Sri Dasam Granth Sahib

Displaying Page 17 of 2820

ਚਤ੍ਰ ਚਕ੍ਰ ਜਾਨੇ ॥੧॥੯੬॥

Chatar Chakar Jaane ॥1॥96॥

O the Known Lord of all the four directions!96.

ਜਾਪੁ - ੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਤ੍ਰ ਚਕ੍ਰ ਵਰਤੀ

Chatar Chakar Vartee ॥

O the Pervading Lord of the four directions!

ਜਾਪੁ - ੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਤ੍ਰ ਚਕ੍ਰ ਭਰਤੀ

Chatar Chakar Bhartee ॥

O the Permeator Lord of all the four direction!

ਜਾਪੁ - ੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਤ੍ਰ ਚਕ੍ਰ ਪਾਲੇ

Chatar Chakar Paale ॥

O the Sustainer Lord of all the four directions!

ਜਾਪੁ - ੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਤ੍ਰ ਚਕ੍ਰ ਕਾਲੇ ॥੨॥੯੭॥

Chatar Chakar Kaale ॥2॥97॥

O the Destroyer Lord of all the four directions!97.

ਜਾਪੁ - ੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਤ੍ਰ ਚਕ੍ਰ ਪਾਸੇ

Chatar Chakar Paase ॥

O the Lord Present in all the four direction!

ਜਾਪੁ - ੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਤ੍ਰ ਚਕ੍ਰ ਵਾਸੇ

Chatar Chakar Vaase ॥

O the Dweller Lord in all the four directions!

ਜਾਪੁ - ੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਤ੍ਰ ਚਕ੍ਰ ਮਾਨ੍ਯੈ

Chatar Chakar Maaniai ॥

O the Lord Worshipped in all the four directions!

ਜਾਪੁ - ੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਤ੍ਰ ਚਕ੍ਰ ਦਾਨ੍ਯੈ ॥੩॥੯੮॥

Chatar Chakar Daaniai ॥3॥98॥

O the Donor Lord of all the four directions!98.

ਜਾਪੁ - ੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਚਰੀ ਛੰਦ

Chaacharee Chhaand ॥

CHACHARI STANZA


ਸਤ੍ਰੈ

Na Satari ॥

Thou art the Foeless Lord

ਜਾਪੁ - ੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰੈ

Na Mitari ॥

Thou art the Friendless Lord

ਜਾਪੁ - ੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਮੰ

Na Bharmaan ॥

Thou art the Illusionless Lord

ਜਾਪੁ - ੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਿਤ੍ਰੈ ॥੧॥੯੯॥

Na Bhitari ॥1॥99॥

Thou art the Fearless Lord.99.

ਜਾਪੁ - ੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰਮੰ

Na Karmaan ॥

Thou art the Actionless Lord

ਜਾਪੁ - ੧੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਏ

Na Kaaee ॥

Thou art the Bodyless Lord

ਜਾਪੁ - ੧੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਜਨਮੰ

Ajanaamn ॥

Thu art the Birthless Lord

ਜਾਪੁ - ੧੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਜਾਏ ॥੨॥੧੦੦॥

Ajaaee ॥2॥100॥

Thou art the Aboleless Lord.100.

ਜਾਪੁ - ੧੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ੍ਰੈ

Na Chitari ॥

Thou art the Portrait-less Lord

ਜਾਪੁ - ੧੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰੈ

Na Mitari ॥

Thou art the Friendliness Lord

ਜਾਪੁ - ੧੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੇ ਹੈ

Pare Hai ॥

Thou art the Attachment-free Lord

ਜਾਪੁ - ੧੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਵਿਤ੍ਰੈ ॥੩॥੧੦੧॥

Pavitari ॥3॥101॥

Thou art the Most Pure Lord.101.

ਜਾਪੁ - ੧੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥੀਸੈ

Pritheesai ॥

Thou art the World-Master Lord

ਜਾਪੁ - ੧੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਦੀਸੈ

Adeesai ॥

Thou art the Primal Lord

ਜਾਪੁ - ੧੦੨/੨ - ਸ੍ਰੀ ਦਸਮ ਗ੍ਰੰਥ ਸਾਹਿਬ