Sri Dasam Granth Sahib

Displaying Page 1696 of 2820

ਬਨਿਕ ਏਕ ਬਾਨਾਰਸੀ ਬਿਸਨ ਦਤ ਤਿਹ ਨਾਮ

Banika Eeka Baanaarasee Bisan Data Tih Naam ॥

The name of a Shah of Benares was Bishan Datt.

ਚਰਿਤ੍ਰ ੭੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸ੍ਵ ਮਤੀ ਤਾ ਕੀ ਤ੍ਰਿਯਾ ਧਨ ਜਾ ਕੋ ਬਹੁ ਧਾਮ ॥੧॥

Bisava Matee Taa Kee Triyaa Dhan Jaa Ko Bahu Dhaam ॥1॥

He had lot of wealth; Bisva Mati was his wife.(1)

ਚਰਿਤ੍ਰ ੭੯ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਬਨਿਯੋ ਹੇਤ ਬਨਿਜ ਕੋ ਗਯੋ

Baniyo Heta Banija Ko Gayo ॥

ਚਰਿਤ੍ਰ ੭੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੈਨ ਦੁਖ੍ਯ ਤ੍ਰਿਯ ਕੋ ਅਤਿ ਦਯੋ

Main Dukhi Triya Ko Ati Dayo ॥

The Shah once went out on a business and the wife became very distressed with the urge of sex.

ਚਰਿਤ੍ਰ ੭੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਤ੍ਰਿਯ ਪੈ ਤੇ ਰਹਿਯੋ ਜਾਈ

Tih Triya Pai Te Rahiyo Na Jaaeee ॥

ਚਰਿਤ੍ਰ ੭੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਲ ਕਿਯੋ ਇਕ ਪੁਰਖ ਬੁਲਾਈ ॥੨॥

Kela Kiyo Eika Purkh Bulaaeee ॥2॥

She could not control herself and called in a man for love-making.

ਚਰਿਤ੍ਰ ੭੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਲ ਕਮਾਤ ਗਰਭ ਰਹਿ ਗਯੋ

Kela Kamaata Garbha Rahi Gayo ॥

ਚਰਿਤ੍ਰ ੭੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਨੇ ਜਤਨ ਦੂਰਿ ਨਹਿ ਭਯੋ

Keene Jatan Doori Nahi Bhayo ॥

With sex-play she became pregnant and, in spite of hard efforts she could not abort.

ਚਰਿਤ੍ਰ ੭੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਵ ਮਾਸਨ ਪਾਛੇ ਸੁਤ ਜਾਯੋ

Nava Maasan Paachhe Suta Jaayo ॥

ਚਰਿਤ੍ਰ ੭੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਵਨਹਿ ਦਿਵਸ ਬਨਿਕ ਘਰ ਆਯੋ ॥੩॥

Tvnhi Divasa Banika Ghar Aayo ॥3॥

After nine months a son was born, and that day the Shah came back as well.(3)

ਚਰਿਤ੍ਰ ੭੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਨਿਕ ਕੋਪ ਕਰਿ ਬਚਨ ਸੁਨਾਯੋ

Banika Kopa Kari Bachan Sunaayo ॥

ਚਰਿਤ੍ਰ ੭੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੁ ਤ੍ਰਿਯ ਤੈ ਬਿਭਚਾਰ ਕਮਾਯੋ

Kachhu Triya Tai Bibhachaara Kamaayo ॥

The Shah, in right fury, asked, ‘Oh, woman you have indulged in debauchery.

ਚਰਿਤ੍ਰ ੭੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਰੇ ਬਿਨੁ ਪੂਤ ਹੋਈ

Bhoga Kare Binu Poota Na Hoeee ॥

ਚਰਿਤ੍ਰ ੭੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਲ ਬ੍ਰਿਧ ਜਾਨਤ ਸਭ ਕੋਈ ॥੪॥

Baala Bridha Jaanta Sabha Koeee ॥4॥

‘Without making-love a son cannot be born, as all the young and old know this.’(4)

ਚਰਿਤ੍ਰ ੭੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਸਾਹੁ ਮੈ ਕਥਾ ਸੁਨਾਊ

Sunahu Saahu Mai Kathaa Sunaaoo ॥

ਚਰਿਤ੍ਰ ੭੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੇ ਚਿਤ ਕੋ ਭਰਮੁ ਮਿਟਾਊ

Tumare Chita Ko Bharmu Mittaaoo ॥

‘Listen, my Shah, I will tell you the story and it will eradicate all the doubts from your heart.

ਚਰਿਤ੍ਰ ੭੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਜੋਗੀ ਤੁਮਰੇ ਗ੍ਰਿਹ ਆਯੋ

Eika Jogee Tumare Griha Aayo ॥

ਚਰਿਤ੍ਰ ੭੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਪ੍ਰਸਾਦਿ ਤੇ ਗ੍ਰਿਹ ਸੁਤ ਪਾਯੋ ॥੫॥

Tih Parsaadi Te Griha Suta Paayo ॥5॥

‘A yogi came in our house in your absence, and due to his benevolence this son is born.’(5)

ਚਰਿਤ੍ਰ ੭੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਮੁਰਜ ਨਾਥ ਜੋਗੀ ਹੁਤੋ ਸੋ ਆਯੋ ਇਹ ਧਾਮ

Murja Naatha Jogee Huto So Aayo Eih Dhaam ॥

‘Murj Nath Jogi had come to our house,

ਚਰਿਤ੍ਰ ੭੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿਸਟਿ ਭੋਗ ਮੋ ਸੌ ਕਿਯੌ ਸੁਤ ਦੀਨੋ ਗ੍ਰਿਹ ਰਾਮ ॥੬॥

Drisatti Bhoga Mo Sou Kiyou Suta Deeno Griha Raam ॥6॥

‘He made love with me through vision and gave me this child.(6)

ਚਰਿਤ੍ਰ ੭੯ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਨਿਕ ਬਚਨ ਸੁਨਿ ਚੁਪ ਰਹਿਯੋ ਮਨ ਮੈ ਭਯੋ ਪ੍ਰਸੰਨ੍ਯ

Banika Bachan Suni Chupa Rahiyo Man Mai Bhayo Parsaanni ॥

The Shah, after learning this, was satisfied and shut himself.

ਚਰਿਤ੍ਰ ੭੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ