Sri Dasam Granth Sahib

Displaying Page 1679 of 2820

ਮਹਾ ਰੋਗ ਤੇ ਲੇਹੁ ਉਬਾਰੀ ॥੩੩॥

Mahaa Roga Te Lehu Aubaaree ॥33॥

‘All our people have committed some mistakes, but now please save us from this heinous malady.’(33)

ਚਰਿਤ੍ਰ ੬੮ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਸੁਤ ਬਾਚ

Saaha Suta Baacha ॥


ਚੌਪਈ

Choupaee ॥

Chaupaee


ਸਕਲ ਕਥਾ ਤਿਨ ਭਾਖਿ ਸੁਨਾਈ

Sakala Kathaa Tin Bhaakhi Sunaaeee ॥

ਚਰਿਤ੍ਰ ੬੮ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰ ਲੋਗਨ ਸਭਹੂੰ ਸੁਨਿ ਪਾਈ

Pur Logan Sabhahooaan Suni Paaeee ॥

Then he narrated the entire story, which people listened attentively.

ਚਰਿਤ੍ਰ ੬੮ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਦੂਜੀ ਕੰਨ੍ਯਾ ਤਿਹ ਦੀਨੀ

Lai Doojee Kaanniaa Tih Deenee ॥

ਚਰਿਤ੍ਰ ੬੮ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਉਸਤਤਿ ਮਿਲ ਕੀਨੀ ॥੩੪॥

Bhaanti Bhaanti Austati Mila Keenee ॥34॥

They gave him another damsel and praised him in various ways.(34)

ਚਰਿਤ੍ਰ ੬੮ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਸਕਲ ਪੁਰ ਛੋਰਿ ਉਬਾਰਿਯੋ

Aour Sakala Pur Chhori Aubaariyo ॥

ਚਰਿਤ੍ਰ ੬੮ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਊਆ ਸੁਤ ਚਿਮਟਿਯੋ ਹੀ ਮਾਰਿਯੋ

Naooaa Suta Chimattiyo Hee Maariyo ॥

Then the Shah’s son emancipated the whole village.

ਚਰਿਤ੍ਰ ੬੮ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਯਾਹ ਦੂਸਰੋ ਅਪਨੋ ਕੀਨੋ

Baiaaha Doosaro Apano Keeno ॥

ਚਰਿਤ੍ਰ ੬੮ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਪੁਰ ਕੋ ਬਹੁਰੋ ਮਗੁ ਲੀਨੋ ॥੩੫॥

Niju Pur Ko Bahuro Magu Leeno ॥35॥

He married second time and took the way to his village.(35)(1)

ਚਰਿਤ੍ਰ ੬੮ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਾਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੮॥੧੨੨੨॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Atthaasatthavo Charitar Samaapatama Satu Subhama Satu ॥68॥1222॥aphajooaan॥

Sixty-eighth Parable of Auspicious Chritars Conversation of the Raja and the Minister, Completed with Benediction. (68)(1220)


ਦੋਹਰਾ

Doharaa ॥

Dohira


ਚਪਲ ਸਿੰਘ ਰਾਜਾ ਬਡੋ ਰਾਜ ਕਲਾ ਤਿਹ ਨਾਰਿ

Chapala Siaangha Raajaa Bado Raaja Kalaa Tih Naari ॥

There was once a great Raja and Raj Kala was his wife.

ਚਰਿਤ੍ਰ ੬੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਦੇਵ ਰੀਝੇ ਰਹੈ ਜਾਨਿ ਸਚੀ ਅਨੁਹਾਰਿ ॥੧॥

Eiaandar Dev Reejhe Rahai Jaani Sachee Anuhaari ॥1॥

There was none like her; even, the god Indra fancied her.(l)

ਚਰਿਤ੍ਰ ੬੯ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਰਾਨੀ ਇਕ ਚੋਰ ਸੋ ਰਮ੍ਯੋ ਕਰਤ ਦਿਨੁ ਰੈਨਿ

So Raanee Eika Chora So Ramaio Karta Dinu Raini ॥

That Rani, day in and day out, used to make love with a thief.

ਚਰਿਤ੍ਰ ੬੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਬੁਲਾਵੈ ਨਿਜੁ ਸਦਨ ਆਪੁ ਜਾਇ ਤਿਹ ਐਨ ॥੨॥

Taahi Bulaavai Niju Sadan Aapu Jaaei Tih Aain ॥2॥

She used to call him at her house, and, herself, often went to his residence as well.(2)

ਚਰਿਤ੍ਰ ੬੯ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਆਵਤ ਸਦਨ ਨ੍ਰਿਪ ਬਰ ਲਖਿਯੋ ਬਨਾਇ

Eeka Divasa Aavata Sadan Nripa Bar Lakhiyo Banaaei ॥

One day Raja, when he was proceeding to her house, he saw him.

ਚਰਿਤ੍ਰ ੬੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੂਟਿ ਕੂਟਿ ਤਸਕਰ ਲਯੋ ਸੂਰੀ ਦਿਯੋ ਚਰਾਇ ॥੩॥

Lootti Kootti Tasakar Layo Sooree Diyo Charaaei ॥3॥

He beat the thief severely and ordered him to be hanged.(3)

ਚਰਿਤ੍ਰ ੬੯ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਸ੍ਰੋਨਤ ਭਭਕੋ ਉਠਤ ਤਬ ਆਖੈ ਖੁਲਿ ਜਾਹਿ

Jaba Saronata Bhabhako Autthata Taba Aakhi Khuli Jaahi ॥

Whenever the pain pinched him, he regained awareness.

ਚਰਿਤ੍ਰ ੬੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਬੈ ਸ੍ਵਾਸ ਤਰ ਕੋ ਰਮੈ ਕਛੂ ਰਹੈ ਸੁਧਿ ਨਾਹਿ ॥੪॥

Jabai Savaasa Tar Ko Ramai Kachhoo Rahai Sudhi Naahi ॥4॥

But after a few breaths he would become unconscious again.(4)

ਚਰਿਤ੍ਰ ੬੯ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਰਾਨੀ ਜਬ ਬਤਿਯਾ ਸੁਨ ਪਾਈ

Raanee Jaba Batiyaa Suna Paaeee ॥

ਚਰਿਤ੍ਰ ੬੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਸਕਰ ਕੇ ਮਿਲਬੇ ਕਹ ਧਾਈ

Tasakar Ke Milabe Kaha Dhaaeee ॥

When the Rani heard this she immediately ran out to see him.

ਚਰਿਤ੍ਰ ੬੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ