Sri Dasam Granth Sahib

Displaying Page 1665 of 2820

ਸਕਲ ਦੇਸ ਕੋ ਰਾਜਾ ਕੀਨੋ

Sakala Desa Ko Raajaa Keeno ॥

ਚਰਿਤ੍ਰ ੬੩ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸਾਜ ਸਭ ਤਾ ਕੋ ਦੀਨੋ ॥੧੬॥

Raaja Saaja Sabha Taa Ko Deeno ॥16॥

He was en throned as the Raja of all the land and all the power was handed over to him.(16)

ਚਰਿਤ੍ਰ ੬੩ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਨਿਜੁ ਨ੍ਰਿਪ ਆਪੁ ਸੰਘਾਰਿ ਕੈ ਰਾਨੀ ਚਰਿਤ ਬਨਾਇ

Niju Nripa Aapu Saanghaari Kai Raanee Charita Banaaei ॥

Herself killing the Raja she had staged a deception,

ਚਰਿਤ੍ਰ ੬੩ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਕਹਿ ਲੈ ਰਾਜਾ ਕਿਯੋ ਹ੍ਰਿਦੈ ਹਰਖ ਉਪਜਾਇ ॥੧੭॥

Raankahi Lai Raajaa Kiyo Hridai Harkh Aupajaaei ॥17॥

And felt much appeased by making the pauper a Raja.(17)(1)

ਚਰਿਤ੍ਰ ੬੩ - ੧੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤ੍ਰਿਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੩॥੧੧੨੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Trisatthavo Charitar Samaapatama Satu Subhama Satu ॥63॥1129॥aphajooaan॥

Sixty-third Parable of Auspicious Chritars Conversation of the Raja and the Minister, Completed with Benediction. (63)(1127)


ਚੌਪਈ

Choupaee ॥

Chaupaee


ਮੈਂਗਲ ਸਿੰਘ ਰਾਵ ਇਕ ਰਹਈ

Mainagala Siaangha Raava Eika Rahaeee ॥

ਚਰਿਤ੍ਰ ੬੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਘੁ ਬੰਸੀ ਜਾ ਕੋ ਜਗ ਕਹਈ

Raghu Baansee Jaa Ko Jaga Kahaeee ॥

There lived a Raja named Maingal Singh, who was from the clan of Raghu Wans.

ਚਰਿਤ੍ਰ ੬੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਭਵਨ ਏਕ ਬਰ ਨਾਰੀ

Taa Ke Bhavan Eeka Bar Naaree ॥

ਚਰਿਤ੍ਰ ੬੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਬਿਧਿ ਅਪਨ ਕਰਨ ਗੜਿ ਭਾਰੀ ॥੧॥

Janu Bidhi Apan Karn Garhi Bhaaree ॥1॥

He had a woman in his house, who was, seemingly, carved by the God himself.(1)

ਚਰਿਤ੍ਰ ੬੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰਠਾ

Soratthaa ॥

Sortha


ਦੰਤ ਪ੍ਰਭਾ ਤਿਹ ਨਾਮ ਜਾ ਕੋ ਜਗ ਜਾਨਤ ਸਭੈ

Daanta Parbhaa Tih Naam Jaa Ko Jaga Jaanta Sabhai ॥

She was known in the world as Dant Prabha and her beauty was

ਚਰਿਤ੍ਰ ੬੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਸੁਰਪਤਿ ਅਭਿਰਾਮ ਥਕਿਤ ਰਹਤ ਤਿਹ ਦੇਖਿ ਦੁਤਿ ॥੨॥

Sur Surpati Abhiraam Thakita Rahata Tih Dekhi Duti ॥2॥

admired by Indara and all the gods.(2)

ਚਰਿਤ੍ਰ ੬੪ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਇਕ ਚੇਰੀ ਤਾ ਕੇ ਭਵਨ ਜਾ ਮੈ ਅਤਿ ਰਸ ਰੀਤਿ

Eika Cheree Taa Ke Bhavan Jaa Mai Ati Rasa Reeti ॥

A perfect maid used to live in her residence,

ਚਰਿਤ੍ਰ ੬੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਬ੍ਯਾਕਰਨ ਸਾਸਤ੍ਰ ਖਟ ਪੜੀ ਕੋਕ ਸੰਗੀਤਿ ॥੩॥

Beda Baiaakarn Saastar Khtta Parhee Koka Saangeeti ॥3॥

Who was proficient in Vedas, Grammar, Six Shastras, Philosophy and Koka-shastra.(3)

ਚਰਿਤ੍ਰ ੬੪ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਰਾਜਾ ਅਟਕਤ ਭਯੋ ਤਾ ਕੋ ਰੂਪ ਨਿਹਾਰਿ

So Raajaa Attakata Bhayo Taa Ko Roop Nihaari ॥

On perceiving her splendour, Raja fell for her,

ਚਰਿਤ੍ਰ ੬੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਸਕੈ ਤਾ ਕੋ ਕਛੂ ਤ੍ਰਿਯ ਕੀ ਸੰਕ ਬਿਚਾਰ ॥੪॥

Dai Na Sakai Taa Ko Kachhoo Triya Kee Saanka Bichaara ॥4॥

But, being scared of his women, he could not give her any gift.( 4)

ਚਰਿਤ੍ਰ ੬੪ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਏਕ ਅੰਗੂਠੀ ਨ੍ਰਿਪ ਕਰ ਲਈ

Eeka Aangootthee Nripa Kar Laeee ॥

ਚਰਿਤ੍ਰ ੬੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਤਵਨੈ ਚੇਰੀ ਕੌ ਦਈ

Lai Tavani Cheree Kou Daeee ॥

Raja brought a ring and gave it to that maid.

ਚਰਿਤ੍ਰ ੬੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਕਥਾ ਇਹ ਭਾਂਤਿ ਸਿਖਾਈ

Taahi Kathaa Eih Bhaanti Sikhaaeee ॥

ਚਰਿਤ੍ਰ ੬੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯਹੁ ਪਰੀ ਮੁੰਦ੍ਰਿਕਾ ਪਾਈ ॥੫॥

Kahiyahu Paree Muaandrikaa Paaeee ॥5॥

He told her to’ say that she had found it being mislaid.(5)

ਚਰਿਤ੍ਰ ੬੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ