Sri Dasam Granth Sahib

Displaying Page 1697 of 2820

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੯॥੧੩੩੭॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Aunaaseevo Charitar Samaapatama Satu Subhama Satu ॥79॥1337॥aphajooaan॥

Seventy-ninth Parable of Auspicious Chritars Conversation of the Raja and the Minister, Completed with Benediction.(79)(1335)


ਦੋਹਰਾ

Doharaa ॥

Dohira


ਬਿੰਦ੍ਰਾਬਨ ਗ੍ਰਿਹ ਨੰਦ ਕੇ ਕਾਨ੍ਹ ਲਯੋ ਅਵਤਾਰ

Biaandaraaban Griha Naanda Ke Kaanha Layo Avataara ॥

In Brindaban, in the house of Nand, Krishna manifested,

ਚਰਿਤ੍ਰ ੮੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨਿ ਲੋਕ ਜਾ ਕੋ ਸਦਾ ਨਿਤਿ ਉਠਿ ਕਰਤ ਜੁਹਾਰ ॥੧॥

Teeni Loka Jaa Ko Sadaa Niti Autthi Karta Juhaara ॥1॥

And all the three regions sprung up to pay their obeisance.(I)

ਚਰਿਤ੍ਰ ੮੦ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਸਭ ਗੋਪੀ ਤਾ ਕੇ ਗੁਨ ਗਾਵਹਿ

Sabha Gopee Taa Ke Guna Gaavahi ॥

ਚਰਿਤ੍ਰ ੮੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤਿਯ ਕਿਸਨ ਕਹ ਸੀਸ ਝੁਕਾਵਹਿ

Nitiya Kisan Kaha Seesa Jhukaavahi ॥

All the Gopis, the milkmaids, sang in his praises and bowed their heads.

ਚਰਿਤ੍ਰ ੮੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮਹਿ ਬਸ੍ਯੋ ਪ੍ਰੇਮ ਅਤਿ ਭਾਰੀ

Man Mahi Basaio Parema Ati Bhaaree ॥

ਚਰਿਤ੍ਰ ੮੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਨ ਮਨ ਦੇਤ ਅਪਨੋ ਵਾਰੀ ॥੨॥

Tan Man Deta Apano Vaaree ॥2॥

In their minds, love descended and they willed to sacrifice upon him, both body and soul.(2)

ਚਰਿਤ੍ਰ ੮੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਧਾ ਨਾਮ ਗੋਪਿ ਇਕ ਰਹੈ

Raadhaa Naam Gopi Eika Rahai ॥

ਚਰਿਤ੍ਰ ੮੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਸਨ ਕ੍ਰਿਸਨ ਮੁਖ ਤੇ ਨਿਤਿ ਕਹੈ

Krisan Krisan Mukh Te Niti Kahai ॥

There was one Gopi, named Radha, who meditated pronouncing ‘Krishna, Krishna.’

ਚਰਿਤ੍ਰ ੮੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਗਨਾਯਕ ਸੌ ਪ੍ਰੇਮ ਲਗਾਯੋ

Jaganaayaka Sou Parema Lagaayo ॥

ਚਰਿਤ੍ਰ ੮੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਤ ਸਿਧਨ ਕੀ ਭਾਂਤਿ ਬਢਾਯੋ ॥੩॥

Soota Sidhan Kee Bhaanti Badhaayo ॥3॥

She fell in love with Krishna and expanded the string of her love like anaustere.(3)

ਚਰਿਤ੍ਰ ੮੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਕ੍ਰਿਸਨ ਕ੍ਰਿਸਨ ਮੁਖ ਤੇ ਕਹੈ ਛੋਰਿ ਧਾਮ ਕੋ ਕਾਮ

Krisan Krisan Mukh Te Kahai Chhori Dhaam Ko Kaam ॥

Abandoning all the household work, she would always recount, ‘Krishna. Krishna.’

ਚਰਿਤ੍ਰ ੮੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸਦਿਨ ਰਟਤ ਬਿਹੰਗ ਜ੍ਯੋ ਜਗਨਾਯਕ ਕੋ ਨਾਮ ॥੪॥

Nisadin Rattata Bihaanga Jaio Jaganaayaka Ko Naam ॥4॥

And, day in and day out, she would repeat his name like a parrot.(4)

ਚਰਿਤ੍ਰ ੮੦ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਤ੍ਰਾਸ ਪਿਤੁ ਮਾਤਾ ਕੋ ਕਰੈ

Taraasa Na Pitu Maataa Ko Kari ॥

ਚਰਿਤ੍ਰ ੮੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਸਨ ਕ੍ਰਿਸਨ ਮੁਖ ਤੇ ਉਚਰੈ

Krisan Krisan Mukh Te Auchari ॥

She never cared about her mother or father, and went on reciting, ‘Krishna, Krishna.’

ਚਰਿਤ੍ਰ ੮੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੇਰਨਿ ਤਾਹਿ ਨਿਤ ਉਠਿ ਆਵੈ

Herani Taahi Nita Autthi Aavai ॥

ਚਰਿਤ੍ਰ ੮੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨੰਦ ਜਸੋਮਤਿ ਦੇਖਿ ਲਜਾਵੈ ॥੫॥

Naanda Jasomati Dekhi Lajaavai ॥5॥

She would go every day to see him, but she blushed on seeing Nand and Yashoda.(5)

ਚਰਿਤ੍ਰ ੮੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਵੈਯਾ

Savaiyaa ॥

Savaiyya


ਜੋਬਨ ਜੇਬ ਜਗੇ ਅਤਿ ਸੁੰਦਰ ਜਾਤ ਜਰਾਵ ਜੁਰੀ ਕਹ ਨਾਤੈ

Joban Jeba Jage Ati Suaandar Jaata Jaraava Juree Kaha Naatai ॥

His profile was exquisite, and his body was adorned with ornaments.

ਚਰਿਤ੍ਰ ੮੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿਸਟਿ ਭੋਗ ਜਿਨਿ ਸੁਤ ਦਿਯੌ ਧਰਨੀ ਤਲ ਸੋ ਧੰਨ੍ਯ ॥੭॥

Drisatti Bhoga Jini Suta Diyou Dharnee Tala So Dhaanni ॥7॥

He commended the yogi who had endowed the boy through the vision.(7)(1)

ਚਰਿਤ੍ਰ ੭੯ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੰਗ ਹੁਤੇ ਬ੍ਰਿਜ ਲੋਗ ਸਭੇ ਹਰਿ ਰਾਇ ਬਨਾਇ ਕਹੀ ਇਕ ਬਾਤੈ

Aanga Hute Brija Loga Sabhe Hari Raaei Banaaei Kahee Eika Baatai ॥

In the courtyard, all had gathered, when Krishna uttered something,

ਚਰਿਤ੍ਰ ੮੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ