Sri Dasam Granth Sahib

Displaying Page 171 of 2820

ਭੂਮਿ ਕੋ ਭਾਰ ਉਤਾਰਨ ਕੋ ਜਗਦੀਸ ਬਿਚਾਰ ਕੈ ਜੁਧੁ ਠਟਾ

Bhoomi Ko Bhaara Autaaran Ko Jagadeesa Bichaara Kai Judhu Tthattaa ॥

The Lord of the world, in order to lighten the burden of the earth, brought about this war.,

ਉਕਤਿ ਬਿਲਾਸ ਅ. ੩ - ੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਰਜੈ ਮਦਮਤ ਕਰੀ ਬਦਰਾ ਬਗ ਪੰਤਿ ਲਸੈ ਜਨ ਦੰਤ ਗਟਾ

Garjai Madamata Karee Badaraa Baga Paanti Lasai Jan Daanta Gattaa ॥

This intoxicated elephants began to trumpet like the clouds and their tusks appeared like the queues of cranes.,

ਉਕਤਿ ਬਿਲਾਸ ਅ. ੩ - ੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਹਰੈ ਤਨਤ੍ਰਾਨ ਫਿਰੈ ਤਹ ਬੀਰ ਲੀਏ ਬਰਛੀ ਕਰਿ ਬਿਜੁ ਛਟਾ

Pahari Tantaraan Phrii Taha Beera Leeee Barchhee Kari Biju Chhattaa ॥

Wearing their armour and holding daggers in their hands, the warriors seemed like luster of lightning.,

ਉਕਤਿ ਬਿਲਾਸ ਅ. ੩ - ੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਲ ਦੈਤਨ ਕੋ ਅਰਿ ਦੇਵਨ ਪੈ ਉਮਡਿਓ ਮਾਨੋ ਘੋਰ ਘਮੰਡ ਘਟਾ ॥੬੨॥

Dala Daitan Ko Ari Devan Pai Aumadiao Maano Ghora Ghamaanda Ghattaa ॥62॥

The forces of the demons were gushing out on the inimical gods like the dark colours.62.,

ਉਕਤਿ ਬਿਲਾਸ ਅ. ੩ - ੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA,


ਸਗਲ ਦੈਤ ਇਕਠੇ ਭਏ ਕਰਿਯੋ ਜੁਧ ਕੋ ਸਾਜ

Sagala Daita Eikatthe Bhaee Kariyo Judha Ko Saaja ॥

All the demons gathered together and prepared for the war.,

ਉਕਤਿ ਬਿਲਾਸ ਅ. ੩ - ੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਰਪੁਰੀ ਮਹਿ ਜਾਇ ਕੈ ਘੇਰਿ ਲੀਓ ਸੁਰ ਰਾਜ ॥੬੩॥

Amarpuree Mahi Jaaei Kai Gheri Leeao Sur Raaja ॥63॥

They went to the city of goods and besieged Indra, the king of gods.63.,

ਉਕਤਿ ਬਿਲਾਸ ਅ. ੩ - ੬੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ

Savaiyaa ॥

SWAYYA,


ਖੋਲਿ ਕੈ ਦੁਆਰਾ ਕਿਵਾਰ ਸਭੈ ਨਿਕਸੀ ਅਸੁਰਾਰਿ ਕੀ ਸੈਨ ਚਲੀ

Kholi Kai Duaaraa Kivaara Sabhai Nikasee Asuraari Kee Sain Chalee ॥

Opening all the gates and portals of the citadel, the army of Indra, the enemy of demons marched outside.,

ਉਕਤਿ ਬਿਲਾਸ ਅ. ੩ - ੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਨ ਮੈ ਤਬ ਆਨਿ ਇਕਤ੍ਰ ਭਏ ਲਖਿ ਸਤ੍ਰੁ ਕੀ ਪਤ੍ਰਿ ਜਿਉ ਸੈਨ ਹਲੀ

Ran Mai Taba Aani Eikatar Bhaee Lakhi Sataru Kee Patri Jiau Sain Halee ॥

All of them assembled in the battlefield and the army of the enemy, seeing the army of Indra, trembled like a leaf.,

ਉਕਤਿ ਬਿਲਾਸ ਅ. ੩ - ੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰੁਮ ਦੀਰਘ ਜਿਉ ਗਜ ਬਾਜ ਹਲੇ ਰਥ ਪਾਇਕ ਜਿਉ ਫਲ ਫੂਲ ਕਲੀ

Daruma Deeragha Jiau Gaja Baaja Hale Ratha Paaeika Jiau Phala Phoola Kalee ॥

The elephants and horses tall trees and the warriors on foot and on chariots move like fruit, flowers and buds.,

ਉਕਤਿ ਬਿਲਾਸ ਅ. ੩ - ੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਲ ਸੁੰਭ ਕੋ ਮੇਘ ਬਿਡਾਰਨ ਕੋ ਨਿਕਸਿਉ ਮਘਵਾ ਮਾਨੋ ਪਉਨ ਬਲੀ ॥੬੪॥

Dala Suaanbha Ko Megha Bidaaran Ko Nikasiau Maghavaa Maano Pauna Balee ॥64॥

In order to destroy the clouds-like forces of Sumbh, Indra came forward like mighty wind-god.64.,

ਉਕਤਿ ਬਿਲਾਸ ਅ. ੩ - ੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਕੋਪ ਪੁਰੰਦਰ ਦੇਵ ਚੜੇ ਉਤ ਜੁਧ ਕੋ ਸੁੰਭ ਚੜੇ ਰਨ ਮੈ

Eih Kopa Puraandar Dev Charhe Auta Judha Ko Suaanbha Charhe Ran Mai ॥

Indra came forward in great rage from this side and from the other side Sumbh marched for war.,

ਉਕਤਿ ਬਿਲਾਸ ਅ. ੩ - ੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰ ਬਾਨ ਕਮਾਨ ਕ੍ਰਿਪਾਨ ਗਦਾ ਪਹਿਰੇ ਤਨ ਤ੍ਰਾਨ ਤਬੈ ਤਨ ਮੈ

Kar Baan Kamaan Kripaan Gadaa Pahire Tan Taraan Tabai Tan Mai ॥

There are bows, arrows, swords, maces etc., in the hands of the warriors and they are wearing armour on their bodies.,

ਉਕਤਿ ਬਿਲਾਸ ਅ. ੩ - ੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਮਾਰ ਮਚੀ ਦੁਹੂੰ ਓਰਨ ਤੇ ਰਹਿਓ ਭ੍ਰਮ ਸੂਰਨ ਕੇ ਮਨ ਮੈ

Taba Maara Machee Duhooaan Aorn Te Na Rahiao Bharma Sooran Ke Man Mai ॥

Undoubtedly horrible playing began from both sides.,

ਉਕਤਿ ਬਿਲਾਸ ਅ. ੩ - ੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਜੰਬੁਕ ਗ੍ਰਿਝ ਚਲੈ ਸੁਨਿ ਕੈ ਅਤਿ ਮੋਦ ਬਢਿਓ ਸਿਵ ਕੇ ਗਨ ਮੈ ॥੬੫॥

Bahu Jaanbuka Grijha Chalai Suni Kai Ati Moda Badhiao Siva Ke Gan Mai ॥65॥

The jackals and vulture began to pour into the battlefield on hearing the terrible sounds and the joy increased amongst the Ganas of Shiva.65.,

ਉਕਤਿ ਬਿਲਾਸ ਅ. ੩ - ੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਪੁਰੰਦਰ ਕੋਪ ਕੀਓ ਇਤਿ ਜੁਧ ਕੋ ਦੈਤ ਜੁਰੇ ਉਤ ਕੈਸੇ

Raaja Puraandar Kopa Keeao Eiti Judha Ko Daita Jure Auta Kaise ॥

On this side, Indra is getting very furious and on the other side, all the army of the demons hath assembled.,

ਉਕਤਿ ਬਿਲਾਸ ਅ. ੩ - ੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਆਮ ਘਟਾ ਘੁਮਰੀ ਘਨਘੋਰ ਕੈ ਘੇਰਿ ਲੀਓ ਹਰਿ ਕੋ ਰਵਿ ਤੈਸੇ

Siaam Ghattaa Ghumaree Ghanghora Kai Gheri Leeao Hari Ko Ravi Taise ॥

The army of demons appears like the sun-chariot of the Lord encircled by the dark thundering clouds.,

ਉਕਤਿ ਬਿਲਾਸ ਅ. ੩ - ੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕ੍ਰ ਕਮਾਨ ਕੇ ਬਾਨ ਲਗੇ ਸਰ ਫੋਕ ਲਸੈ ਅਰਿ ਕੇ ਉਰਿ ਐਸੇ

Sakar Kamaan Ke Baan Lage Sar Phoka Lasai Ari Ke Auri Aaise ॥

The sharp edges of the arrows shot from the bow of Indra, poiercing the hearts of the enemies glisten.,

ਉਕਤਿ ਬਿਲਾਸ ਅ. ੩ - ੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨੋ ਪਹਾਰ ਕਰਾਰ ਮੈ ਚੋਂਚ ਪਸਾਰਿ ਰਹੇ ਸਿਸੁ ਸਾਰਕ ਜੈਸੇ ॥੬੬॥

Maano Pahaara Karaara Mai Chonacha Pasaari Rahe Sisu Saaraka Jaise ॥66॥

Like the beaks of the young once of strokes spread in the caves of the mountains.66.,

ਉਕਤਿ ਬਿਲਾਸ ਅ. ੩ - ੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਨ ਲਗੇ ਲਖ ਸੁੰਭ ਦਈਤ ਧਸੇ ਰਨ ਲੈ ਕਰਵਾਰਨ ਕੋ

Baan Lage Lakh Suaanbha Daeeet Dhase Ran Lai Karvaaran Ko ॥

Seeing the king Sumbh pierced by the arrows, the demons-forces jumped into the battlefield, drawing out their swords.,

ਉਕਤਿ ਬਿਲਾਸ ਅ. ੩ - ੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗਭੂਮਿ ਮੈ ਸਤ੍ਰੁ ਗਿਰਾਇ ਦਏ ਬਹੁ ਸ੍ਰਉਨ ਬਹਿਓ ਅਸੁਰਾਨ ਕੋ

Raangabhoomi Mai Sataru Giraaei Daee Bahu Saruna Bahiao Asuraan Ko ॥

They slayed many enemies in the field and in this way good deal of the blood of the gods flowed.,

ਉਕਤਿ ਬਿਲਾਸ ਅ. ੩ - ੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਗਟੇ ਗਨ ਜੰਬੁਕ ਗ੍ਰਿਝ ਪਿਸਾਚ ਸੁ ਯੌ ਰਨ ਭਾਂਤਿ ਪੁਕਾਰਨ ਕੋ

Pargatte Gan Jaanbuka Grijha Pisaacha Su You Ran Bhaanti Pukaaran Ko ॥

Various types of ganas, jackals, vultures, ghosts etc., appearing in the battlefield, produced various sounds in such a way,

ਉਕਤਿ ਬਿਲਾਸ ਅ. ੩ - ੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਮਨੋ ਭਟ ਸਾਰਸੁਤੀ ਤਟਿ ਨਾਤ ਹੈ ਪੂਰਬ ਪਾਪ ਉਤਾਰਨ ਕੋ ॥੬੭॥

Su Mano Bhatta Saarasutee Tatti Naata Hai Pooraba Paapa Autaaran Ko ॥67॥

As though the warriors, at the time of taking bath in Saraswati river are removing various types of their sins.67.,

ਉਕਤਿ ਬਿਲਾਸ ਅ. ੩ - ੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ