Sri Dasam Granth Sahib

Displaying Page 168 of 2820

ਕੋਪ ਭਈ ਅਰਿ ਦਲ ਬਿਖੈ ਚੰਡੀ ਚਕ੍ਰ ਸੰਭਾਰਿ

Kopa Bhaeee Ari Dala Bikhi Chaandi Chakar Saanbhaari ॥

Chandi in great anger, holding up her disc, within the enemy’s army

ਉਕਤਿ ਬਿਲਾਸ ਅ. ੨ - ੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਮਾਰਿ ਕੈ ਦ੍ਵੈ ਕੀਏ ਦ੍ਵੈ ਤੇ ਕੀਨੇ ਚਾਰ ॥੪੨॥

Eeka Maari Kai Davai Keeee Davai Te Keene Chaara ॥42॥

She cut off the warriors into halves and quarters.42.

ਉਕਤਿ ਬਿਲਾਸ ਅ. ੨ - ੪੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ

Savaiyaa ॥

SWAYYA


ਇਹ ਭਾਂਤਿ ਕੋ ਜੁਧੁ ਕਰਿਓ ਸੁਨਿ ਕੈ ਕਵਲਾਸ ਮੈ ਧਿਆਨ ਛੁਟਿਓ ਹਰਿ ਕਾ

Eih Bhaanti Ko Judhu Kariao Suni Kai Kavalaasa Mai Dhiaan Chhuttiao Hari Kaa ॥

Such a terrible war was waged that the profound contemplation of Shiva was infringed.

ਉਕਤਿ ਬਿਲਾਸ ਅ. ੨ - ੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਚੰਡ ਸੰਭਾਰ ਉਭਾਰ ਗਦਾ ਧੁਨਿ ਸੰਖ ਬਜਾਇ ਕਰਿਓ ਖਰਕਾ

Puni Chaanda Saanbhaara Aubhaara Gadaa Dhuni Saankh Bajaaei Kariao Khrakaa ॥

Chandi then held up her mace and raised a violent sound by blowing her onch.

ਉਕਤਿ ਬਿਲਾਸ ਅ. ੨ - ੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰ ਸਤ੍ਰਨਿ ਕੇ ਪਰ ਚਕ੍ਰ ਪਰਿਓ ਛੁਟਿ ਐਸੇ ਬਹਿਓ ਕਰਿ ਕੇ ਬਰ ਕਾ

Sri Satarni Ke Par Chakar Pariao Chhutti Aaise Bahiao Kari Ke Bar Kaa ॥

The disc fell on the heads of the enemies, that disc went in such a way with the might of her hand

ਉਕਤਿ ਬਿਲਾਸ ਅ. ੨ - ੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਖੇਲ ਕੋ ਸਰਤਾ ਤਟਿ ਜਾਇ ਚਲਾਵਤ ਹੈ ਛਿਛਲੀ ਲਰਕਾ ॥੪੩॥

Janu Khel Ko Sartaa Tatti Jaaei Chalaavata Hai Chhichhalee Larkaa ॥43॥

That it seemed that the children were throwing the potsherd so as swim on the surface of the water.43.,

ਉਕਤਿ ਬਿਲਾਸ ਅ. ੨ - ੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA,


ਦੇਖ ਚਮੂੰ ਮਹਿਖਾਸੁਰੀ ਦੇਵੀ ਬਲਹਿ ਸੰਭਾਰਿ

Dekh Chamooaan Mahikhaasuree Devee Balahi Saanbhaari ॥

Scanning the forces of Mahishasura, the goddess pulling up her strength,

ਉਕਤਿ ਬਿਲਾਸ ਅ. ੨ - ੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੁ ਸਿੰਘਹਿ ਕਛੁ ਚਕ੍ਰ ਸੋ ਡਾਰੇ ਸਭੈ ਸੰਘਾਰਿ ॥੪੪॥

Kachhu Siaanghahi Kachhu Chakar So Daare Sabhai Saanghaari ॥44॥

She destroyed all, killing some thorough her lion and some with her disc.44.,

ਉਕਤਿ ਬਿਲਾਸ ਅ. ੨ - ੪੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਭਾਜੈ ਨ੍ਰਿਪ ਪੈ ਗਏ ਕਹਿਓ ਹਤੀ ਸਭ ਸੈਨ

Eika Bhaajai Nripa Pai Gaee Kahiao Hatee Sabha Sain ॥

One of the demons ran to the king and told him about the destruction of all the army.,

ਉਕਤਿ ਬਿਲਾਸ ਅ. ੨ - ੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਉ ਸੁਨਿ ਕੈ ਕੋਪਿਓ ਅਸੁਰ ਚੜਿ ਆਇਓ ਰਨ ਐਨ ॥੪੫॥

Eiau Suni Kai Kopiao Asur Charhi Aaeiao Ran Aain ॥45॥

Hearing this, Mahishasura become furious and marched towards the battlefield. 45.,

ਉਕਤਿ ਬਿਲਾਸ ਅ. ੨ - ੪੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ

Savaiyaa ॥

SWAYYA,


ਜੂਝ ਪਰੀ ਸਭ ਸੈਨ ਲਖੀ ਜਬ ਤੌ ਮਹਖਾਸੁਰ ਖਗ ਸੰਭਾਰਿਓ

Joojha Paree Sabha Sain Lakhee Jaba Tou Mahakhaasur Khga Saanbhaariao ॥

Knowing about the destruction of all his forces in the war, Mahishasura held up his sword.,

ਉਕਤਿ ਬਿਲਾਸ ਅ. ੨ - ੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡਿ ਪ੍ਰਚੰਡ ਕੇ ਸਾਮੁਹਿ ਜਾਇ ਭਇਆਨਕ ਭਾਲਕ ਜਿਉ ਭਭਕਾਰਿਓ

Chaandi Parchaanda Ke Saamuhi Jaaei Bhaeiaanka Bhaalaka Jiau Bhabhakaariao ॥

And going before the fierce Chandi, he began to roar like dreadful bear.,

ਉਕਤਿ ਬਿਲਾਸ ਅ. ੨ - ੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਗਦਰੁ ਲੈ ਅਪਨੇ ਕਰਿ ਚੰਡਿ ਸੁ ਕੈ ਬਰਿ ਤਾ ਤਨ ਊਪਰਿ ਡਾਰਿਓ

Mugadaru Lai Apane Kari Chaandi Su Kai Bari Taa Tan Aoopri Daariao ॥

Taking his heavy mace in his hand, he threw it on body of the goddess like an arrow.,

ਉਕਤਿ ਬਿਲਾਸ ਅ. ੨ - ੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਉ ਹਨੂਮਾਨ ਉਖਾਰਿ ਪਹਾਰ ਕੋ ਰਾਵਨ ਕੇ ਉਰ ਭੀਤਰ ਮਾਰਿਓ ॥੪੬॥

Jiau Hanoomaan Aukhaari Pahaara Ko Raavan Ke Aur Bheetr Maariao ॥46॥

It seemed that Hanuman carrying a hillock, threw it on the chest of Ravvana.46.,

ਉਕਤਿ ਬਿਲਾਸ ਅ. ੨ - ੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫੇਰ ਸਰਾਸਨ ਕੋ ਗਹਿ ਕੈ ਕਰਿ ਬੀਰ ਹਨੇ ਤਿਨ ਪਾਨਿ ਮੰਗੇ

Phera Saraasan Ko Gahi Kai Kari Beera Hane Tin Paani Na Maange ॥

Then he held up bows and arrows in his hand , killed the warriors, who could not ask for water before dying.,

ਉਕਤਿ ਬਿਲਾਸ ਅ. ੨ - ੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਾਇਲ ਘੂਮ ਪਰੇ ਰਨ ਮਾਹਿ ਕਰਾਹਤ ਹੈ ਗਿਰ ਸੇ ਗਜ ਲੰਗੇ

Ghaaeila Ghooma Pare Ran Maahi Karaahata Hai Gri Se Gaja Laange ॥

The wounded warriors were moving in the field like lame elephants.,

ਉਕਤਿ ਬਿਲਾਸ ਅ. ੨ - ੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਨ ਕੇ ਤਨ ਕਉਚਨ ਸਾਥਿ ਪਰੇ ਧਰਿ ਭਾਉ ਉਠੇ ਤਹ ਚੰਗੇ

Sooran Ke Tan Kauchan Saathi Pare Dhari Bhaau Autthe Taha Chaange ॥

The bodies of the warriors were moving their armours were lying fried up on the ground.,

ਉਕਤਿ ਬਿਲਾਸ ਅ. ੨ - ੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੋ ਦਵਾ ਬਨ ਮਾਝ ਲਗੇ ਤਹ ਕੀਟਨ ਭਛ ਕੌ ਦਉਰੇ ਭੁਜੰਗੇ ॥੪੭॥

Jaano Davaa Ban Maajha Lage Taha Keettan Bhachha Kou Daure Bhujaange ॥47॥

As if the forest is on fire and the snakes are running to reed themselves on the fast moving worms.47.,

ਉਕਤਿ ਬਿਲਾਸ ਅ. ੨ - ੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਭਰੀ ਰਨਿ ਚੰਡਿ ਪ੍ਰਚੰਡ ਸੁ ਪ੍ਰੇਰ ਕੇ ਸਿੰਘ ਧਸੀ ਰਨ ਮੈ

Kopa Bharee Rani Chaandi Parchaanda Su Parera Ke Siaangha Dhasee Ran Mai ॥

Chandi in great ire penetrated into the war-arena with her lion.,

ਉਕਤਿ ਬਿਲਾਸ ਅ. ੨ - ੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਵਾਰ ਲੈ ਲਾਲ ਕੀਏ ਅਰਿ ਖੇਤਿ ਲਗੀ ਬੜਵਾਨਲ ਜਿਉ ਬਨ ਮੈ

Karvaara Lai Laala Keeee Ari Kheti Lagee Barhavaanla Jiau Ban Mai ॥

Holding her sword in her hand, she dyed the battlefield in red as if the forest is on fire.,

ਉਕਤਿ ਬਿਲਾਸ ਅ. ੨ - ੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਘੇਰਿ ਲਈ ਚਹੂੰ ਓਰ ਤੇ ਦੈਤਨ ਇਉ ਉਪਮਾ ਉਪਜੀ ਮਨ ਮੈ

Taba Gheri Laeee Chahooaan Aor Te Daitan Eiau Aupamaa Aupajee Man Mai ॥

When the demons besieged the goddess from all the four sides, the poet felt like this in his mind,

ਉਕਤਿ ਬਿਲਾਸ ਅ. ੨ - ੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ