Sri Dasam Granth Sahib

Displaying Page 1683 of 2820

ਕਰ ਸੋ ਔਸੀ ਕਾਢਿ ਕੈ ਲਈ ਸਲਾਕ ਉਠਾਇ

Kar So Aousee Kaadhi Kai Laeee Salaaka Autthaaei ॥

While drawing the lines thus, she had taken away the pipe,

ਚਰਿਤ੍ਰ ੭੦ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹ੍ਯਾ ਰੋਦਨ ਕੋਊ ਕਿਨ ਕਰੋ ਕਹਿ ਸਿਰ ਧਰੀ ਬਨਾਇ ॥੧੧॥

Haiaa Rodan Koaoo Kin Karo Kahi Sri Dharee Banaaei ॥11॥

And told him not to cry there and go back to his house.(11)

ਚਰਿਤ੍ਰ ੭੦ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਸੁਨਾਰੋ ਚੁਪ ਰਹਿਯੋ ਕਛੂ ਬੋਲਿਯੋ ਜਾਇ

Chora Sunaaro Chupa Rahiyo Kachhoo Na Boliyo Jaaei ॥

The goldsmith kept quiet and could not say anything,

ਚਰਿਤ੍ਰ ੭੦ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਈ ਪਰੀ ਸਲਾਕ ਕਹਿ ਸੋਨਾ ਲਯੋ ਭਰਾਇ ॥੧੨॥

Paaeee Paree Salaaka Kahi Sonaa Layo Bharaaei ॥12॥

And the woman took away the pipe filled with gold.(12)

ਚਰਿਤ੍ਰ ੭੦ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਹਰੀ ਸਲਾਕ ਹਰੀ ਤ੍ਰਿਯਹਿ ਸ੍ਵਰਨ ਤੋਲਿ ਭਰਿ ਲੀਨ

Haree Salaaka Haree Triyahi Savarn Toli Bhari Leena ॥

This way a woman took away the pipe containing gold,

ਚਰਿਤ੍ਰ ੭੦ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲ੍ਯੋ ਦਰਬੁ ਦੈ ਗਾਂਠਿ ਕੋ ਦੁਖਿਤ ਸੁਨਾਰੋ ਦੀਨ ॥੧੩॥

Chalaio Darbu Dai Gaantthi Ko Dukhita Sunaaro Deena ॥13॥

And the goldsmith taking his baggage went away in distress.(l3)

ਚਰਿਤ੍ਰ ੭੦ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਛਲ ਰੂਪ ਛੈਲੀ ਸਦਾ ਛਕੀ ਰਹਤ ਛਿਤ ਮਾਹਿ

Chhala Roop Chhailee Sadaa Chhakee Rahata Chhita Maahi ॥

A woman laden with vile Chritars remains vile-proof.

ਚਰਿਤ੍ਰ ੭੦ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਛਲ ਛਲਤ ਛਿਤਪਤਿਨ ਕੋ ਛਲੀ ਕੌਨ ਤੇ ਜਾਹਿ ॥੧੪॥

Achhala Chhalata Chhitapatin Ko Chhalee Kouna Te Jaahi ॥14॥

One who can deceive the rulers, cannot be swindled.(l4)(1)

ਚਰਿਤ੍ਰ ੭੦ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੦॥੧੨੪੮॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Sataro Charitar Samaapatama Satu Subhama Satu ॥70॥1248॥aphajooaan॥

Seventieth Parable of Auspicious Chritars Conversation of the Raja and the Minister, Completed with Benediction. (70)(1246)


ਦੋਹਰਾ

Doharaa ॥

Dohira


ਨਗਰ ਪਾਵਟਾ ਬਹੁ ਬਸੈ ਸਾਰਮੌਰ ਕੇ ਦੇਸ

Nagar Paavattaa Bahu Basai Saaramour Ke Desa ॥

Paonta City was established in the country of Sirmaur,

ਚਰਿਤ੍ਰ ੭੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਮੁਨਾ ਨਦੀ ਨਿਕਟਿ ਬਹੈ ਜਨੁਕ ਪੁਰੀ ਅਲਿਕੇਸ ॥੧॥

Jamunaa Nadee Nikatti Bahai Januka Puree Alikesa ॥1॥

It was on the bank of River Jamuna and was like the land of gods.(1)

ਚਰਿਤ੍ਰ ੭੧ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨਦੀ ਜਮੁਨ ਕੇ ਤੀਰ ਮੈ ਤੀਰਥ ਮੁਚਨ ਕਪਾਲ

Nadee Jamuna Ke Teera Mai Teeratha Muchan Kapaala ॥

The pilgrim place of Kapaal Mochan was on the banks of the Jamuna.

ਚਰਿਤ੍ਰ ੭੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਗਰ ਪਾਵਟਾ ਛੋਰਿ ਹਮ ਆਏ ਤਹਾ ਉਤਾਲ ॥੨॥

Nagar Paavattaa Chhori Hama Aaee Tahaa Autaala ॥2॥

Leaving the City of Paonta, we came to this place.(2)

ਚਰਿਤ੍ਰ ੭੧ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਖਿਲਤ ਅਖੇਟਕ ਸੂਕਰ ਮਾਰੇ

Khilata Akhettaka Sookar Maare ॥

ਚਰਿਤ੍ਰ ੭੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤੇ ਮ੍ਰਿਗ ਔਰੈ ਹਨਿ ਡਾਰੇ

Bahute Mriga Aouri Hani Daare ॥

While hunting, we had killed many deer and boars,

ਚਰਿਤ੍ਰ ੭੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਤਿਹ ਠਾਂ ਕੌ ਹਮ ਮਗੁ ਲੀਨੌ

Puni Tih Tthaan Kou Hama Magu Leenou ॥

ਚਰਿਤ੍ਰ ੭੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਤੀਰਥ ਕੇ ਦਰਸਨ ਕੀਨੌ ॥੩॥

Vaa Teeratha Ke Darsan Keenou ॥3॥

Then we had taken the road to that place and paid obeisance to that pilgritn entity.(3)

ਚਰਿਤ੍ਰ ੭੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਤਹਾ ਹਮਾਰੇ ਸਿਖ੍ਯ ਸਭ ਅਮਿਤ ਪਹੂੰਚੇ ਆਇ

Tahaa Hamaare Sikhi Sabha Amita Pahooaanche Aaei ॥

At the place, a number of our Sikh volunteers arrived.

ਚਰਿਤ੍ਰ ੭੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨੈ ਦੈਨ ਕੋ ਚਾਹਿਯੈ ਜੋਰਿ ਭਲੋ ਸਿਰਪਾਇ ॥੪॥

Tini Dain Ko Chaahiyai Jori Bhalo Sripaaei ॥4॥

There arose the need of giving them the robes of honour.(4)

ਚਰਿਤ੍ਰ ੭੧ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨਗਰ ਪਾਵਟੇ ਬੂਰਿਯੈ ਪਠਏ ਲੋਕ ਬੁਲਾਇ

Nagar Paavatte Booriyai Patthaee Loka Bulaaei ॥

Some persons were sent to the city of Paonta.

ਚਰਿਤ੍ਰ ੭੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪਾਗ ਪਾਈ ਨਹੀ ਨਿਹਫਲ ਪਹੁਚੇ ਆਇ ॥੫॥

Eeka Paaga Paaeee Nahee Nihphala Pahuche Aaei ॥5॥

But could not find even one turban and they came back disappointed.(5)

ਚਰਿਤ੍ਰ ੭੧ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ