Sri Dasam Granth Sahib

Displaying Page 1698 of 2820

ਹਾਥ ਉਚਾਇ ਹਨੀ ਛਤਿਯਾ ਮੁਸਕਾਇ ਲਜਾਇ ਸਖੀ ਚਹੂੰ ਘਾਤੈ

Haatha Auchaaei Hanee Chhatiyaa Muskaaei Lajaaei Sakhee Chahooaan Ghaatai ॥

Replacing their hands over their chests, the maids smiled in modesty.

ਚਰਿਤ੍ਰ ੮੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨਨ ਸੌ ਕਹਿਯੋ ਜਦੁਨਾਥ ਸੁ ਭੌਹਨ ਸੌ ਕਹਿਯੋ ਜਾਹੁ ਇਹਾ ਤੈ ॥੬॥

Nainn Sou Kahiyo Ee Jadunaatha Su Bhouhan Sou Kahiyo Jaahu Eihaa Tai ॥6॥

Through twinkling eyes, they asked, ‘Oh, Krishna, you go from here.’(6)

ਚਰਿਤ੍ਰ ੮੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਨੈਨਨ ਸੋ ਹਰਿ ਰਾਇ ਕਹਿ ਭੌਹਨ ਉਤਰ ਦੀਨ

Nainn So Hari Raaei Kahi Bhouhan Autar Deena ॥

With the glitter through his eyes, Krishna responded,

ਚਰਿਤ੍ਰ ੮੦ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਪਾਯੋ ਕੌਨਹੂੰ ਕ੍ਰਿਸਨ ਬਿਦਾ ਕਰ ਦੀਨ ॥੭॥

Bheda Na Paayo Kounahooaan Krisan Bidaa Kar Deena ॥7॥

But no body acquiesced the mystery and Krishna was bid good-bye.(7)(1)

ਚਰਿਤ੍ਰ ੮੦ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੦॥੧੩੪੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Aseevo Charitar Samaapatama Satu Subhama Satu ॥80॥1344॥aphajooaan॥

Eightieth Parable of Auspicious Chritars Conversation of the Raja and the Minister, Completed with Benediction. (80)(1342)


ਦੋਹਰਾ

Doharaa ॥

Dohira


ਨਗਰ ਸਿਰੋਮਨਿ ਕੋ ਹੁਤੋ ਸਿੰਘ ਸਿਰੋਮਨਿ ਭੂਪ

Nagar Siromani Ko Huto Siaangha Siromani Bhoop ॥

In the city of Siroman, there was one Raja called Siroman Singh.

ਚਰਿਤ੍ਰ ੮੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਦਰਬੁ ਘਰ ਮੈ ਧਰੇ ਸੁੰਦਰ ਕਾਮ ਸਰੂਪ ॥੧॥

Amita Darbu Ghar Mai Dhare Suaandar Kaam Saroop ॥1॥

He was as handsome as Cupid and had lot of wealth.(l)

ਚਰਿਤ੍ਰ ੮੧ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਦ੍ਰਿਗ ਧੰਨ੍ਯਾ ਤਾ ਕੀ ਬਰ ਨਾਰੀ

Driga Dhaanniaa Taa Kee Bar Naaree ॥

ਚਰਿਤ੍ਰ ੮੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੋ ਰਹੈ ਲਾਜ ਤੇ ਪ੍ਯਾਰੀ

Nripa Ko Rahai Laaja Te Paiaaree ॥

Drig Daniya was his wife; she was much liked by the Raja.

ਚਰਿਤ੍ਰ ੮੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਰਾਜ ਘਰ ਆਯੋ

Eeka Divasa Raaja Ghar Aayo ॥

ਚਰਿਤ੍ਰ ੮੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗ ਨਾਥ ਜੋਗਿਯਹਿ ਬੁਲਾਯੋ ॥੨॥

Raanga Naatha Jogiyahi Bulaayo ॥2॥

Once Raja came home and he called Yogi Rang Nath.(2)

ਚਰਿਤ੍ਰ ੮੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਬ੍ਰਹਮ ਬਾਦ ਤਾ ਸੌ ਕਿਯੋ ਰਾਜੈ ਨਿਕਟਿ ਬੁਲਾਇ

Barhama Baada Taa Sou Kiyo Raajai Nikatti Bulaaei ॥

Raja called him and he had conversation with him regarding the Godly attainment.

ਚਰਿਤ੍ਰ ੮੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੁ ਕਛੁ ਕਥਾ ਤਿਨ ਸੌ ਭਈ ਸੋ ਮੈ ਕਹਤ ਬਨਾਇ ॥੩॥

Ju Kachhu Kathaa Tin Sou Bhaeee So Mai Kahata Banaaei ॥3॥

What ever transpired in the discourse, I am going to narrate it to you;(3)

ਚਰਿਤ੍ਰ ੮੧ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਨਾਥ ਸਭ ਜਗਤ ਮੈ ਬ੍ਯਾਪਿ ਰਹਿਯੋ ਸਭ ਦੇਸ

Eeka Naatha Sabha Jagata Mai Baiaapi Rahiyo Sabha Desa ॥

Only One is there in the Universe, who is omnipresent.

ਚਰਿਤ੍ਰ ੮੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਜੋਨਿਨ ਮੈ ਰਵਿ ਰਹਿਯੋ ਊਚ ਨੀਚ ਕੇ ਭੇਸ ॥੪॥

Sabha Jonin Mai Ravi Rahiyo Aoocha Neecha Ke Bhesa ॥4॥

He prevails in every life without discrimination of high and low.(4)

ਚਰਿਤ੍ਰ ੮੧ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਸਰਬ ਬ੍ਯਾਪੀ ਸ੍ਰੀਪਤਿ ਜਾਨਹੁ

Sarba Baiaapee Sreepati Jaanhu ॥

ਚਰਿਤ੍ਰ ੮੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਕੋ ਪੋਖਕ ਕਰਿ ਮਾਨਹੁ

Sabha Hee Ko Pokhka Kari Maanhu ॥

God prevails all over and he is provider of all.

ਚਰਿਤ੍ਰ ੮੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਦਯਾਲ ਮੇਘ ਜਿਮਿ ਢਰਈ

Sarba Dayaala Megha Jimi Dhareee ॥

ਚਰਿਤ੍ਰ ੮੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕਾਹੂ ਕਰ ਕਿਰਪਾ ਕਰਈ ॥੫॥

Sabha Kaahoo Kar Kripaa Kareee ॥5॥

He is benevolent to all and showers all with His grace.(5)

ਚਰਿਤ੍ਰ ੮੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ