Sri Dasam Granth Sahib

Displaying Page 170 of 2820

ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈ

Jhaalar Taala Mridaanga Aupaanga Rabaaba Leeee Sur Saaja Milaavai ॥

The tunes of various musical instruments like cymbals big and small, trumpet, kettledrum and Rabab are being made harmonies.,

ਉਕਤਿ ਬਿਲਾਸ ਅ. ੩ - ੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿੰਨਰ ਗੰਧ੍ਰਬ ਗਾਨ ਕਰੈ ਗਨਿ ਜਛ ਅਪਛਰ ਨਿਰਤ ਦਿਖਾਵੈ ॥੫੪॥

Kiaannra Gaandharba Gaan Kari Gani Jachha Apachhar Nrita Dikhaavai ॥54॥

Somewhere the Kinnars and Gandharvas are singing and somewhere the Ganas, Yakshas and Apsaras are dancing.54.,

ਉਕਤਿ ਬਿਲਾਸ ਅ. ੩ - ੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਖਨ ਕੀ ਧੁਨ ਘੰਟਨਿ ਕੀ ਕਰਿ ਫੂਲਨ ਕੀ ਬਰਖਾ ਬਰਖਾਵੈ

Saankhn Kee Dhuna Ghaanttani Kee Kari Phoolan Kee Barkhaa Barkhaavai ॥

With the sound of conches and gongs, they are causing the rain of flowers.,

ਉਕਤਿ ਬਿਲਾਸ ਅ. ੩ - ੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਰਤੀ ਕੋਟਿ ਕਰੈ ਸੁਰ ਸੁੰਦਰਿ ਪੇਖ ਪੁਰੰਦਰ ਕੇ ਬਲਿ ਜਾਵੈ

Aaratee Kotti Kari Sur Suaandari Pekh Puraandar Ke Bali Jaavai ॥

Millions of gods fully decorated, are performing aarti (circumambulation) and seeing Indra, they show intense devotion.,

ਉਕਤਿ ਬਿਲਾਸ ਅ. ੩ - ੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਤ ਦਛਨ ਦੈ ਕੈ ਪ੍ਰਦਛਨ ਭਾਲ ਮੈ ਕੁੰਕਮ ਅਛਤ ਲਾਵੈ

Daanta Dachhan Dai Kai Pardachhan Bhaala Mai Kuaankama Achhata Laavai ॥

Giving gifts and performing circumambulation around Indra, they are applying the frontal –mark of saffron and rice on their foreheads.,

ਉਕਤਿ ਬਿਲਾਸ ਅ. ੩ - ੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋਤ ਕੁਲਾਹਲ ਦੇਵਪੁਰੀ ਮਿਲ ਦੇਵਨ ਕੇ ਕੁਲਿ ਮੰਗਲ ਗਾਵੈ ॥੫੫॥

Hota Kulaahala Devapuree Mila Devan Ke Kuli Maangala Gaavai ॥55॥

In all the city of gods, there is much excitement and the families of gods are singing songs of feliciations.55.,

ਉਕਤਿ ਬਿਲਾਸ ਅ. ੩ - ੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA,


ਐਸੇ ਚੰਡ ਪ੍ਰਤਾਪ ਤੇ ਦੇਵਨ ਬਢਿਓ ਪ੍ਰਤਾਪ

Aaise Chaanda Partaapa Te Devan Badhiao Partaapa ॥

In this way, through the Glory of Chandi, the splendour of gods increased.,

ਉਕਤਿ ਬਿਲਾਸ ਅ. ੩ - ੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨ ਲੋਕ ਜੈ ਜੈ ਕਰੈ ਰਰੈ ਨਾਮੁ ਸਤਿ ਜਾਪ ॥੫੬॥

Teena Loka Jai Jai Kari Rari Naamu Sati Jaapa ॥56॥

All the there worlds are rejoicing and the sound of the recitation of True Name is being heard.56.,

ਉਕਤਿ ਬਿਲਾਸ ਅ. ੩ - ੫੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਸੀ ਭਾਂਤਿ ਸੋ ਦੇਵਤਨ ਰਾਜ ਕੀਯੋ ਸੁਖ ਮਾਨਿ

Eisee Bhaanti So Devatan Raaja Keeyo Sukh Maani ॥

The gods ruled comfortably like this.,

ਉਕਤਿ ਬਿਲਾਸ ਅ. ੩ - ੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰ ਸੁੰਭ ਨੈਸੁੰਭ ਦੁਇ ਦੈਤ ਬਡੇ ਬਲਿਵਾਨ ॥੫੭॥

Bahur Suaanbha Naisuaanbha Duei Daita Bade Balivaan ॥57॥

But after some time, two mighty demons named Sumbh and Nisumbh appeared.57.,

ਉਕਤਿ ਬਿਲਾਸ ਅ. ੩ - ੫੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਲੋਕ ਕੇ ਰਾਜ ਹਿਤ ਚੜਿ ਧਾਏ ਨ੍ਰਿਪ ਸੁੰਭ

Eiaandar Loka Ke Raaja Hita Charhi Dhaaee Nripa Suaanbha ॥

For conquering the kingdom of Indra, the king Sumbh came forward,

ਉਕਤਿ ਬਿਲਾਸ ਅ. ੩ - ੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੈਨਾ ਚਤੁਰੰਗਨਿ ਰਚੀ ਪਾਇਕ ਰਥ ਹੈ ਕੁੰਭ ॥੫੮॥

Sainaa Chaturaangani Rachee Paaeika Ratha Hai Kuaanbha ॥58॥

With his four types of army containing soldiers on foot, in chariots and on elephants.58.,

ਉਕਤਿ ਬਿਲਾਸ ਅ. ੩ - ੫੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ

Savaiyaa ॥

SWAYYA,


ਬਾਜਤ ਡੰਕ ਪੁਰੀ ਧੁਨ ਕਾਨਿ ਸੁ ਸੰਕਿ ਪੁਰੰਦਰ ਮੂੰਦਤ ਪਉਰੈ

Baajata Daanka Puree Dhuna Kaani Su Saanki Puraandar Mooaandata Pauri ॥

Hearing the sound of the war-trumpets and getting dubious in mind, Indra the portals of his citadel.,

ਉਕਤਿ ਬਿਲਾਸ ਅ. ੩ - ੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰ ਮੈ ਨਾਹਿ ਰਹੀ ਦੁਤਿ ਦੇਖਿ ਕੇ ਜੁਧ ਕੋ ਦੈਤ ਭਏ ਇਕ ਠਉਰੈ

Soora Mai Naahi Rahee Duti Dekhi Ke Judha Ko Daita Bhaee Eika Tthauri ॥

Considering the hesitation of the warriors to come forward for fight, all the demos gathered together at one place.,

ਉਕਤਿ ਬਿਲਾਸ ਅ. ੩ - ੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਂਪ ਸਮੁੰਦ੍ਰ ਉਠੇ ਸਿਗਰੇ ਬਹੁ ਭਾਰ ਭਈ ਧਰਨੀ ਗਤਿ ਅਉਰੈ

Kaanpa Samuaandar Autthe Sigare Bahu Bhaara Bhaeee Dharnee Gati Aauri ॥

Seeing their gathering, the oceans trembled and the movement of the earth changed with heavy burden.,

ਉਕਤਿ ਬਿਲਾਸ ਅ. ੩ - ੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੁ ਹਲਿਓ ਦਹਲਿਓ ਸੁਰ ਲੋਕ ਜਬੈ ਦਲ ਸੁੰਭ ਨਿਸੁੰਭ ਕੇ ਦਉਰੈ ॥੫੯॥

Meru Haliao Dahaliao Sur Loka Jabai Dala Suaanbha Nisuaanbha Ke Dauri ॥59॥

Seeing the forces of Sumbh and Nisumbh running. Sumeru mountain moved and the world of gods became agitated.59.,

ਉਕਤਿ ਬਿਲਾਸ ਅ. ੩ - ੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA,


ਦੇਵ ਸਭੈ ਮਿਲਿ ਕੇ ਤਬੈ ਗਏ ਸਕ੍ਰ ਪਹਿ ਧਾਇ

Dev Sabhai Mili Ke Tabai Gaee Sakar Pahi Dhaaei ॥

All the gods then went running to Indra.,

ਉਕਤਿ ਬਿਲਾਸ ਅ. ੩ - ੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਓ ਦੈਤ ਆਏ ਪ੍ਰਬਲ ਕੀਜੈ ਕਹਾ ਉਪਾਇ ॥੬੦॥

Kahiao Daita Aaee Parbala Keejai Kahaa Aupaaei ॥60॥

They asked him to take some steps because of the conquest of powerful demos.60.,

ਉਕਤਿ ਬਿਲਾਸ ਅ. ੩ - ੬੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਕੋਪਿਓ ਸੁਰਪਾਲ ਤਬ ਕੀਨੋ ਜੁਧ ਉਪਾਇ

Suni Kopiao Surpaala Taba Keeno Judha Aupaaei ॥

Hearing this, the king of gods got furious and began to take steps for waging war.,

ਉਕਤਿ ਬਿਲਾਸ ਅ. ੩ - ੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਖ ਦੇਵ ਗਨ ਜੇ ਹੁਤੇ ਤੇ ਸਭ ਲੀਏ ਬੁਲਾਇ ॥੬੧॥

Sekh Dev Gan Je Hute Te Sabha Leeee Bulaaei ॥61॥

He called also all the remaining gods.61.,

ਉਕਤਿ ਬਿਲਾਸ ਅ. ੩ - ੬੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ

Savaiyaa ॥

SWAYYA,