Sri Dasam Granth Sahib

Displaying Page 1671 of 2820

ਚੌਪਈ

Choupaee ॥

Chaupaee


ਜੋ ਸਾਸਤ੍ਰ ਸਿੰਮ੍ਰਤਨ ਸੁਨਿ ਪਾਈ

Jo Saastar Siaanmartan Suni Paaeee ॥

ਚਰਿਤ੍ਰ ੬੬ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਕੌਤਕ ਦੇਖਨ ਕਹ ਆਈ

So Koutaka Dekhn Kaha Aaeee ॥

‘The way it is expressed in Shastras and Simritis, I have come to discern that.

ਚਰਿਤ੍ਰ ੬੬ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖੋ ਕਹਾ ਇਹ ਠਾਂ ਅਬ ਹ੍ਵੈ ਹੈ

Dekho Kahaa Eih Tthaan Aba Havai Hai ॥

ਚਰਿਤ੍ਰ ੬੬ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਟਿ ਹੈ ਧਰਨਿ ਕਿ ਨਾਹਿ ਫਟਿ ਜੈ ਹੈ ॥੨੩॥

Phatti Hai Dharni Ki Naahi Phatti Jai Hai ॥23॥

‘Now we will see whether the earth goes down or not.(23)

ਚਰਿਤ੍ਰ ੬੬ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਜੁ ਕਛੁ ਕਥਾ ਸ੍ਰਵਨਨ ਸੁਨੀ ਸੁ ਕਛੁ ਕਹੀ ਤੁਯ ਦੇਵ

Ju Kachhu Kathaa Sarvanna Sunee Su Kachhu Kahee Tuya Dev ॥

‘Whatever narration I have heard, I have related to you.

ਚਰਿਤ੍ਰ ੬੬ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੇ ਚਿਤ ਮੈ ਰਾਖਿਯੋ ਕਿਸੂ ਦੀਜਹੁ ਭੇਵ ॥੨੪॥

Apane Chita Mai Raakhiyo Kisoo Na Deejahu Bheva ॥24॥

‘Now you keep this in your heart and please never divulge.’(24)

ਚਰਿਤ੍ਰ ੬੬ - ੨੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬਚਨ ਤਾ ਕੇ ਨ੍ਰਿਪਤਿ ਨਿਕਟਿ ਬੋਲਿ ਤਿਹ ਲੀਨ

Sunata Bachan Taa Ke Nripati Nikatti Boli Tih Leena ॥

Listening to the talk he called him near him,

ਚਰਿਤ੍ਰ ੬੬ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਯਾਮ ਸਾਹ ਕੋ ਪੁਤ੍ਰ ਲਖਿ ਤੁਰਤ ਬਿਦਾ ਕਰਿ ਦੀਨ ॥੨੫॥

Saiaam Saaha Ko Putar Lakhi Turta Bidaa Kari Deena ॥25॥

And, immediately recognising, he bade to release the son of Siam.(25)

ਚਰਿਤ੍ਰ ੬੬ - ੨੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਿਤਾ ਦਈ ਵਜੀਰ ਕੀ ਹੈ ਗੈ ਦਏ ਅਨੇਕ

Duhitaa Daeee Vajeera Kee Hai Gai Daee Aneka ॥

Along with the daughter of the minister, he gave him many elephants and horses.

ਚਰਿਤ੍ਰ ੬੬ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਕੀਨੋ ਛਲਿ ਕੈ ਤੁਰਤ ਬਾਰ ਬਾਂਕਯੋ ਏਕ ॥੨੬॥

Pati Keeno Chhali Kai Turta Baara Na Baankayo Eeka ॥26॥

Through an Chritar, that damsel made him as her husband, and did not let him any harm.(26)

ਚਰਿਤ੍ਰ ੬੬ - ੨੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਝੂਠਾ ਤੇ ਸਾਚਾ ਕਰਿ ਡਾਰਿਯੋ

Jhootthaa Te Saachaa Kari Daariyo ॥

ਚਰਿਤ੍ਰ ੬੬ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨਹੂੰ ਭੇਦ ਹ੍ਰਿਦੈ ਬਿਚਾਰਿਯੋ

Kinhooaan Bheda Na Hridai Bichaariyo ॥

The false was turned into truth and no body could detect the reality.

ਚਰਿਤ੍ਰ ੬੬ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਮ ਦੇਸ ਲੈ ਤਾਹਿ ਸਿਧਾਈ

Saam Desa Lai Taahi Sidhaaeee ॥

ਚਰਿਤ੍ਰ ੬੬ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਗ ਤਰੇ ਤੇ ਲਯੋ ਬਚਾਈ ॥੨੭॥

Tega Tare Te Layo Bachaaeee ॥27॥

Taking him with her, she left for the country of Siam and saved him from the sharp edge of the sword.(27)

ਚਰਿਤ੍ਰ ੬੬ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਅਤਿਭੁਤ ਗਤਿ ਬਨਿਤਾਨ ਕੀ ਜਿਹ ਸਕਤ ਕੋਉ ਪਾਇ

Atibhuta Gati Banitaan Kee Jih Na Sakata Koau Paaei ॥

The accomplishments of the women are such that no one can acquiesce.

ਚਰਿਤ੍ਰ ੬੬ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਹਾਥ ਆਵੈ ਨਹੀ ਕੋਟਿਨ ਕਿਯੇ ਉਪਾਇ ॥੨੮॥

Bheda Haatha Aavai Nahee Kottin Kiye Aupaaei ॥28॥

In spite of numerous endeavours, one cannot understand their enigma.(28)(I)

ਚਰਿਤ੍ਰ ੬੬ - ੨੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਿਆਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੬॥੧੧੭੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Chhiaasatthavo Charitar Samaapatama Satu Subhama Satu ॥66॥1172॥aphajooaan॥

Sixty-sixth Parable of Auspicious Chritars Conversation of the Raja and the Minister, Completed with Benediction. (66)(1170)


ਚੌਪਈ

Choupaee ॥

Chaupaee


ਦਛਿਨ ਦੇਸ ਬਿਚਛਨ ਨਾਰੀ

Dachhin Desa Bichachhan Naaree ॥

The women of the South are unique.

ਚਰਿਤ੍ਰ ੬੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗੀ ਗਏ ਭਏ ਘਰ ਬਾਰੀ

Jogee Gaee Bhaee Ghar Baaree ॥

Even ascetics are turned into householders in their association.

ਚਰਿਤ੍ਰ ੬੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ