatti Yaa Ke Dhaaee ॥

The first woman thought her husband had come back but, now, had gone to the other.

ਚਰਿਤ੍ਰ ੫੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊ ਚਲੀ ਹਮ ਪਤਿਹਿ ਹਟੈ ਹੈ

Doaoo Chalee Hama Patihi Hattai Hai ॥

ਚਰਿਤ੍ਰ ੫੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰਿ ਆਪਨੇ ਧਾਮ ਲਯੈ ਹੈ ॥੫॥

Mori Aapane Dhaam Layai Hai ॥5॥

Both walked out to go and get the husband back to their own house.(5)

ਚਰਿਤ੍ਰ ੫੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਦੋਊ ਤ੍ਰਿਯ ਧਾਵਤ ਭਈ ਅਧਿਕ ਕੋਪ ਮਨ ਕੀਨ

Doaoo Triya Dhaavata Bhaeee Adhika Kopa Man Keena ॥

They both had gone out duly broiling in rage.

ਚਰਿਤ੍ਰ ੫੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਸਕਰ ਕੋ ਪਤਿ ਜਾਨਿ ਕੈ ਦੁਹੂ ਤ੍ਰਿਯਨ ਗਹਿ ਲੀਨ ॥੬॥

Tasakar Ko Pati Jaani Kai Duhoo Triyan Gahi Leena ॥6॥

And, mistaking the thief as their husband, they apprehended him.( 6)

ਚਰਿਤ੍ਰ ੫੯ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਸਕਰ ਕੋ ਪਤਿ ਭਾਵ ਤੇ ਦੇਖਿਯੋ ਦਿਯਾ ਜਰਾਇ

Tasakar Ko Pati Bhaava Te Dekhiyo Diyaa Jaraaei ॥

They both lit the lamp and looked at him with the intention of recognising the husband.

ਚਰਿਤ੍ਰ ੫੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਜਾਨਿ ਕੁਟਵਾਰ ਕੇ ਦੀਨੋ ਧਾਮ ਪਠਾਇ ॥੭॥

Chora Jaani Kuttavaara Ke Deeno Dhaam Patthaaei ॥7॥

But, realising him to be a thief, they handed him over to the chief of the city police and got him imprisoned.(7)(l)

ਚਰਿਤ੍ਰ ੫੯ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੯॥੧੦੮੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Aunasatthavo Charitar Samaapatama Satu Subhama Satu ॥59॥1084॥aphajooaan॥

Fifty-ninth Parable of Auspicious Chritars Conversation of the Raja and the Minister, Completed with Benediction. (59)(1084)


ਦੋਹਰਾ

Doharaa ॥

Dohira


ਰਾਜਾ ਰਨਥੰਭੌਰ ਕੋ ਜਾ ਕੋ ਪ੍ਰਬਲ ਪ੍ਰਤਾਪ

Raajaa Ranthaanbhour Ko Jaa Ko Parbala Partaapa ॥

Raja Ranthambhaur was very auspicious ruler.

ਚਰਿਤ੍ਰ ੬੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵ ਰੰਕ ਜਾ ਕੋ ਸਦਾ ਨਿਸ ਦਿਨ ਜਾਪਹਿ ਜਾਪ ॥੧॥

Raava Raanka Jaa Ko Sadaa Nisa Din Jaapahi Jaapa ॥1॥

All, the rich and the poor, revered him.(1)

ਚਰਿਤ੍ਰ ੬੦ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗ ਰਾਇ ਤਾ ਕੀ ਤ੍ਰਿਯਾ ਅਤਿ ਜੋਬਨ ਤਿਹ ਅੰਗ

Raanga Raaei Taa Kee Triyaa Ati Joban Tih Aanga ॥

Rang Raae was his wife, who was at the prime of her youth.

ਚਰਿਤ੍ਰ ੬੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਕੌ ਪ੍ਯਾਰੀ ਰਹੈ ਜਿਹ ਲਖਿ ਲਜੈ ਅਨੰਗ ॥੨॥

Raajaa Kou Paiaaree Rahai Jih Lakhi Lajai Anaanga ॥2॥

Raja loved her exceptionally as, even, the Cupid was ashamed of facing her.(2)

ਚਰਿਤ੍ਰ ੬੦ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਤਿਹ ਰਾਵ ਨੈ ਸੁਭ ਉਪਬਨ ਮੈ ਜਾਇ

Eeka Divasa Tih Raava Nai Subha Aupaban Mai Jaaei ॥

One day Raja went to the jungle,

ਚਰਿਤ੍ਰ ੬੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗ ਰਾਇ ਸੁਤ ਮਾਨਿ ਕੈ ਲੀਨੀ ਕੰਠ ਲਗਾਇ ॥੩॥

Raanga Raaei Suta Maani Kai Leenee Kaanttha Lagaaei ॥3॥

And embraced Rang Raae and hugged her lovingly.(3)

ਚਰਿਤ੍ਰ ੬੦ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗ ਰਾਇ ਸੌ ਰਾਇ ਤਬ ਐਸੇ ਕਹੀ ਬਨਾਇ

Raanga Raaei Sou Raaei Taba Aaise Kahee Banaaei ॥

Raja said to Rang Raae like this,

ਚਰਿਤ੍ਰ ੬੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜ੍ਯੋ ਇਸਤ੍ਰੀ ਦ੍ਵੈ ਮੈ ਗਹੀ ਤੋਹਿ ਨਰ ਗਹਿ ਜਾਇ ॥੪॥

Jaio Eisataree Davai Mai Gahee Tohi Na Nar Gahi Jaaei ॥4॥

‘The way I have subdued two women, you could not overpower two men.(4)

ਚਰਿਤ੍ਰ ੬੦ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਕੇਤਕ ਦਿਵਸ ਬੀਤ ਜਬ ਗਏ

Ketaka Divasa Beet Jaba Gaee ॥

ਚਰਿਤ੍ਰ ੬੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗ ਰਾਇ ਸਿਮਰਨ ਬਚ ਭਏ

Raanga Raaei Simarn Bacha Bhaee ॥

A number of days passed by and the Raja forgot about his conversation.

ਚਰਿਤ੍ਰ ੬੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪੁਰਖ ਸੌ ਨੇਹ ਲਗਾਯੋ

Eeka Purkh Sou Neha Lagaayo ॥

ਚਰਿਤ੍ਰ ੬੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ