Sri Dasam Granth Sahib

Displaying Page 1694 of 2820

ਦਿਨ ਲੋਗਨ ਦੇਖਤ ਗਯੋ ਭੇਦ ਜਾਨਤ ਕੋਇ ॥੭॥

Din Logan Dekhta Gayo Bheda Na Jaanta Koei ॥7॥

People kept on watching but could not fathom.(7)

ਚਰਿਤ੍ਰ ੭੭ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਐਸੇ ਕਹਿਯੋ ਸੁਨਿਯੈ ਬਚਨ ਰਸਾਲ

Taba Raanee Aaise Kahiyo Suniyai Bachan Rasaala ॥

Then Rani said (to Raja), ‘Please listen to me,

ਚਰਿਤ੍ਰ ੭੭ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹਤ ਜਾਤ ਤਰਬੂਜ ਜੋ ਮੋਹਿ ਮਿਲੈ ਦਰਹਾਲ ॥੮॥

Bahata Jaata Tarbooja Jo Mohi Milai Darhaala ॥8॥

‘The melon, which is floating, is needed by me.’(8)

ਚਰਿਤ੍ਰ ੭੭ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨੁ ਸੁਨਤ ਰਾਜਾ ਤਬੈ ਪਠਏ ਮਨੁਖ ਅਨੇਕ

Bachanu Sunata Raajaa Tabai Patthaee Manukh Aneka ॥

Conceding (to her request), Raja despatched a few men.

ਚਰਿਤ੍ਰ ੭੭ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤ ਬਹੇ ਤਰਬੂਜ ਕੌ ਪਹੁਚਤ ਭਯੋ ਏਕ ॥੯॥

Jaata Bahe Tarbooja Kou Pahuchata Bhayo Na Eeka ॥9॥

They all ran fast but could not catch the melon drifting across.(9)

ਚਰਿਤ੍ਰ ੭੭ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਤਬ ਰਾਨੀ ਯੌ ਬਚਨ ਉਚਾਰੇ

Taba Raanee You Bachan Auchaare ॥

ਚਰਿਤ੍ਰ ੭੭ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਨਾਥ ਬਡਭਾਗ ਹਮਾਰੇ

Sunahu Naatha Badabhaaga Hamaare ॥

Then Rani spoke, ‘Listen my master, we are very lucky,

ਚਰਿਤ੍ਰ ੭੭ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੂਡਿ ਕੋਊ ਜਾ ਕੇ ਹਿਤ ਮਰੈ

Boodi Koaoo Jaa Ke Hita Mari ॥

ਚਰਿਤ੍ਰ ੭੭ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰ ਮੂੰਡ ਅਪਜਸ ਬਹੁ ਧਰੈ ॥੧੦॥

Mora Mooaanda Apajasa Bahu Dhari ॥10॥

‘No one should lay his life for this, otherwise a curse will remain in my conscious.’(10)

ਚਰਿਤ੍ਰ ੭੭ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਰਾਨੀ ਹਿਤ ਹਿਦਵਾਨ ਕੇ ਮਨੁਖ ਬੁਰਾਯੋ ਏਕ

Raanee Hita Hidavaan Ke Manukh Buraayo Eeka ॥

Rani had assigned one person in connection with (saving) the melon, (Who interceded,)

ਚਰਿਤ੍ਰ ੭੭ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਅਪਜਸ ਕਬਹੁ ਮਿਟੈ ਭਾਖਹਿ ਲੋਗ ਅਨੇਕ ॥੧੧॥

Yaha Apajasa Na Kabahu Mittai Bhaakhhi Loga Aneka ॥11॥

‘Every body was expressing if it happens as such (that man is killed), then, this blot will ever be remembered.’(11)

ਚਰਿਤ੍ਰ ੭੭ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਆਪਹਿ ਦੈ ਤਰਬੂਜ ਤਰਾਯੋ

Aapahi Dai Tarbooja Taraayo ॥

She, herself, had floated the melon, herself, infuriated Raja,

ਚਰਿਤ੍ਰ ੭੭ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਹਿ ਆਇ ਨ੍ਰਿਪਹਿ ਰਿਸਵਾਯੋ

Aapahi Aaei Nripahi Risavaayo ॥

And, herself, she called various people.

ਚਰਿਤ੍ਰ ੭੭ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਹਿ ਹੋਰਿ ਮਨੁਛਨ ਲੀਨਾ

Aapahi Hori Manuchhan Leenaa ॥

ਚਰਿਤ੍ਰ ੭੭ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯਾ ਚਰਿਤ੍ਰ ਕਿਨਹੂੰ ਚੀਨਾ ॥੧੨॥

Triyaa Charitar Na Kinhooaan Cheenaa ॥12॥

No one can understand the Chritars of the woman.(12)(1)

ਚਰਿਤ੍ਰ ੭੭ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਤਤਹਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੭॥੧੩੨੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Satataharo Charitar Samaapatama Satu Subhama Satu ॥77॥1322॥aphajooaan॥

Seventy-seventh Parable of Auspicious Chritars Conversation of the Raja and the Minister, Completed with Benediction. (77)(1320)


ਦੋਹਰਾ

Doharaa ॥

Dohira


ਏਕ ਤਖਾਨ ਉਜੈਨ ਮੈ ਬਿਬਿਚਾਰਨਿ ਤਿਹ ਨਾਰਿ

Eeka Takhaan Aujain Mai Bibichaarani Tih Naari ॥

There lived a carpenter in Ujain, whose wife conducted a vile Chritar.

ਚਰਿਤ੍ਰ ੭੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੋ ਕਰਿਯੋ ਚਰਿਤ੍ਰ ਤਿਨ ਸੋ ਤੁਹਿ ਕਹੌ ਸੁਧਾਰਿ ॥੧॥

Taa So Kariyo Charitar Tin So Tuhi Kahou Sudhaari ॥1॥

Now I am going to narrated you that with a few amends.(1)

ਚਰਿਤ੍ਰ ੭੮ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਸੁਮਤਿ ਬਾਢਿਯਹਿ ਤਬੈ ਉਚਾਰੋ

Sumati Baadhiyahi Tabai Auchaaro ॥

ਚਰਿਤ੍ਰ ੭੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ