Sri Dasam Granth Sahib

Displaying Page 1721 of 2820

ਮੇਰੋ ਕਹਿਯੋ ਮਾਨਿ ਤ੍ਰਿਯ ਲੈਯਹੁ ॥੧੧॥

Mero Kahiyo Maani Triya Laiyahu ॥11॥

‘I will place the bag (containing money) on the wall and, I insist, he must take it away.(11)

ਚਰਿਤ੍ਰ ੮੩ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤ ਸਮੈ ਤਾਰੀ ਤਿਨ ਕਰੀ

Paraata Samai Taaree Tin Karee ॥

ਚਰਿਤ੍ਰ ੮੩ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਧੁਨਿ ਕਾਨ ਤ੍ਰਿਯਾ ਕੇ ਪਰੀ

Su Dhuni Kaan Triyaa Ke Paree ॥

In the morning he clapped his hands, which the lady heard,

ਚਰਿਤ੍ਰ ੮੩ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਥੈਲੀ ਕਾਂਧ ਊਪਰ ਕਰਿ ਡਾਰੀ

Thailee Kaandha Aoopra Kari Daaree ॥

ਚਰਿਤ੍ਰ ੮੩ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਲਖ੍ਯੋ ਦੈਵ ਕੀ ਮਾਰੀ ॥੧੨॥

Bheda Na Lakhio Daiva Kee Maaree ॥12॥

She placed the bag on the wall to collect, but unlucky one did not know the secret.(12)

ਚਰਿਤ੍ਰ ੮੩ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਯੌ ਹੀ ਬਾਰ ਛਿ ਸਾਤ ਕਰਿ ਲਯੋ ਦਰਬੁ ਸਭ ਛੀਨ

You Hee Baara Chhi Saata Kari Layo Darbu Sabha Chheena ॥

By repeating this action for six or seven time, she lost all her wealth,

ਚਰਿਤ੍ਰ ੮੩ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਮੂਰਖ ਤਿਯ ਲਖ੍ਯੋ ਕਹਾ ਜਤਨ ਇਹ ਕੀਨ ॥੧੩॥

Bheda Na Moorakh Tiya Lakhio Kahaa Jatan Eih Keena ॥13॥

And the foolish woman did not discern the real mystery.

ਚਰਿਤ੍ਰ ੮੩ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਯਾਹੀ ਜਤਨ ਸਕਲ ਧਨ ਹਰਿਯੋ

Yaahee Jatan Sakala Dhan Hariyo ॥

ਚਰਿਤ੍ਰ ੮੩ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਹੁਤੇ ਰੰਕ ਤਹ ਕਰਿਯੋ

Raanee Hute Raanka Taha Kariyo ॥

Proceeding on this course, the Rani was made money-less.

ਚਰਿਤ੍ਰ ੮੩ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਥ ਮਿਤ੍ਰ ਕੇ ਦਰਬੁ ਆਯੋ

Haatha Mitar Ke Darbu Na Aayo ॥

ਚਰਿਤ੍ਰ ੮੩ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਹਕ ਅਪਨੋ ਮੂੰਡ ਮੁੰਡਾਯੋ ॥੧੪॥

Naahaka Apano Mooaanda Muaandaayo ॥14॥

Neither the friend attained anything rather he got his head shaved off without any purpose (faced humiliation).(14)(1)

ਚਰਿਤ੍ਰ ੮੩ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤਿਰਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੩॥੧੪੮੯॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Tiraaseevo Charitar Samaapatama Satu Subhama Satu ॥83॥1489॥aphajooaan॥

Eighty-third Parable of Auspicious Chritars Conversation of the Raja and the Minister, Completed with Benediction. (83)(1487)


ਦੋਹਰਾ

Doharaa ॥

Dohira


ਮਹਾਰਾਸਟ੍ਰ ਕੇ ਦੇਸ ਮੈ ਮਹਾਰਾਸਟ੍ਰ ਪਤਿ ਰਾਵ

Mahaaraasattar Ke Desa Mai Mahaaraasattar Pati Raava ॥

In the country of Maharashtra, there lived a Raja named Maharashter.

ਚਰਿਤ੍ਰ ੮੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਰਬੁ ਬਟਾਵੈ ਗੁਨਿ ਜਨਨ ਕਰਤ ਕਬਿਨ ਕੋ ਭਾਵ ॥੧॥

Darbu Battaavai Guni Janna Karta Kabin Ko Bhaava ॥1॥

He used to spend lavishly on the poets and learned men.(1)

ਚਰਿਤ੍ਰ ੮੪ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਇੰਦ੍ਰ ਮਤੀ ਤਾ ਕੀ ਪਟਰਾਨੀ

Eiaandar Matee Taa Kee Pattaraanee ॥

ਚਰਿਤ੍ਰ ੮੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰਿ ਸਕਲ ਭਵਨ ਮੈ ਜਾਨੀ

Suaandari Sakala Bhavan Mai Jaanee ॥

Indra Mati was his senior Rani who was acclaimed to be most beautiful ill the world.

ਚਰਿਤ੍ਰ ੮੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਰਾਜਾ ਤਾ ਕੇ ਬਸਿ ਰਹੈ

Ati Raajaa Taa Ke Basi Rahai ॥

ਚਰਿਤ੍ਰ ੮੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਵਹੁ ਕਹੈ ਵਹੈ ਨ੍ਰਿਪ ਕਹੈ ॥੨॥

Jo Vahu Kahai Vahai Nripa Kahai ॥2॥

Raja was always under her command and he would act the way she dictated.(2)

ਚਰਿਤ੍ਰ ੮੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਮੋਹਨ ਸਿੰਘ ਸਪੂਤ ਸਭ ਦ੍ਰਾਵੜ ਦੇਸਹਿ ਏਸ

Mohan Siaangha Sapoota Sabha Daraavarha Desahi Eesa ॥

Mohan Singh was the son of the Raja of the country of Dravid.

ਚਰਿਤ੍ਰ ੮੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ