Sri Dasam Granth Sahib

Displaying Page 1695 of 2820

ਸੁਨੁ ਗੀਗੋ ਤੈ ਬਚਨ ਹਮਾਰੋ

Sunu Geego Tai Bachan Hamaaro ॥

The carpenter, named Sumat asked one day, ‘Gigo (the wife), listen what I have to say.

ਚਰਿਤ੍ਰ ੭੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੌ ਅਬ ਹੀ ਪਰਦੇਸ ਸਿਧੈਹੌਂ

Hou Aba Hee Pardesa Sidhaihouna ॥

ਚਰਿਤ੍ਰ ੭੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਟਿ ਕਮਾਇ ਤੁਮੈ ਧਨੁ ਲਯੈਹੌਂ ॥੨॥

Khaatti Kamaaei Tumai Dhanu Layaihouna ॥2॥

I am going abroad, and will come back after earning lot of money.’(2)

ਚਰਿਤ੍ਰ ੭੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਕੈ ਪਰਦੇਸ ਸਿਧਾਰੋ

You Kahi Kai Pardesa Sidhaaro ॥

ਚਰਿਤ੍ਰ ੭੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਟ ਤਰੇ ਛਪਿ ਰਹਿਯੋ ਬਿਚਾਰੋ

Khaatta Tare Chhapi Rahiyo Bichaaro ॥

Saying so, presumably he went abroad, but, as a matter of fact, he hid himself under the bed.

ਚਰਿਤ੍ਰ ੭੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਬਾਢਿਨ ਇਕ ਜਾਰ ਬੁਲਾਯੋ

Taba Baadhin Eika Jaara Bulaayo ॥

ਚਰਿਤ੍ਰ ੭੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮਕੇਲ ਤਿਹ ਸਾਥ ਕਮਾਯੋ ॥੩॥

Kaamkela Tih Saatha Kamaayo ॥3॥

Then lady-carpenter called her paramour and revelled in making love with him.(3)

ਚਰਿਤ੍ਰ ੭੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮਕੇਲ ਤਾ ਸੌ ਤ੍ਰਿਯ ਮਾਨ੍ਯੋ

Kaamkela Taa Sou Triya Maanio ॥

ਚਰਿਤ੍ਰ ੭੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਟ ਤਰੇ ਨਿਜੁ ਪਤਿਹਿ ਪਛਾਨ੍ਯੋ

Khaatta Tare Niju Patihi Pachhaanio ॥

While having sex-play, she discovered her husband lying under the bed.

ਚਰਿਤ੍ਰ ੭੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਅੰਗਨ ਬਿਹਬਲ ਹ੍ਵੈ ਗਈ

Sabha Aangan Bihbala Havai Gaeee ॥

ਚਰਿਤ੍ਰ ੭੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਕੇ ਬਿਖੈ ਦੁਖਿਤ ਅਤਿ ਭਈ ॥੪॥

Chita Ke Bikhi Dukhita Ati Bhaeee ॥4॥

Her whole body started to ache and felt much remorse at heart.(4)

ਚਰਿਤ੍ਰ ੭੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਾ ਸੌ ਤ੍ਰਿਯ ਬਚਨ ਉਚਾਰੇ

Taba Taa Sou Triya Bachan Auchaare ॥

ਚਰਿਤ੍ਰ ੭੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਿ ਕਾ ਕਰਤ ਦਈ ਕੇ ਮਾਰੇ

Muhi Kaa Karta Daeee Ke Maare ॥

Then the woman said to her lover, ‘Oh, my Lord what are you doing.

ਚਰਿਤ੍ਰ ੭੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਨ ਨਾਥ ਮੇਰੇ ਘਰ ਨਾਹੀ

Paraan Naatha Mere Ghar Naahee ॥

ਚਰਿਤ੍ਰ ੭੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੌ ਜਿਹ ਬਸਤ ਬਾਹ ਕੀ ਛਾਹੀ ॥੫॥

Hou Jih Basata Baaha Kee Chhaahee ॥5॥

‘My Master is not at home; only under his protection I can outlive.(5)

ਚਰਿਤ੍ਰ ੭੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਨਿਤਿ ਅੰਸੂਆ ਆਖਿਨ ਭਰੌਂ ਰਹੋਂ ਮਲੀਨੇ ਭੇਸ

Niti Aansooaa Aakhin Bharouna Rahona Maleene Bhesa ॥

‘With tears in my eyes, I always remain in menial dress.

ਚਰਿਤ੍ਰ ੭੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੌਰ ਲਗੇ ਬਿਹਰੌ ਨਹੀਂ ਪ੍ਰਾਨ ਨਾਥ ਪਰਦੇਸ ॥੬॥

Pour Lage Bihrou Naheena Paraan Naatha Pardesa ॥6॥

My master being gone abroad, I never take a step out side the house.(6)

ਚਰਿਤ੍ਰ ੭੮ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਲਗਤ ਬੀਰਿਯਾ ਬਾਨ ਸੀ ਬਿਖੁ ਸੋ ਲਗਤ ਅਨਾਜ

Lagata Beeriyaa Baan See Bikhu So Lagata Anaaja ॥

‘Beetle-leaves and bird (cigarettes) hit me like the arrows, and the food

ਚਰਿਤ੍ਰ ੭੮ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਨ ਨਾਥ ਪਰਦੇਸ ਗੇ ਤਾ ਬਿਨ ਕਛੂ ਸਾਜ ॥੭॥

Paraan Naatha Pardesa Ge Taa Bin Kachhoo Na Saaja ॥7॥

When husband is abroad, nothing savours me.(7)

ਚਰਿਤ੍ਰ ੭੮ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਢੀ ਐਸੇ ਬਚਨ ਸੁਨਿ ਮਨ ਮੈ ਭਯੋ ਖੁਸਾਲ

Baadhee Aaise Bachan Suni Man Mai Bhayo Khusaala ॥

Listening to such praise, he (the husband) was much pleased,

ਚਰਿਤ੍ਰ ੭੮ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰ ਸਹਿਤ ਤ੍ਰਿਯ ਖਾਟ ਲੈ ਨਾਚਿ ਉਠਿਯੋ ਤਤਕਾਲ ॥੮॥

Jaara Sahita Triya Khaatta Lai Naachi Autthiyo Tatakaal ॥8॥

And carrying the bed on his head he started to dance.(8)(1)

ਚਰਿਤ੍ਰ ੭੮ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੮॥੧੩੩੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Atthahataro Charitar Samaapatama Satu Subhama Satu ॥78॥1330॥aphajooaan॥

Seventy-eighth Parable of Auspicious Chritars Conversation of the Raja and the Minister, Completed with Benediction. (78)(1328)


ਦੋਹਰਾ

Doharaa ॥

Dohira