Sri Dasam Granth Sahib

Displaying Page 166 of 2820

ਘੰਟਾ ਗਦਾ ਤ੍ਰਿਸੂਲ ਅਸਿ ਸੰਖ ਸਰਾਸਨ ਬਾਨ

Ghaanttaa Gadaa Trisoola Asi Saankh Saraasan Baan ॥

The gong, mace trident, sword, conch, bow and arrows

ਉਕਤਿ ਬਿਲਾਸ ਅ. ੨ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਕ੍ਰ ਬਕ੍ਰ ਕਰ ਮੈ ਲੀਏ ਜਨੁ ਗ੍ਰੀਖਮ ਰਿਤੁ ਭਾਨੁ ॥੨੭॥

Chakar Bakar Kar Mai Leeee Janu Gareekhma Ritu Bhaanu ॥27॥

Alongwith the terrible disc-the godess took all these weapons in her hands they have created the atmosphere like summer’s sun.27.

ਉਕਤਿ ਬਿਲਾਸ ਅ. ੨ - ੨੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡ ਕੋਪ ਕਰਿ ਚੰਡਿਕ ਆਯੁਧ ਕਰਿ ਲੀਨ

Chaanda Kopa Kari Chaandikaa Ee Aayudha Kari Leena ॥

In fierce rage, Chandika took the weapons in her hands

ਉਕਤਿ ਬਿਲਾਸ ਅ. ੨ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਟਿ ਬਿਕਟਿ ਪੁਰ ਦੈਤ ਕੇ ਘੰਟਾ ਕੀ ਧੁਨਿ ਕੀਨ ॥੨੮॥

Nikatti Bikatti Pur Daita Ke Ghaanttaa Kee Dhuni Keena ॥28॥

And near the city of demons, raised the horrible sound of her gong.28.

ਉਕਤਿ ਬਿਲਾਸ ਅ. ੨ - ੨੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਘੰਟਾ ਕੇਹਰਿ ਸਬਦਿ ਅਸੁਰਨ ਅਸਿ ਰਨ ਲੀਨ

Suni Ghaanttaa Kehari Sabadi Asurn Asi Ran Leena ॥

Hearing the loud voice of the gong, and the lion-demons holding their swords entered the battlefield.

ਉਕਤਿ ਬਿਲਾਸ ਅ. ੨ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੜੇ ਕੋਪ ਕੈ ਜੂਥ ਹੁਇ ਜਤਨ ਜੁਧ ਕੋ ਕੀਨ ॥੨੯॥

Charhe Kopa Kai Jootha Huei Jatan Judha Ko Keena ॥29॥

They came furiously in great numbers and began to wage the war.29.

ਉਕਤਿ ਬਿਲਾਸ ਅ. ੨ - ੨੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪੈਤਾਲੀਸ ਪਦਮ ਅਸੁਰ ਸਜ੍ਯੋ ਕਟਕ ਚਤੁਰੰਗਿ

Paitaaleesa Padama Asur Sajaio Kattaka Chaturaangi ॥

Forty-five padam army of the demons adorned with their four divisions.

ਉਕਤਿ ਬਿਲਾਸ ਅ. ੨ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੁ ਬਾਏ ਕਛੁ ਦਾਹਨੈ ਕਛੁ ਭਟ ਨ੍ਰਿਪ ਕੇ ਸੰਗਿ ॥੩੦॥

Kachhu Baaee Kachhu Daahani Kachhu Bhatta Nripa Ke Saangi ॥30॥

Some on the left and some on the right and some warriors with the king.30.

ਉਕਤਿ ਬਿਲਾਸ ਅ. ੨ - ੩੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਇਕਠੇ ਦਲ ਪਦਮ ਦਸ ਪੰਦ੍ਰਹ ਅਰੁ ਬੀਸ

Bhaee Eikatthe Dala Padama Dasa Paandarha Aru Beesa ॥

All the army of forty-five padam was divided into ten, fifteen and twenty.

ਉਕਤਿ ਬਿਲਾਸ ਅ. ੨ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੰਦ੍ਰਹ ਕੀਨੇ ਦਾਹਨੇ ਦਸ ਬਾਏ ਸੰਗਿ ਬੀਸ ॥੩੧॥

Paandarha Keene Daahane Dasa Baaee Saangi Beesa ॥31॥

Fifteen on the right, ten of the left, followed by twenty with the king.31.

ਉਕਤਿ ਬਿਲਾਸ ਅ. ੨ - ੩੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ

Savaiyaa ॥

SWAYYA


ਦਉਰ ਸਬੈ ਇਕ ਬਾਰ ਹੀ ਦੈਤ ਸੁ ਆਏ ਹੈ ਚੰਡ ਕੇ ਸਾਮੁਹੇ ਕਾਰੇ

Daur Sabai Eika Baara Hee Daita Su Aaee Hai Chaanda Ke Saamuhe Kaare ॥

All those black demons ran and stood before Chandika.

ਉਕਤਿ ਬਿਲਾਸ ਅ. ੨ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਕਰਿ ਬਾਨ ਕਮਾਨਨ ਤਾਨਿ ਘਨੇ ਅਰੁ ਕੋਪ ਸੋ ਸਿੰਘ ਪ੍ਰਹਾਰੇ

Lai Kari Baan Kamaann Taani Ghane Aru Kopa So Siaangha Parhaare ॥

Taking arrows with extended bows, many enemies in great fury attacked the lion.

ਉਕਤਿ ਬਿਲਾਸ ਅ. ੨ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡ ਸੰਭਾਰਿ ਤਬੈ ਕਰਵਾਰ ਹਕਾਰ ਕੈ ਸਤ੍ਰ ਸਮੂਹ ਨਿਵਾਰੇ

Chaanda Saanbhaari Tabai Karvaara Hakaara Kai Satar Samooha Nivaare ॥

Protecting herself from all attacks, and challenging all the enemies, Chandika dispelled them.

ਉਕਤਿ ਬਿਲਾਸ ਅ. ੨ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਂਡਵ ਜਾਰਨ ਕੋ ਅਗਨੀ ਤਿਹ ਪਾਰਥ ਨੈ ਜਨੁ ਮੇਘ ਬਿਡਾਰੇ ॥੩੨॥

Khaandava Jaaran Ko Aganee Tih Paaratha Nai Janu Megha Bidaare ॥32॥

Just as Arjuna had dispelled the clouds, which came to protect the Khandav forest from being burnt by fire.32.

ਉਕਤਿ ਬਿਲਾਸ ਅ. ੨ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਦੈਤ ਕੋਪ ਇਕ ਸਾਮੁਹੇ ਗਇਓ ਤੁਰੰਗਮ ਡਾਰਿ

Daita Kopa Eika Saamuhe Gaeiao Turaangama Daari ॥

One of the demons went on a galloping horse with rage

ਉਕਤਿ ਬਿਲਾਸ ਅ. ੨ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਨਮੁਖ ਦੇਵੀ ਕੇ ਭਇਓ ਸਲਭ ਦੀਪ ਅਨੁਹਾਰ ॥੩੩॥

Sanmukh Devee Ke Bhaeiao Salabha Deepa Anuhaara ॥33॥

Went before the goddess like the moth before the lamp.33.

ਉਕਤਿ ਬਿਲਾਸ ਅ. ੨ - ੩੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ

Savaiyaa ॥

SWAYYA


ਬੀਰ ਬਲੀ ਸਿਰਦਾਰ ਦੈਈਤ ਸੁ ਕ੍ਰੋਧ ਕੈ ਮਿਯਾਨ ਤੇ ਖਗੁ ਨਿਕਾਰਿਓ

Beera Balee Sridaara Daieeet Su Karodha Kai Miyaan Te Khgu Nikaariao ॥

That mighty chieftain of the demons took out his sword from the sheath in great ire.

ਉਕਤਿ ਬਿਲਾਸ ਅ. ੨ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਇਓ ਤਨਿ ਚੰਡ ਪ੍ਰਚੰਡ ਕੈ ਦੂਸਰ ਕੇਹਰਿ ਕੇ ਸਿਰ ਝਾਰਿਓ

Eeka Daeiao Tani Chaanda Parchaanda Kai Doosar Kehari Ke Sri Jhaariao ॥

He gave oneblow to Chandi and the second on the head of the lion.

ਉਕਤਿ ਬਿਲਾਸ ਅ. ੨ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡ ਸੰਭਾਰਿ ਤਬੈ ਬਲੁ ਧਾਰਿ ਲਇਓ ਗਹਿ ਨਾਰਿ ਧਰਾ ਪਰ ਮਾਰਿਓ

Chaanda Saanbhaari Tabai Balu Dhaari Laeiao Gahi Naari Dharaa Par Maariao ॥

Chandi, protecting herself from all the blows, caught hold of the demon in her might arms and threw him on the ground

ਉਕਤਿ ਬਿਲਾਸ ਅ. ੨ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਉ ਧੁਬੀਆ ਸਰਤਾ ਤਟਿ ਜਾਇ ਕੇ ਲੈ ਪਟ ਕੋ ਪਟ ਸਾਥ ਪਛਾਰਿਓ ॥੩੪॥

Jiau Dhubeeaa Sartaa Tatti Jaaei Ke Lai Patta Ko Patta Saatha Pachhaariao ॥34॥

Just as the washerman beats the clothes in washing against a wooden plank on the bank of the stream.34.

ਉਕਤਿ ਬਿਲਾਸ ਅ. ੨ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA