Sri Dasam Granth Sahib
Displaying Page 1674 of 2820
ਤ੍ਰਿਯ ਚਰਿਤ੍ਰ ਕੋ ਚਿਤ ਮੈ ਰੰਚ ਨ ਚੀਨਤ ਭੇਵ ॥੧੫॥
Triya Charitar Ko Chita Mai Raancha Na Cheenata Bheva ॥15॥
Could not understand the Chritars of the female.(15)(1)
ਚਰਿਤ੍ਰ ੬੭ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਤਾਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੭॥੧੧੮੭॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Sataasatthavo Charitar Samaapatama Satu Subhama Satu ॥67॥1187॥aphajooaan॥
Sixty-seventh Parable of Auspicious Chritars Conversation of the Raja and the Minister, Completed with Benediction. (67)(1185)
ਦੋਹਰਾ ॥
Doharaa ॥
Dohira
ਸਾਹੁ ਏਕ ਗੁਜਰਾਤ ਕੋ ਤਾ ਕੇ ਗ੍ਰਿਹ ਇਕ ਪੂਤ ॥
Saahu Eeka Gujaraata Ko Taa Ke Griha Eika Poota ॥
There lived a Shah in Gujarat, who had a son.
ਚਰਿਤ੍ਰ ੬੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੌਦਾ ਕੌ ਚੌਕਸ ਕਰੈ ਪਿਤੁ ਤੇ ਭਯੋ ਸਪੂਤ ॥੧॥
Soudaa Kou Choukasa Kari Pitu Te Bhayo Sapoota ॥1॥
He was an obedient boy and was very alert in business.(1)
ਚਰਿਤ੍ਰ ੬੮ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਨਾਊ ਕੇ ਇਕ ਪੁਤ੍ਰ ਸੋ ਤਾ ਕੋ ਰਹੈ ਪ੍ਯਾਰ ॥
Naaoo Ke Eika Putar So Taa Ko Rahai Paiaara ॥
He esteemed the son of a barber,
ਚਰਿਤ੍ਰ ੬੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੂਰਤਿ ਮੈ ਦੋਊ ਏਕਸੋ ਕੋਊ ਨ ਸਕੈ ਬਿਚਾਰ ॥੨॥
Soorati Mai Doaoo Eekaso Koaoo Na Sakai Bichaara ॥2॥
And they looked alike so much that no one could distinguish.(2)
ਚਰਿਤ੍ਰ ੬੮ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee
ਸਾਹੁ ਪੁਤ੍ਰ ਸਸੁਰਾਰੇ ਚਲੋ ॥
Saahu Putar Sasuraare Chalo ॥
ਚਰਿਤ੍ਰ ੬੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੰਗ ਲਏ ਨਊਆ ਸੁਤ ਭਲੋ ॥
Saanga Laee Naooaa Suta Bhalo ॥
Shah’s son took barber’s son with him to his in-laws.
ਚਰਿਤ੍ਰ ੬੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਗਹਿਰੇ ਬਨ ਭੀਤਰ ਦੋਊ ਗਏ ॥
Gahire Ban Bheetr Doaoo Gaee ॥
ਚਰਿਤ੍ਰ ੬੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਚਨ ਕਹਤ ਨਊਆ ਸੁਤ ਭਏ ॥੩॥
Bachan Kahata Naooaa Suta Bhaee ॥3॥
When they were passing through the thick jungle, the barber’s son called him.(3)
ਚਰਿਤ੍ਰ ੬੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨਊਆ ਕੇ ਸੁਤ ਬਚਨ ਉਚਾਰੇ ॥
Naooaa Ke Suta Bachan Auchaare ॥
ਚਰਿਤ੍ਰ ੬੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਨੋ ਸਾਹੁ ਸੁਤ ਬੈਨ ਹਮਾਰੇ ॥
Suno Saahu Suta Bain Hamaare ॥
Barber’s son said, ‘Listen, you the son of Shah,
ਚਰਿਤ੍ਰ ੬੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਹੌ ਯਾਰ ਤੁਮੈ ਪਹਿਚਾਨੌ ॥
Taba Hou Yaara Tumai Pahichaanou ॥
ਚਰਿਤ੍ਰ ੬੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮੇਰੇ ਕਹਿਯੋ ਅਬੈ ਜੌ ਮਾਨੌ ॥੪॥
Mere Kahiyo Abai Jou Maanou ॥4॥
‘I accept your friendship only if you do me a favour.(4)
ਚਰਿਤ੍ਰ ੬੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
Dohira
ਅਸ੍ਵ ਬਸਤ੍ਰ ਸਭ ਅਪਨੇ ਤਨਕਿਕ ਮੋ ਕੋ ਦੇਹੁ ॥
Asava Basatar Sabha Apane Tankika Mo Ko Dehu ॥
‘You give me your horse and all your clothes,
ਚਰਿਤ੍ਰ ੬੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਯਹ ਬੁਗਚਾ ਤੁਮ ਲੈ ਚਲੌ ਚਲਿ ਆਗੇ ਫਿਰਿ ਲੇਹੁ ॥੫॥
Yaha Bugachaa Tuma Lai Chalou Chali Aage Phiri Lehu ॥5॥
‘And taking this bundle you walk in front of me.’(5)
ਚਰਿਤ੍ਰ ੬੮ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee
ਸਾਹੁ ਪੁਤ੍ਰ ਸੋਈ ਤਬ ਕਰਿਯੋ ॥
Saahu Putar Soeee Taba Kariyo ॥
ਚਰਿਤ੍ਰ ੬੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੌ ਬੁਗਚਾ ਨਿਜੁ ਸਿਰਿ ਧਰਿਯੋ ॥
Taa Kou Bugachaa Niju Siri Dhariyo ॥
The son of Shah acted as told and put the bundle over his head.
ਚਰਿਤ੍ਰ ੬੮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨਿਜੁ ਘੋਰਾ ਪੈ ਤਾਹਿ ਚਰਾਯੋ ॥
Niju Ghoraa Pai Taahi Charaayo ॥
ਚਰਿਤ੍ਰ ੬੮ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਪੁਨੇ ਬਸਤ੍ਰਨ ਸੋ ਪਹਿਰਾਯੋ ॥੬॥
Apune Basatarn So Pahiraayo ॥6॥
He (Shah’s son) made him to ride his horse and put on him (barber’s Son) his clothes.(6)
ਚਰਿਤ੍ਰ ੬੮ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ